paroles de chanson / Abraam parole / Dont Cry lyrics  | ENin English

Paroles de Dont Cry

Interprètes AbraamAiesle

Paroles de la chanson Dont Cry par Abraam lyrics officiel

Dont Cry est une chanson en Pendjabi

ਸਾਡੀ ਇਕ ਵੀ ਨਾ ਮੰਨੀ ਵੱਸੋਂ ਬਾਹਰ ਹੋ ਗਿਆ
ਤੈਨੂੰ ਵੇਖਦੇ ਹੀ ਦਿਲ ਨੂੰ ਸੀ ਪਿਆਰ ਹੋ ਗਿਆ
ਸਾਡੀ ਇਕ ਵੀ ਨਾ ਮੰਨੀ ਵੱਸੋਂ ਬਾਹਰ ਹੋ ਗਿਆ
ਤੈਨੂੰ ਵੇਖਦੇ ਹੀ ਦਿਲ ਨੂੰ ਸੀ ਪਿਆਰ ਹੋ ਗਿਆ
ਦੁਨੀਆਦਾਰੀ ਸੀ ਸਭ ਭੁੱਲ ਗਿਆ
ਤੇਰੇ ਨਾਲ ਲੱਗੀ ਦਾ ਸੀ ਬੜਾ ਓਹਨੂੰ ਚਾਅ
ਬੜਾ ਓਹਨੂੰ ਚਾਅ

ਛੱਡ ਦਿਲਾ ਕਾਸਤੋਂ ਤੂੰ ਰੋਈ ਜਾਨਾ ਏ
ਬੜਾ ਸਮਝਾਇਆ ਸੀ ਇਹ ਧੋਖੇ ਦੇ ਨੇ ਰਾਹ
ਛੱਡ ਦਿਲਾ ਕਾਸਤੋਂ ਤੂੰ ਰੋਈ ਜਾਨਾ ਏ
ਬੜਾ ਸਮਝਾਇਆ ਸੀ ਇਹ ਧੋਖੇ ਦੇ ਨੇ ਰਾਹ

ਰੋਕਦੇ ਰਹੇ ਪੈਰਾਂ ਨੂੰ ਜੋ ਤੇਰੇ ਵੱਲ ਖਿੱਚਦੇ ਗਏ
ਤੇਰੇ ਨੂੰਹਾਂ ਦੇ ਨਿਸ਼ਾਨ ਮੇਰੇ ਸੱਜੇ ਹੱਥ ਤੇ ਪਏ
ਰੋਕਦੇ ਰਹੇ ਪੈਰਾਂ ਨੂੰ ਜੋ ਤੇਰੇ ਵੱਲ ਖਿੱਚਦੇ ਗਏ
ਤੇਰੇ ਨੂੰਹਾਂ ਦੇ ਨਿਸ਼ਾਨ ਮੇਰੇ ਸੱਜੇ ਹੱਥ ਤੇ ਪਏ
ਮਾਰ ਦੀ ਸੀ ਸਭ ਜੋ ਤੂੰ ਗੱਲਾਂ ਸਬ ਝੂਠੀਆਂ
ਚੱਕਰਾਂ ਦੇ ਵਿਚ ਸਾਨੂੰ ਰੱਖਿਆ ਤੂੰ ਪਾ
ਰੱਖਿਆ ਤੂੰ ਪਾ

ਛੱਡ ਦਿਲਾ ਕਾਸਤੋਂ ਤੂੰ ਰੋਈ ਜਾਨਾ ਏ
ਬੜਾ ਸਮਝਾਇਆ ਸੀ ਇਹ ਧੋਖੇ ਦੇ ਨੇ ਰਾਹ
ਛੱਡ ਦਿਲਾ ਕਾਸਤੋਂ ਤੂੰ ਰੋਈ ਜਾਨਾ ਏ
ਬੜਾ ਸਮਝਾਇਆ ਸੀ ਇਹ ਧੋਖੇ ਦੇ ਨੇ ਰਾਹ

ਉਦੋਂ ਸੰਭਲ ਜਾਂਦੇ ਤਾਂ ਅੱਜ ਆ ਦਿਨ ਆਉਂਦੇ ਨਾ
ਸੋਮੀ ਸੱਪਲਾਂ ਵੇ ਹੰਜੂ ਅੱਖੀਆਂ ਨੂੰ ਘੇਰਾ ਪਾਉਂਦੇ ਨਾ
ਉਦੋਂ ਸੰਭਲ ਜਾਂਦੇ ਤਾਂ ਅੱਜ ਆ ਦਿਨ ਆਉਂਦੇ ਨਾ
ਸੋਮੀ ਸੱਪਲਾਂ ਵੇ ਹੰਜੂ ਅੱਖੀਆਂ ਨੂੰ ਘੇਰਾ ਪਾਉਂਦੇ ਨਾ
ਸੁਪਨੇ ਵੀ ਸਾਰੇ ਚੂਰੂ ਚੂਰ ਹੋ ਗਏ
ਬਸ ਹੋ ਗੀ ਮੇਰੀ ਤੂੰ ਨੀ ਜ਼ਿੰਦਗੀ ਚੋਂ ਚਲੇ ਜਾ
ਜ਼ਿੰਦਗੀ ਚੋਂ ਚਲੇ ਜਾ

ਛੱਡ ਦਿਲਾ ਕਾਸਤੋਂ ਤੂੰ ਰੋਈ ਜਾਨਾ ਏ
ਬੜਾ ਸਮਝਾਇਆ ਸੀ ਇਹ ਧੋਖੇ ਦੇ ਨੇ ਰਾਹ
ਛੱਡ ਦਿਲਾ ਕਾਸਤੋਂ ਤੂੰ ਰੋਈ ਜਾਨਾ ਏ
ਬੜਾ ਸਮਝਾਇਆ ਸੀ ਇਹ ਧੋਖੇ ਦੇ ਨੇ ਰਾਹ
ਛੱਡ ਦਿਲਾ ਕਾਸਤੋਂ ਤੂੰ ਰੋਈ ਜਾਨਾ ਏ
ਬੜਾ ਸਮਝਾਇਆ ਸੀ ਇਹ ਧੋਖੇ ਦੇ ਨੇ ਰਾਹ
ਛੱਡ ਦਿਲਾ ਕਾਸਤੋਂ ਤੂੰ ਰੋਈ ਜਾਨਾ ਏ
ਬੜਾ ਸਮਝਾਇਆ ਸੀ ਇਹ ਧੋਖੇ ਦੇ ਨੇ ਰਾਹ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Dont Cry

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du nuage
2| symbole en bas de l'enveloppe
3| symbole à gauche de l'oeil
grid grid grid
grid grid grid
grid grid grid