song lyrics / Vattan Sandhu / Dad Vs Son lyrics  | FRen Français

Dad Vs Son lyrics

Performer Vattan Sandhu

Dad Vs Son song lyrics by Vattan Sandhu official

Dad Vs Son is a song in Panjabi

Daddy ਜੀ ਮੈਨੂੰ bullet ਚਾਹੀਦਾ ਏ
Daddy ਜੀ ਮੈਨੂੰ bullet ਚਾਹੀਦਾ ਏ
ਓਹ੍ਨਾ ਜੜਤਾ ਕਢ ਲਫੇੜਾ ਜੀ
ਕਿਹੰਦੇ ਸਾਲਾਂ ਲਗਦਾ
ਕਿਹੰਦੇ ਸਾਲਾਂ ਲਗਦਾ ਮੇਰਾ ਕੀ
ਨਾ college ਨਾ ਘਰ ਵੜਦਾ
ਦਸ ਕਿਹੜੀ ਮਾਂ ਕੋਲ ਜਾਈਦਾ ਏ
ਕਾਕਾ ਕਿਹੜੇ ਮੂੰ ਨਾਲ਼ ਕਹਿਨਾ ਏ ਕੇ Bullet ਚਾਹੀਦਾ ਏ
ਕਾਕਾ ਕਿਹੜੇ ਮੂੰ ਨਾਲ਼ ਕਹਿਨਾ ਏ ਕੇ Bullet ਚਾਹੀਦਾ ਏ

Daddy ਜੀ ਮੇਨੂ Car ਚਾਹੀਦੀ ਏ
Daddy ਜੀ ਮੇਨੂ Car ਚਾਹੀਦੀ ਏ
ਕਿਹੰਦੇ ਝਾਜ਼ ਨਾ ਲੈ ਦਿਆ ਤੈਨੂੰ
ਤੂ bank ਸਮਝਿਆ
ਤੂ bank ਸਮਝਿਆ ਮੇਨੂ ਵੇ
ਰਿਹੰਦਾ ਲੋਫਰ'ਆਂ ਦੇ ਨਾਲ ਘੁਮਦਾ
ਵੇ ਤੂ ਤਾਂ ਸ਼ਰਮ ਹੀ ਲਾਈਦੀ ਏ
ਕਾਕਾ ਕਿਹੜੇ ਮੂੰ ਨਾਲ਼ ਕਹਿਨਾ ਏ ਕੇ Car ਚਾਹੀਦੀ ਏ
ਕਾਕਾ ਕਿਹੜੇ ਮੂੰ ਨਾਲ਼ ਕਹਿਨਾ ਏ ਕੇ Car ਚਾਹੀਦੀ ਏ

Daddy ਜੀ iPhone ਚਾਹੀਦਾ ਏ
Daddy ਜੀ iPhone ਚਾਹੀਦਾ ਏ
ਕਿਹੰਦੇ ਕਿਹ੍ੜਾ Business ਕਰਦਾ ਏ
ਜਿਹੜਾ ਫੋਨ ਬਿਨਾ ਨਾ
ਜਿਹੜਾ ਫੋਨ ਬਿਨਾ ਨਾ ਸਰ੍ਦਾ ਵੇ
ਤੂ ਵਿਰਲਿਯਾ ਘਰ ਨੀ ਜੰਮਿਆ
ਜੁ ਸਾਰਾ ਦਿਨ ਕਨ ਨਾਲ ਲਾਯੀ ਦਾ ਏ
ਕਾਕਾ ਕਿਹੜੇ ਮੂੰ ਨਾਲ਼ ਕਹਿਨਾ ਏ ਕੇ iPhone ਚਾਹੀਦਾ ਏ
ਕਾਕਾ ਕਿਹੜੇ ਮੂੰ ਨਾਲ਼ ਕਹਿਨਾ ਏ ਕੇ iPhone ਚਾਹੀਦਾ ਏ

Daddy ਜੀ ਮੇਨੂ cash ਚਾਹੀਦਾ ਏ
Daddy ਜੀ ਮੇਨੂ cash ਚਾਹੀਦਾ ਏ
ਕਿਹੰਦੇ ਖਾ ਕੇ ਅਫੀਮ ਦਾ ਟੋਲਾ
ਹੋਏਆ ਰਿਹੰਦਾ ਗੂੰਗਾ
ਹੋਏਆ ਰਿਹੰਦਾ ਗੂੰਗਾ ਬੂਲਾ ਵੇ
ਸ਼ਕਤੀ ਬਾਰ੍ਡਰ ਦੇ ਨਾਲ ਰੱਜ ਕੇ ਰਾਤ ਨੂ ਘਰ ਨੂ ਆਯੀ ਦਾ ਏ
ਕਾਕਾ ਕਿਹੜੇ ਮੂੰ ਨਾਲ਼ ਕਹਿਨਾ ਏ ਕੇ cash ਚਾਹੀਦਾ ਏ
ਕਾਕਾ ਕਿਹੜੇ ਮੂੰ ਨਾਲ਼ ਕਹਿਨਾ ਏ ਕੇ cash ਚਾਹੀਦਾ ਏ

ਉਂਜ ਮੈਂ ਵੇ ਕਿਹਤਿਆ ਖਰੀਆਂ ਜੀ
Daddy ਜਰੀਆਂ ਯਾ ਨਾ
Daddy ਜਰੀਆਂ ਯਾ ਨਾ ਜਰੀਆਂ ਜੀ
ਤੋਨੂ ਆਇਆ ਨਾ ਪੁੱਤ ਤੋਂ ਸੁਖ ਲੈਣਾ
ਤੁਸੀ ਪੁੱਤਰ ਕੁਪੱਤਰ ਕਰ ਬੇਹਨਾ
ਮੈਂ ਕਦੀ ਨੀ ਔਣਾ ਘਰ daddy
ਕੁਜ ਖਾ ਕੇ ਜਾਣਾ ਏ ਮਰ daddy
ਤੁਸੀ ਇਹਨਾਂ ਕਿੱਤਾ ਏ ਤੰਗ ਮੈਨੂੰ
ਮੇਰੀ ਸਹੇਲੀ ਸਮਜ ਦੀ ਨੰਗ ਮੇਨੂ
ਮੇਨੂ ਕੰਵਰ ਵੜੈਚ ਨੇ ਦਸਯਾ ਨਾ ਗਲ ਨੂ ਦਿਲ ਤੇ ਲਾਯੀ ਦਾ ਏ
ਕੁਜ ਤੁਹਾਡਾ ਵੀ ਏ
ਕੁਜ ਤੁਹਾਡਾ ਵੀ ਏ ਫ਼ਰਜ਼ ਕੇ ਪੁੱਤਰਾਂ ਕੀ ਚਾਹੀਦਾ ਏ
ਕੁਜ ਤੁਹਾਡਾ ਵੀ ਏ ਫ਼ਰਜ਼ ਕੇ ਪੁੱਤਰਾਂ ਕੀ ਚਾਹੀਦਾ ਏ
Lyrics copyright : legal lyrics licensed by Lyricfind.
No unauthorized reproduction of lyric.
Writers: KANWAR WARAICH, XTATIC
Copyright: Royalty Network

Comments for Dad Vs Son lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cross
2| symbol at the bottom of the clock
3| symbol at the bottom of the house
grid grid grid
grid grid grid
grid grid grid