song lyrics / Tegi Pannu / Into You lyrics  | FRen Français

Into You lyrics

Performers Tegi PannuManni Sandhu

Into You song lyrics by Tegi Pannu official

Into You is a song in Panjabi

Manni sandhu!

ਬੇਕਾਰਰੀਆਂ ਸਹਿ ਨਹੀਯੋਨ ਹੁੰਦੀਆਂ ਨੇ
ਗੱਲਾਂ ਵੀ ਦਿਲ ਦੀਆਂ ਕਹਿ ਨਹੀਯੋਨ ਹੁੰਦੀਆਂ ਨੇ
ਉਂਜ ਤਾਂ ਹਕ਼ਦਾਰ ਮੁੰਡਾ ਤੇਰੇ ਸਾਹਾਂ ਦਾ
ਪਰ ਦਾਅਵੇਦਾਰੀਆਂ ਲੈ ਨਹੀਯੋਨ ਹੁੰਦੀਆਂ ਨੇ
ਬੇਕਾਰਾਰੀਆਂ ਸਹਿ ਨਹੀਯੋਨ ਹੁੰਦੀਆਂ ਨੇ

ਮੇਰੇ ਦਿਲ ਦਾ ਐ ਖਵਾਬ ਤੈਨੂੰ ਪਾਉਣਾ
ਤੇਰੇ ਨਾਲ ਰਹਿਕੇ , ਤੈਨੂੰ ਹੀ ਮੈਂ ਚੌਣਾ
ਦੁਨੀਆਂ ਤੇ ਕੁੜੀਆਂ ਤਾਂ ਹੋਰ ਵੀ ਬਥੇਰੀਆਂ
ਤੇਰੇ ਜਿੰਨਾ ਪਿਆਰ ਬਿੱਲੋ ਹੋਰ ਨਾ ਨੀ ਹੋਣਾ
ਦਾਰੂ ਨੂੰ ਹੱਥ ਨੀ ਲਾਉਂਦਾ ਤੇਰੀ ਖੁਮਾਰੀ ਆ
ਗੀਤਾਂ ਤੇ ਖ਼ਿਆਲਾ ਨਾਲ , ਲੰਗੀ ਰਾਤ ਸਾਰੀ ਆ
ਤਾਰਿਆ ਨੂੰ ਪਾਉਣ ਦੀ ਖਿੱਚ ਤਿਆਰੀ ਆ
ਬੇਕਾਰਰੀਆਂ ਸਹਿ ਨਹੀਯੋਨ ਹੁੰਦੀਆਂ ਨੇ
ਗੱਲਾਂ ਵੀ ਦਿਲ ਦੀਆਂ ਕਹਿ ਨਹੀਯੋਨ ਹੁੰਦੀਆਂ ਨੇ
ਉਂਜ ਤਾਂ ਹਕ਼ਦਾਰ ਮੁੰਡਾ ਤੇਰੇ ਸਾਹਾਂ ਦਾ
ਪਰ ਦਾਵੇਦਾਰੀਆਂ ਲੈ ਨਹੀਯੋਨ ਹੁੰਦੀਆਂ ਨੇ
ਬੇਕਾਰਾਰੀਆਂ ਸਹਿ ਨਹੀਯੋਨ ਹੁੰਦੀਆਂ ਨੇ

ਸਾਗਰ ਤੇ ਨਦੀਆਂ ਦਾ ਮੇਲ ਜਿਓੰ ਹੁੰਦਾ ਐ
ਸ਼ਾਮ ਨੂੰ ਧਰਤੀ ਨੂੰ ਸੂਰਜ ਜੋ ਛੁਡਾ ਐ
ਧੁਰੋ ਹੀ ਲਿਖਦਾ ਐ ਰੱਬ ਦਸਤੂਰਾ ਨੂੰ
ਮਾਵਾਂ ਨੂੰ ਪੁੱਤਰਾਂ ਦਾ ਚਾਹ ਜਿਓੰ ਹੁੰਦਾ ਐ
ਹਾਸੋ ਹੀ ਨਾ ਜਾ ਰਹਿੰਦਾ , ਜੁੱਗ ਦੀ ਸੌਬਾਹ ਆ
ਤੇਰੇ ਮੇਰਾ ਰਿਸ਼ਤਾ ਜੋ , ਬੇਡੀ ਮਲਾ ਆ
ਤੋੜ ਨਿਭਾਉਣ ਜੇ ਕੀਤਾ ਐ ਵਾਅਦਾ
ਬੇਕਾਰਰੀਆਂ ਸਹਿ ਨਹੀਯੋਨ ਹੁੰਦੀਆਂ ਨੇ
ਗੱਲਾਂ ਵੀ ਦਿਲ ਦੀਆਂ ਕਹਿ ਨਹੀਯੋਨ ਹੁੰਦੀਆਂ ਨੇ
ਉਂਜ ਤਾਂ ਹਕ਼ਦਾਰ ਮੁੰਡਾ ਤੇਰੇ ਸਾਹਾਂ ਦਾ
ਪਰ ਦਾਅਵੇਦਾਰੀਆਂ ਲੈ ਨਹੀਯੋਨ ਹੁੰਦੀਆਂ ਨੇ
ਬੇਕਾਰਾਰੀਆਂ ਸਹਿ ਨਹੀਯੋਨ ਹੁੰਦੀਆਂ ਨੇ
ਹੁੰਦੀਆਂ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Into You lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the star
2| symbol to the right of the clock
3| symbol to the left of the envelope
grid grid grid
grid grid grid
grid grid grid