song lyrics / Youngveer / Mangwi Kameez lyrics  | FRen Français

Mangwi Kameez lyrics

Performer Youngveer

Mangwi Kameez song lyrics by Youngveer official

Mangwi Kameez is a song in Panjabi

ਜੈ ਵੀਰੂ ਵਾੰਗੂ ਸਾਡੀ ਯਾਰੀ ਪੱਕੀ ਸੀ
ਕਮਲਾ ਉਹ ਮੇਰੇ ਲਈ ਬਾਹਲਾ ਹੀ lucky ਸੀ
ਜੈ ਵੀਰੂ ਵਾੰਗੂ ਸਾਡੀ ਯਾਰੀ ਪੱਕੀ ਸੀ
ਕਮਲਾ ਉਹ ਮੇਰੇ ਲਈ ਬਾਹਲਾ ਹੀ lucky ਸੀ
ਜਦੋਂ ਬਾਹਰੋਂ ਮੁੜਿਆ ਸੀ, ਮੈਂ ਕਿਹਾ ਦੱਸ ਕੀ ਲੈਕੇ ਆਵਾਂ
ਕਹਿੰਦਾ ਤੂੰ ਹੀ ਆਜਾ ਮੈਨੂੰ ਹੋਰ ਲੋੜ ਨੀ
ਰੱਬਾ ਮੈਨੂੰ ਮੇਰਾ ਓਹੀ ਯਾਰ ਮੋੜਦੇ
ਮੈਂ ਜੀਹਦੀ ਮੰਗਵੀਂ ਕਮੀਜ਼ ਮੋੜਨੀ
ਰੱਬਾ ਮੈਨੂੰ ਮੇਰਾ ਓਹੀ ਯਾਰ ਮੋੜਦੇ
ਮੈਂ ਜੀਹਦੀ ਮੰਗਵੀਂ ਕਮੀਜ਼ ਮੋੜਨੀ

ਮੈਂ ਕਰ ਗਿਆ ਸੀ ਤੱਰਕੀ, ਓਹ ਰਹਿ ਗਿਆ ਸੀ ਪਿੱਛੇ
ਗਿਣਤੀ ਦੇ ਯਾਰ ਬਥੇਰੇ, ਪਰ ਓਹਦੇ ਵਰਗਾ ਕਿੱਥੇ
ਮੈਨੂੰ ਕਹਿੰਦਾ ਸੀ ਤੂੰ ਬਾਹਰ ਪਹੁੰਚ, ਤੇ ਮਗਰੇ ਮੈਂ ਵੀ ਆਇਆ
ਨੋਕੀਆ ਵਾਲਾ ਫ਼ੋਨ ਵੇਚ, ਮੇਰਾ ਪਾਸਪੋਰਟ ਸੀ ਬਣਾਇਆ
ਮੈਂ ਓਹਦੇ ਕੋਲੋਂ ਸਿੱਖੀ ਪਾਈ ਪਾਈ ਜੋੜਨੀ
ਰੱਬਾ ਮੈਨੂੰ ਮੇਰਾ ਓਹੀ ਯਾਰ ਮੋੜਦੇ
ਮੈਂ ਜੀਹਦੀ ਮੰਗਵੀਂ ਕਮੀਜ਼ ਮੋੜਨੀ
ਰੱਬਾ ਮੈਨੂੰ ਮੇਰਾ ਓਹੀ ਯਾਰ ਮੋੜਦੇ
ਮੈਂ ਜੀਹਦੀ ਮੰਗਵੀਂ ਕਮੀਜ਼ ਮੋੜਨੀ

ਸਦਾ ਫਿਕਰ ਚ ਡੁੱਬਿਆ ਰਹਿੰਦਾ, ਰਾਤਾਂ ਨੂੰ ਨਹੀਂ ਸੀ ਸੌਂਦਾ
ਉੱਪਰੋਂ ਉੱਪਰੋਂ ਸੀ ਹੱਸਦਾ, ਅੰਦਰੋਂ ਸੀ ਬਾਹਲਾ ਰੋਂਦਾ
ਜ਼ਿੰਦਗੀ ਵਿੱਚ ਨਹੀਂ ਉਹ ਮੇਰੇ, ਪਰ ਸੁਪਨਿਆਂ ਵਿੱਚ ਆਉਂਦਾ
ਇੰਨਾ ਨ ਮੈਂ ਟੁੱਟਿਆ ਹੁੰਦਾ, ਜੇ ਓਹਨੂੰ ਨ ਗਵਾਉਂਦਾ
ਕਦੇ ਸੋਚਿਆ ਨਹੀਂ ਸੀ ਓਹਨੇ ਯਾਰੀ ਇੰਝ ਤੋੜਨੀ
ਰੱਬਾ ਮੈਨੂੰ ਮੇਰਾ ਓਹੀ ਯਾਰ ਮੋੜਦੇ
ਮੈਂ ਜੀਹਦੀ ਮੰਗਵੀਂ ਕਮੀਜ਼ ਮੋੜਨੀ
ਰੱਬਾ ਮੈਨੂੰ ਮੇਰਾ ਓਹੀ ਯਾਰ ਮੋੜਦੇ
ਮੈਂ ਜੀਹਦੀ ਮੰਗਵੀਂ ਕਮੀਜ਼ ਮੋੜਨੀ
Lyrics copyright : legal lyrics licensed by Lyricfind.
No unauthorized reproduction of lyric.

Comments for Mangwi Kameez lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the smiley
2| symbol to the right of the house
3| symbol at the bottom of the clock
grid grid grid
grid grid grid
grid grid grid