song lyrics / Taran / Tamanna lyrics  | FRen Français

Tamanna lyrics

Performer Taran

Tamanna song lyrics by Taran official

Tamanna is a song in Panjabi

ਬੋਹਤ ਸ਼ੌਂਕ ਵੀ ਨਾ ਹਾਈ ਰੱਖਾ ਸੋਹਣੇਆ
ਮੈਂ ਨਾ ਉੱਚੇਆ ਘਰਾਂ ਦੀ ਚੰਨਾ ਜਾਈ ਵੇ
ਮੁਕੱਦਰਾਂ ਦੇ ਨਾਲ ਲੜ੍ਹ ਲੜ੍ਹ ਕੇ
ਵੇ ਮੈ ਜ਼ਿੰਦਗੀ ਤੇਰੀ ਦੇ ਵਿਚ ਆਈ ਵੇ
ਚੰਨਾ ਰੱਖ ਲੀ ਤੂੰ ਮਾਨ ਵੇ ਨਿਮਾਣੀ ਦਾ
ਹੋਰਾਂ ਵਾਂਗੂ ਤੇਰੀ ਜੱਟੀ ਦੇ ਨਾ ਢੰਗ ਸੋਹਣੇਆ
ਇਕ ਤੂੰ ਹੀ ਏ ਤਮੰਨਾ ਮੁਟਿਆਰ ਦੀ
ਤੇਰੇ ਬਾਝੋਂ ਫਿਕੇ ਜ਼ਿੰਦਗੀ ਦੇ ਰੰਗ ਸੋਹਣੇਆ
ਇਕ ਤੂੰ ਹੀ ਏ ਤਮੰਨਾ ਮੁਟਿਆਰ ਦੀ
ਤੇਰੇ ਬਾਝੋਂ ਫਿਕੇ ਜ਼ਿੰਦਗੀ ਦੇ ਰੰਗ ਸੋਹਣੇਆ

ਜਿਦਾਂ ਰੱਖੇਂਗਾ ਰਜ਼ਾ ਚ ਰਾਜ਼ੀ ਰਹਿ ਲੁੰਗੀ
ਵੇ ਮੈਂ ਬਹੁਤੀਆਂ ਡਿਮਾਂਡਾਂ ਵਾਲੀ ਨਾਰ ਨੀ
ਕਈ ਕਈ ਵਾਰੀ ਦਿਲ ਜੋ ਵਟਾਉਂਦੀਆਂ
ਜੱਟਾਂ ਓਣਾ ਵਿਚੋਂ ਤੇਰੀ ਮੁਟਿਆਰ ਨੀ
ਜਿਦਾਂ ਰੱਖੇਂਗਾ ਰਜ਼ਾ ਚ ਰਾਜ਼ੀ ਰਹਿ ਲੁੰਗੀ
ਵੇ ਮੈਂ ਬਹੁਤੀਆਂ ਡਿਮਾਂਡਾਂ ਵਾਲੀ ਨਾਰ ਨੀ
ਕਈ ਕਈ ਵਾਰੀ ਦਿਲ ਜੋ ਵਟਾਉਂਦੀਆਂ
ਜੱਟਾਂ ਓਣਾ ਵਿਚੋਂ ਤੇਰੀ ਮੁਟਿਆਰ ਨੀ
ਤੈਨੂੰ ਕਮਲੀ ਨੇ ਆਪਣਾ ਬਣਾਉਣ ਦੀ
ਮੰਗੀ ਰੱਬ ਕੋਲੋਂ ਇਕੋ ਇਕ ਮੰਗ ਸੋਹਣਿਆਂ
ਇਕ ਤੂੰ ਹੀ ਏ ਤਮੰਨਾ ਮੁਟਿਆਰ ਦੀ
ਤੇਰੇ ਬਾਝੋਂ ਫਿਕੇ ਜ਼ਿੰਦਗੀ ਦੇ ਰੰਗ ਸੋਹਣੇਆ
ਇਕ ਤੂੰ ਹੀ ਏ ਤਮੰਨਾ ਮੁਟਿਆਰ ਦੀ
ਤੇਰੇ ਬਾਝੋਂ ਫਿਕੇ ਜ਼ਿੰਦਗੀ ਦੇ ਰੰਗ ਸੋਹਣੇਆ

ਪਾਕੇ ਇੰਸਟਾ ਤੇ ਕਠੇਯਾ ਦੀ reel ਮੈ
ਬੈਠੀ ਚਕਦੀ ਰਹਿਣੀ ਆ ਕੱਲੀ feel ਮੈ
ਸੂਟ ਪਾਕੇ ਤੇਰੀ ਪੱਗ ਰੰਗ ਨਾਲ ਦਾ
ਤੇਰੇ ਕੰਨ ਤਕ ਆਵਾ ਪਾਕੇ heel ਮੈ
ਪਾਕੇ ਇੰਸਟਾ ਤੇ ਕਠੇਯਾ ਦੀ reel ਮੈ
ਕੱਲੀ ਚਕਦੀ ਰਹਿਣੀ ਆ ਬੈਠੀ feel ਮੈ
ਸੂਟ ਪਾਕੇ ਤੇਰੀ ਪੱਗ ਰੰਗ ਨਾਲ ਦਾ
ਤੇਰੇ ਕੰਨ ਤਕ ਆਵਾ ਪਾਕੇ heel ਮੈ
ਜੱਟਾ ਝਿੜਕਾਂ ਵੀ ਤੇਰੀਆਂ ਮੈ ਸਹਿ ਲੁੰਗੀ
ਰੱਖੀ ਆਪਣੇ ਤੂੰ ਮੈਨੂੰ ਅੰਗ ਸੰਗ ਸੋਹਣਿਆਂ
ਇਕ ਤੂੰ ਹੀ ਏ ਤਮੰਨਾ ਮੁਟਿਆਰ ਦੀ
ਤੇਰੇ ਬਾਝੋਂ ਫਿਕੇ ਜ਼ਿੰਦਗੀ ਦੇ ਰੰਗ ਸੋਹਣੇਆ
ਇਕ ਤੂੰ ਹੀ ਏ ਤਮੰਨਾ ਮੁਟਿਆਰ ਦੀ
ਤੇਰੇ ਬਾਝੋਂ ਫਿਕੇ ਜ਼ਿੰਦਗੀ ਦੇ ਰੰਗ ਸੋਹਣੇਆ

ਲਾਜ ਰੱਖਣੀ ਏ ਚੰਨਾ ਪਰਿਵਾਰ ਦੀ
ਦਾਗ ਬਾਪੂ ਵਾਲੀ ਪੱਗ ਨੂੰ ਵੀ ਲਾਉਣਾ ਨੀ
ਗੁਰੂ ਘਰ ਜਾ ਕੇ ਲਾਵਾਂ ਆਪਾ ਲੈਣੀਆਂ
Court marriage ਆ ਦੇ ਚੱਕਰਾਂ ਚ ਆਉਣਾ ਨਹੀਂ
ਤੇਰੇ ਨਾਮ ਨਾਲ ਮੇਰਾ ਨਾਮ ਸੋਹਣਿਆਂ
By god ਮੈਨੂੰ ਬਾਹੜਾ ਸੋਹਣਾ ਲਗਦਾ
ਸੱਚ ਪੁੱਛੇ Khadial ਵਾਲੇ Gaggu ਵੇ
ਤੇਰੇ ਜਿੰਨਾ ਮੈਨੂੰ ਕੋਈ ਵੀ ਨਾ ਫੱਬ ਦਾ
ਹਾਏ ਵੇਖੀ ਕੀਤੇ ਫਿਕਰਾਂ ਦੇ ਵਿਚ ਵੇ
ਜਾਵੇ ਨਾ ਜਵਾਨੀ ਮੇਰੀ ਲੰਘ ਸੋਹਣਿਆਂ
ਇਕ ਤੂੰ ਹੀ ਏ ਤਮੰਨਾ ਮੁਟਿਆਰ ਦੀ
ਤੇਰੇ ਬਾਝੋਂ ਫਿਕੇ ਜ਼ਿੰਦਗੀ ਦੇ ਰੰਗ ਸੋਹਣੇਆ
ਇਕ ਤੂੰ ਹੀ ਏ ਤਮੰਨਾ ਮੁਟਿਆਰ ਦੀ
ਤੇਰੇ ਬਾਝੋਂ ਫਿਕੇ ਜ਼ਿੰਦਗੀ ਦੇ ਰੰਗ ਸੋਹਣੇਆ
Lyrics copyright : legal lyrics licensed by Lyricfind.
No unauthorized reproduction of lyric.

Comments for Tamanna lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the heart
2| symbol to the left of the bulb
3| symbol to the left of the cloud
grid grid grid
grid grid grid
grid grid grid