song lyrics / The PropheC / Jaan lyrics  | FRen Français

Jaan lyrics

Performers The PropheCMxrci

Jaan song lyrics by The PropheC official

Jaan is a song in Panjabi

Mxrci

ਕਰੇ ਨਖਰੇ ਆਦਵਾਂ ਤੂੰ ਸੰਭਾਲੀਆਂ
ਤੇਰੇ ਚਿਹਰੇ ਉੱਤੇ ਜੱਚਦੀ ਹੈ ਬਾਹਲੀਆਂ
ਪਵੇ ਤੇਰੇ ਉੱਤੇ ਨਜ਼ਾਰੇ ਹਰ ਇਕ  ਦੀ
ਪਰ  ਅੰਖਾਂ ਵਿਚ ਸ਼ੈਤਾਨੀ  ਸਾਂਨੂੰ ਦੇਖਦੀ
ਬੈਜਾ ਕੋਲ ਮੇਰੇ ਦਿਲ ਦੀ  ਸੁਣਾਵਾ
ਤਾਰੀਫ ਕਰੀ ਜਾਵਾਂ
ਨੀ ਅੱਜ ਸਾਡੀ ਜਾਨ ਮੰਨਦੀ
ਤੇਰੀ ਤੋਰ ਉੱਤੇ ਟਿੱਕੀਆਂ ਨਿਗਵਾ, ਮੈਂ ਵਾਰੀ ਵਾਰੀ ਜਾਵਾਂ
ਨੀ ਅੱਜ ਸਾਡੀ
ਜਾਨ ਮੰਗਦੀ ਜਾਨ ਮੰਗਦੀ
ਸਾਡੀ ਜਾਨ ਮੰਗਦੀ
ਸਾਡੀ ਜਾਨ ਬੰਨ
ਸਾਡੀ ਜਾਨ ਮੰਗਦੀ
ਸਾਡੀ ਜਾਨ ਬੰਨ

ਨੀ ਤੂੰ ਸਾਹ ਵਾਂਗ ਹੋਗੀ ਹੈ ਕਰੀਬ ਨੀ
ਲਾਯੀ ਬੈਠਾ ਮੁੰਡਾ ਤੇਰੇ ਤੋਂ ਯੋ ਉੱਮੀਦ ਨੀ
ਦਿਲ ਮੰਗਦਾ ਤੋਂ ਜੋ ਤੂੰ ਹੈ ਓਹੀ ਰੀਝ ਨੀ
ਸਾਰੀ ਦੁਨੀਆਂ ਤੋਂ ਸੋਣੀ ਤੇਰੀ ਦੀਦ ਨੀ
ਤੇਰੇ ਤੋਂ ਪਿਆਰਾ ਕੋਈ ਲੱਗਦਾ ਵੀ ਨਹੀ
ਤੇਰੇ ਤੋਂ ਬੈਗੈਰ ਕੋਈ ਜੱਚਤਾ ਹੀ ਨਈ
ਹਾਏ ਪੁੱਛਦਾ ਸਵਾਲ ਤੈਨੂੰ ਥੱਕਦਾ ਹੀ ਨਈ
ਦੱਸ ਦੇ ਕੀ ਤੇਰੀ ਹੈ ਏ ਰਜ਼ਾ
ਤੇਰੇ ਮੱਥੇ ਦੀ ਏ ਜ਼ੁਲਫ਼ਾਂ ਹਟਾਵਾਂ
ਨੀ ਤੈਨੂੰ ਦੇਖੇ ਜਾਵਾਂ
ਕੀ ਅੱਜ ਸਾਡੀ ਜਾਨ ਮੰਗਦੀ
ਤੇਰੀ ਤੋਰ ਉੱਤੋਂ ਟਿਕਦੀ ਹੈ ਏ ਨਿਗਾਵਾਂ
ਮੈ ਵਾਰੀ ਵਾਰੀ ਜਾਵਾਂ
ਨੀ ਅੱਜ ਸਾਡੀ ਜਾਨ ਮੰਗ , ਜਾਨ ਮੰਗ
ਸਾਡੀ ਜਾਨ ਮੰਗਦੀ
ਸਾਡੀ ਜਾਨ ਬੰਨ
ਸਾਡੀ ਜਾਨ ਮੰਗਦੀ
ਸਾਡੀ ਜਾਨ ਬੰਨ

ਕਿੰਨਾ ਸ਼ੋਰ ਆਵੇ , ਕੰਨਾਂ ਵਿੱਚ ਦੂਰੋਦੂਰੋਂ
ਪੈਣੀ ਝਾਂਜਰਾਂ ਤੂੰ ਪਾ ਲਿਆ
ਗੱਲਾਂ ਕਰਦੀ ਨੀ ਥੋਡਾ ਥੋਡਾ ਸੰਗਦੀ ਨੇਂ
ਨੀ ਤੂੰ ਨਜ਼ਰਾਂ ਲਵਾ ਲਿਆ
ਸੁਣ ਸਾਡੀ ਸਾਂਨੂੰ ਆਪਣੀ ਤੂੰ ਕਹਿ
ਹਾਲ ਮੁੜੇ ਦਾ ਕੱਢੀ ਪੁੱਛ ਲੈ
ਉੱਖੇ ਹੋ ਗਿਆ ਗੁਜ਼ਾਰੇ , ਅੱਸੀ ਲੱਭ ਲੱਭ ਹਾਰੇ
ਇੰਨੇ ਕੀਆ ਸਾਡੇ ਕੋਲ ਰਹੇ
ਇੰਨੇ ਕੀਆ ਸਾਡੇ ਕੋਲ ਰਹੇ
ਜੋ ਵੀ ਕਹੇ ਬਿਨ ਸੋਚੇ ਮਨ ਜਾਵਾਂ
ਦਿਲ ਪੈਰਾਂ ਵਿਚ ਬਿਛਾਵਾਂ
ਕੀ ਅੱਜ ਸਾਡੀ ਜਾਨ ਮੰਗਦੀ
ਤੇਰੀ ਤੋਰ ਉੱਤੋਂ ਟਿਕਦੀ ਹੈ ਨਿਗਾਹ
ਮੈਂ ਵਾਰੀ ਵਾਰੀ ਜਾਵਾਂ
ਕੀ ਅੱਜ ਸਾਡੀ ਜਾਨ ਮੰਗ , ਜਾਨ ਮੰਗਦੀ
ਸਾਡੀ ਜਾਨ ਮੰਗਦੀ
ਸਾਡੀ ਜਾਨ ਬੰਨ
ਸਾਡੀ ਜਾਨ ਮੰਗਦੀ
ਸਾਡੀ ਜਾਨ ਬੰਨ
Lyrics copyright : legal lyrics licensed by Lyricfind.
No unauthorized reproduction of lyric.

Comments for Jaan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cloud
2| symbol to the left of the trash
3| symbol to the right of the camera
grid grid grid
grid grid grid
grid grid grid