song lyrics / Tegi Pannu / Deevana lyrics  | FRen Français

Deevana lyrics

Performer Tegi Pannu

Deevana song lyrics by Tegi Pannu official

Deevana is a song in Panjabi

ਫੁੱਲ ਖਿੜ ਪਏ ਨੇ ਖਿਜ਼ਾਂਵਾਂ ਵਿਚ ਨੀ
ਜਾਦੂ ਜਯਾ ਹੋ ਗਯਾ ਏ ਫੀਜ਼ਾਂਵਾਂ ਵਿਚ ਨੀ
ਚੰਨ ਤੈਨੂੰ ਵੇਖ ਬੱਦਲਾਂ ਚ ਖੋ ਗਯਾ
ਰੋਮ ਰੋਮ ਮੇਰਾ ਏ ਦੀਵਾਨਾ ਹੋ ਗਯਾ
ਰੋਮ ਰੋਮ ਮੇਰਾ ਏ ਦੀਵਾਨਾ ਹੋ ਗਯਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ ਹੋ ਗਯਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ ਹੋ ਗਯਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ

ਤੇਰੇ ਨਾਲ ਜੀਣਾ ਤੇਰੇ ਨਾਲ ਮਰਣਾ,
ਵਖ ਨਾ ਤੂ ਹੋਵੀ ਯਾਰਾ ਮੇਰੇਯਾ ਵੇ ਸੱਜਣਾ
ਕੱਚ ਦੀਆਂ ਵੰਗਾਂ
ਖੈਰ ਤੇਰੀ ਮੰਗਾਂ
ਕੱਚ ਦੀਆਂ ਵੰਗਾਂ ਤੇ ਖੈਰ ਤੇਰੀ ਮੰਗਾਂ
ਤੇਰੀ ਹੀ ਗਲੀ ਚੋਂ ਮੈਂ ਰੋਜ਼ ਹੁਣ ਲ਼ੰਗਾਂ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ ਹੋ ਗਯਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ ਹੋ ਗਯਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ

ਮੇਰੀਆਂ ਨੀ ਨਫਜ਼ਾਂ
ਮੇਰੀਆਂ ਨੀ ਲਫ਼ਜ਼ਾ
ਮੇਰੇਆਂ ਨੀ ਗੀਤਾਂ ਦੇ ਵਿਚ ਤੂ
ਹਾਏ
ਤਾਰੇ ਗਿਣ ਗਿਣ ਰਾਤਾਂ ਲੰਗਦੀਆਂ
ਲੰਗਦੀਆਂ ਨੇ ਹੁਣ ਸੋਹਣੀਏ,
ਤੇਰੀਆਂ ਮਿਠੀਆਂ ਬਾਤਾਂ ਮੇਰੇ ਦਿਲ ਵਿਚ ਵੱਸਦੀਆਂ ਹੀਰੀਏ
ਤੇਰੇ ਬਿੱਲੋ ਨੈਣ ਨਸ਼ੀਲੇ ਨਸ਼ਾ ਜਯਾ ਕਰਗੇ,
ਜੱਟਾਂ ਦੇ ਪੁੱਤ ਸੋਣੀਏ, ਹਾਏਓ ਨੀ ਮਰਗੇ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ ਹੋ ਗਯਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ ਹੋ ਗਯਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ

ਆਹ ਨੀ ਕੁੜੀਏ ਜਾ ਨੀ ਕੁੜੀਏ
ਚੱਕਲੇਯਾ ਰਸੋਯੀ ਵਿਚੋਂ ਦਾਰੂ ਨੀ
ਨੀ ਤੇਰਾ ਏ ਦੀਵਾਨਾ ਹੋ ਗਯਾ , ਦੀਵਾਨਾ ਹੋ ਗਯਾ
ਮੁੰਨਦਾ ਸੱਤ ਪੱਟਣਾ ਦਾ ਤਾਰੂ
ਨੀ ਤੇਰਾ ਏ ਦੀਵਾਨਾ ਹੋ ਗਯਾ
ਤੇਗ ਨੇ ਲਯੀ ਆ
ਤੇਰੇ ਨਾਵੇਂ ਰੂਹ ਨੀ
ਅਖਾਂ ਮੂਹਰੇ ਆਜਾ ਹੋਜਾ
ਤੂ ਵੀ ਰੂ ਬ ਰੂ ਨੀ
ਸੋਨੇ ਦਾ ਟਿੱਕਾ
ਏ ਦਿਲ ਤੈਨੂੰ ਦਿੱਤਾ,
ਸੋਨੇ ਦਾ ਟਿੱਕਾ ਏ ਦਿਲ ਤੈਨੂੰ ਦਿੱਤਾ
ਤੇਰੇ ਰੂਪ ਅੱਗੇ ਹੈ ਸਬ ਕੁਝ ਫਿੱਕਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ ਹੋ ਗਯਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ ਹੋ ਗਯਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ ਹੋ ਗਯਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ ਹੋ ਗਯਾ
ਦੀਵਾਨਾ ਤੇਰਾ ਹੋ ਗਯਾ, ਦੀਵਾਨਾ ਤੇਰਾ
Lyrics copyright : legal lyrics licensed by Lyricfind.
No unauthorized reproduction of lyric.

Comments for Deevana lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the target
2| symbol to the left of the bulb
3| symbol to the left of the cloud
grid grid grid
grid grid grid
grid grid grid