song lyrics / Vicky sandhu / Pyar Na Mukke lyrics  | FRen Français

Pyar Na Mukke lyrics

Performers Vicky sandhuMixSingh

Pyar Na Mukke song lyrics by Vicky sandhu official

Pyar Na Mukke is a song in Panjabi

MixSingh in the house!

ਖ਼ਵਾਬ ਜਿਵੇਂ ਹੋਵੇ ਸੱਚੇ ਲੱਗਦੇ
ਤੂੰ ਤੇ ਮੈਂ ਸੋਹਣੇ ਦੋਵੇਂ ਕੱਠੇ ਲੱਗਦੇ
ਤੂੰ ਰੁੱਸੇ ਮੈਂ ਮਨਾਵਾਂ
ਬਣ ਕੇ ਰਹਿਣਾ ਪਰਛਾਵਾਂ
ਲੜਦੀਆਂ ਜਦੋਂ ਦੋਵੇਂ ਬੱਚੇ ਲੱਗਦੇ
ਹੱਥਾਂ ਵਿੱਚ ਹੱਥ ਹੋਣ
ਅੱਖਾਂ ਵਿੱਚ ਅੱਖੀਆਂ ਨੀ
ਤੇ ਸੋਹਣਾ ਪੈਂਡਾ ਨਾ ਮੁਕੇ
ਨਾ ਮੁਕਣ ਕਦੀ ਗੱਲਾਂ ਤੇਰੀਆਂ
ਤੇ ਅੱਖਾਂ ਮੇਰੀਆਂ ਚ ਪਿਆਰ ਨਾ ਮੁਕੇ
ਨਾ ਮੁਕਣ ਕਦੀ ਗੱਲਾਂ ਤੇਰੀਆਂ
ਤੇ ਅੱਖਾਂ ਮੇਰੀਆਂ ਚ ਪਿਆਰ ਨਾ ਮੁਕੇ

ਸਾਰੀ ਉਮਰ ਤਾਂ ਦੋਵੇਂ ਕਰਦੇ ਰਹੀਏ ਸ਼ਰਾਰਤਾਂ
ਤੂੰ ਪਾਵੇਂ ਤੇ ਬੁਝੀ ਜਾਵਾਂ ਤੇਰੀਆਂ ਮੈਂ ਬੁਝਾਰਤਾਂ
ਹਾਸਿਆਂ ਚ ਲੰਘੀ ਜਾਵੇ ਜਿੰਨੀ ਰਹਿ ਗਈ ਜ਼ਿੰਦਗੀ
ਪਿਆਰ ਦਾ ਸਾਗਰ ਨਾ ਸੂਕੇ
ਨਾ ਮੁਕਣ ਕਦੀ ਗੱਲਾਂ ਤੇਰੀਆਂ
ਤੇ ਅੱਖਾਂ ਮੇਰੀਆਂ ਤੇ ਪਿਆਰ ਨਾ ਮੁਕੇ
ਨਾ ਮੁਕਣ ਕਦੀ ਗੱਲਾਂ ਤੇਰੀਆਂ
ਤੇ ਅੱਖਾਂ ਮੇਰੀਆਂ ਤੇ ਪਿਆਰ ਨਾ ਮੁਕੇ

ਜਦੋਂ ਦੇ ਸਾਂਝੇ ਹੋ ਗਏ ਨੇ ਵੇ ਤੇਰੇ ਮੇਰੇ ਸਾਹ ਵੇ
ਰੱਬ ਜਾਣੇ ਕਿੰਝ ਮੰਜਿਲ ਬਣ ਗਏ ਤੇ ਕਿਵੇਂ ਬਣ ਗਏ ਰਾਹ ਵੇ
ਇਸ਼ਕ ਦੇ ਬਗੀਚਿਆਂ ਚ ਫੁੱਲ ਖਿੜੇ ਪਿਆਰ ਦੇ
ਵੇਖਣੇ ਤੋਂ ਮਨ ਨਾ ਅੱਕੇ
ਨਾ ਮੁਕਣ ਕਦੀ ਗੱਲਾਂ ਤੇਰੀਆਂ
ਤੇ ਅੱਖਾਂ ਮੇਰੀਆਂ ਚ ਪਿਆਰ ਨਾ ਮੁਕੇ
ਨਾ ਮੁਕਣ ਕਦੀ ਗੱਲਾਂ ਤੇਰੀਆਂ
ਤੇ ਅੱਖਾਂ ਮੇਰੀਆਂ ਚ ਪਿਆਰ ਨਾ ਮੁਕੇ

ਨਾਲ ਤੇਰੇ ਕਿੰਝ ਲੰਘੀ ਜਾਵੇ ਪਤਾ ਨਾ ਲਗੇ ਘੜੀਆਂ ਦਾ
ਤੂੰ ਵੀ ਰਿਸ਼ਤਾ ਤੋੜ ਨਿਭਾਇਆ ਇਸ਼ਕ ਚ ਬਾਹਾਂ ਫੜੀਆਂ ਦਾ
ਇਹ ਰੱਬੀ ਮਿਲੇ ਨੇ ਸਬੱਬੀ ਮਿਲੇ ਨੇ
ਰੂਹਾਂ ਦੀ ਰੂਹਾਨੀ ਹਰ ਇਕ ਨੂੰ ਨਾ ਟੁੱਕੇ
ਨਾ ਮੁਕਣ ਕਦੀ ਗੱਲਾਂ ਤੇਰੀਆਂ
ਤੇ ਅੱਖਾਂ ਮੇਰੀਆਂ ਚ ਪਿਆਰ ਨਾ ਮੁਕੇ
ਨਾ ਮੁਕਣ ਕਦੀ ਗੱਲਾਂ ਤੇਰੀਆਂ
ਤੇ ਅੱਖਾਂ ਮੇਰੀਆਂ ਚ ਪਿਆਰ ਨਾ ਮੁਕੇ
ਐਸੀਆਂ ਨੇ ਸਾਂਝਾ ਪਈਆਂ
ਤੇਨੂੰ ਪਿਆਰ ਦੀਆਂ ਗੱਲਾਂ ਕਹੀਆ
ਦੁੱਖ ਸੁਖ ਕੱਠੇ ਜੀਣੇ ਆਂ
ਸਾਂਭ ਕੇ ਖੁਸ਼ੀਆਂ ਰੱਖੀਆਂ ਪਾਈਆਂ
ਤੇਰੇ ਨਾ ਜੀਣੇ ਆਂ
ਤੇਰੇ ਨਾ ਜੀਣਾ ਏ
ਰੂਹਾਂ ਦਾ ਵਾਅਦਾ ਹਾ
ਤੇਨੂੰ ਦੇ ਚੁਕੇ
ਨਾ ਮੁਕਣ ਕਦੀ ਗੱਲਾਂ ਤੇਰੀਆਂ
ਤੇ ਅੱਖਾਂ ਮੇਰੀਆਂ ਚ ਪਿਆਰ ਨਾ ਮੁਕੇ
Lyrics copyright : legal lyrics licensed by Lyricfind.
No unauthorized reproduction of lyric.

Comments for Pyar Na Mukke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cross
2| symbol to the right of the eye
3| symbol at the top of the trash
grid grid grid
grid grid grid
grid grid grid