song lyrics / The Boss / Vottan lyrics  | FRen Français

Vottan lyrics

Performer The Boss

Vottan song lyrics by The Boss official

Vottan is a song in Panjabi

ਬੜਾ ਫਸਵਾਂ ਮੁਕਾਬਲਾ ਐ ਇਸ ਵਾਰ ਸਰਪੰਚੀ ਦਾ
ਦੇਖੋ ਕੌਣ ਜਿੱਤਦਾ ਤੇ ਕੌਣ ਹਾਰਦਾ ਐ ਮੇਰੇ ਵੀਰਿਆਂ
ਇਸੇ ਗੱਲ ਨੂੰ ਲੈ ਕੇ ਪੂਰੇ ਪਿੰਡ ਦੇ ਵਿਚ ਹੋ ਰਹੀ ਐ ਮੈੰ ਮੈੰ ਤੂੰ ਤੂੰ
ਇਕੋ ਘਰ ਦੇ ਵਿਚੋਂ ਖੜੀਆਂ ਨੇ ਸੱਸ ਤੇ ਨੂਹ
ਮੈ ਕਿਹਾ ਇਕੋ ਘਰ ਦੇ ਵਿਚੋਂ ਖੜੀਆਂ ਨੇ ਸਰਪੰਚੀ ਵਿਚ ਸੱਸ ਤੇ ਨੂਹ

ਓ ਆ ਗਈਆਂ ਵੋਟਾਂ ਫਿਰ ਦੁਬਾਰੇ
ਤੇ ਓਹੀ ਵਾਅਦੇ ਓਹੀ ਲਾਰੇ
ਓ ਆ ਗਈਆਂ ਵੋਟਾਂ ਫਿਰ ਦੁਬਾਰੇ
ਓਹੀ ਵਾਅਦੇ ਓਹੀ ਲਾਰੇ
5 ਸਾਲ ਦਾ ਦੇ ਦੇਓ ਮੌਕਾ ਕਰਦਾਂਗੇ ਸਭ ਵਾਰੇ ਨਿਆਰੇ
ਐ ਮਸਾਂ ਹੀ ਮਿਲਦਾ ਮੌਕਾ ਨਾ ਐ ਫਿਰ ਗਵਾਓ ਜੀ
ਓ ਬੜੀ ਕੀਮਤੀ ਵੋਟ ਤੁਹਾਡੀ ਸੋਚ ਸਮਝ ਕੇ ਪਾਓ ਜੀ
ਬੜੀ ਕੀਮਤੀ ਵੋਟ ਐ ਤੁਹਾਡੀ ਸੋਚ ਸਮਝ ਕੇ ਪਾਓ ਜੀ

ਕੋਈ ਜੇਬਾਂ ਭਰ ਦੂ ਨੋਟਾਂ ਨਾਲ
ਕੋਈ ਪੀਣ ਨੂੰ ਦੇ ਦਉ ਦਾਰੂ
ਆ ਥੋੜੇ ਟਾਈਮ ਦਾ ਲਾਲਚ ਤੁਹਾਨੂੰ 5 ਸਾਲ ਲਈ ਮਾਰੂ

ਕੋਈ ਰਗੜੂ ਨੱਕ ਤੇ ਗੋਡੇ
ਕੋਈ ਦਉ ਲਿਆ ਕੇ ਡੋਡੇ
ਪਹਿਲਾਂ ਤਾ ਘੁੰਟੂ ਲੱਤਾਂ
ਫਿਰ ਚੱਢ ਕੇ ਬਹਿ ਜਾਓ ਮੋਢੇ
ਨਾ ਗਿਰਗਿਟ ਵਰਗੇ ਲੀਡਰਾਂ ਦੀਆਂ ਗੱਲਾਂ ਵਿਚ ਆਇਓ ਜੀ
ਓ ਬੜੀ ਕੀਮਤੀ ਵੋਟ ਤੁਹਾਡੀ ਸੋਚ ਸਮਝ ਕੇ ਪਾਓ ਜੀ
ਬੜੀ ਕੀਮਤੀ ਵੋਟ ਐ ਤੁਹਾਡੀ ਸੋਚ ਸਮਝ ਕੇ ਪਾਓ ਜੀ

ਗੱਲ ਛਿੜ ਗਈ ਦੋਹਾਂ ਵਿਚ ਤੇ ਬਣਿਆ ਮਸਲਾ ਐ ਸਰਪੰਚੀ ਦਾ
ਇੱਕ ਦੁਜੀ ਨੂੰ ਦੋਵੇਂ ਕਹਿੰਦੀਆਂ ਜਿੱਤੂੰਗੀ ਮੈ ਵੇਖੀ ਜਾ
ਓ ਇੱਕ ਪਾਸੇ ਖੜ ਗਈ ਨੂਹ ਤੇ ਦੂਜੇ ਪਾਸੇ ਸੱਸ
ਗੱਲਾਂ ਚਾਰੇ ਪਾਸੇ ਹੁੰਦੀਆਂ ਕਿਹੜੀ ਜਿੱਤੂਗੀ ਬਈ ਦੱਸ
ਇਹ ਹੁੰਦੇ ਤੁਹਾਡੇ ਨੌਕਰ ਨਾ ਬਹੁਤਾ ਸਿਰ ਚੜਾਓ ਜੀ
ਓ ਬੜੀ ਕੀਮਤੀ ਵੋਟ ਤੁਹਾਡੀ ਸੋਚ ਸਮਝ ਕੇ ਪਾਓ ਜੀ
ਬੜੀ ਕੀਮਤੀ ਵੋਟ ਐ ਤੁਹਾਡੀ ਸੋਚ ਸਮਝ ਕੇ ਪਾਓ ਜੀ
Lyrics copyright : legal lyrics licensed by Lyricfind.
No unauthorized reproduction of lyric.

Comments for Vottan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the eye
2| symbol to the left of the clock
3| symbol at the top of the heart
grid grid grid
grid grid grid
grid grid grid