song lyrics / Taran / Godin' me lyrics  | FRen Français

Godin' me lyrics

Performers TaranIshanShrivastavaMusic

Godin' me song lyrics by Taran official

Godin' me is a song in Panjabi

ਔ ਜਣੇ ਖਣੇ ਆ ਜਾਂਦੇ ਆ ਮੂਹੁ ਚਕੱ ਕੇ,
ਵੰਡੇ ਗਿਆਣ ਭਾਵੇਂ ਕਾਖ ਜਾਣਦੇ ।।
ਦਸਦੇ ਮੈਨੂ ਆ ਤੇਰੇ ਵੱਸ ਦੀ ਨੀ,
ਇਹ ਗੱਲ ਪਤਾ ਲਗੂ ਤੈਨੂ ਥੋੜੇ ਟੈਮ ਚੁ, ਹਾਂ ਚਲ-ਚਲ ।।

ਪਲ-ਪਲ ਬਦਲਣੇ ਆ ਰਾਹ,
ਦੇਖ-ਦੇਖ ਪੌਦੇ ਪਏ ਆ, ਮੁੰਡੇ ਕਿੰਨਾ ਗਾਹ,
ਫਿਕਰ ਨਾ ਦੁਨੀਆ ਦੀ, ਆਜ ਛਾੱਡ ਜਾ,
ਜਾਂਦੀ ਦੁਨੀਆ ਤਕ ਚੱਲਣਾ ਏ ਨਾਂ...

ਮੈਂ ਰੁਕਣਾ ਨਿ, ਰੁਕਾਏ ਬਲਿਏ,
ਮੈਂ ਝੁਕਣਾ ਨਿ, ਝੁਕਾਏ ਬਲਿਏ ।।
ਮੈਂ ਰੁਕਣਾ ਨਿ, ਰੁਕਾਏ ਬਲਿਏ,
ਮੈਂ ਰੁਕਣਾ ਨਿ, ਝੁਕਣਾ ਨਿ, ਰੁਕਣਾ ਨੀ...

Jhuke ni bande zamana jhukayenge
Taane bhi khaye ab gaane bhi gayenge
Rab samata hai andar hi mere
Wo dollat to dedega pyaar kamayenge

Sapna bada to naseeb se lada hai
Yeh gairo me shamil kyu apna khada hai
Aada hai yeh waado pe khudse kara jo
Yeh ginta ni seedhi bas upar chada hai

Kehte hai mujhe tu kaise karega
Paise ni jeb me kaise bharega
Kaise batau yeh banda rukega ni
Rab ka hi bacha hai kaise darega

Saath me kuch aisey ke mere hi andar hai
Haath me ni paise to ruppe ki kadar hai
Khudme jo khaas hai uspe vishwaas hai
Kismat hai paani toh mehnat samandar hai

Kaise kamayega kaise tu layega
Tera mukaam tu kaise banayega
Bas ka ni tere ye khel naseeb ka
Rap se bharta kya pet gareeb ka
Gaane bajenge tab ye bhi kahenge ke
Banda mashoor hai mere kareeb ka
Yo
Banda mashoor hai mere kareeb ka

ਮੈਂ ਰੁਕਣਾ ਨਿ, ਰੁਕਾਏ ਬਲਿਏ,
ਮੈਂ ਝੁਕਣਾ ਨਿ, ਝੁਕਾਏ ਬਲਿਏ ।।
ਮੈਂ ਰੁਕਣਾ ਨਿ, ਰੁਕਾਏ ਬਲਿਏ ਨਿ ...ਮੈਂ

ਕਦੇ ਕਰੀ ਨਾ ਕਿਸੇ ਨਾਲ ਜੈਲਸੀ, ਯਾਰਾਂ ਦੇ ਸਭਾ ਬੜੇ ਆ ਵੈਲੀ ਨੀ,
ਪੱਟਾਂ ਤੇ ਆ ਮਾਰ ਹੱਥ, ਪੱਟ ਦੇਣਾਂ ਗਬਰੂ ਨੇ,
ਸੁਣ ਤੈਨੂ ਕਹਿ ਰਿਆ ਹਾਂ, ਆ ਗਿਆ ਮੈਂ ਅਪਣੀ ਤੇ ।।

ਮੈਂ ਪਟ ਦੇਣਾ, ਮੈਂ ਸੱਟ ਦੇਣਾ ।।
ਮੈਂ ਪਟ ਦੇਣਾ, ਮੈਂ ਸੱਟ ਦੇਣਾ ।।
ਮੈਂ ਪਟ ਦੇਣਾ, ਮੈਂ ਸੱਟ ਦੇਣਾ ।।
ਮੈਂ ਪਟ ਦੇਣਾ, ਮੈਂ ਸੱਟ ਦੇਣਾ ।।

ਚੱਕ ਲਇ ਮਿੱਤਰਾਂ ਨੇ ਹਥਿਆਰ,
ਮੁੱਢ ਤੋ ਹੀ ਜੱਟ ਹੁੰਦੇ ਨੇ ਤਿਆਰ,
ਗਿਣ-ਗਿਣ ਕੱਡਣੇ ਆ ਜੱਟਾਂ ਨੇ ਫਿਰ ਬਦਲੇ ਨੀ,
ਬਚਣਾ ਨਿ ਤੂੰ, ਮੁੱਕ ਜਾਣਾ ਇਕ ਸਾਰ ।।

ਮੈਂ ਰੁਕਣਾ ਨਿ, ਰੁਕਾਏ ਬਲਿਏ,
ਮੈਂ ਝੁਕਣਾ ਨਿ, ਝੁਕਾਏ ਬਲਿਏ ।।
ਮੈਂ ਰੁਕਣਾ ਨਿ, ਰੁਕਾਏ ਬਲਿਏ,
ਮੈਂ ਰੁਕਣਾ ਨਿ, ਝੁਕਣਾ ਨਿ, ਰੁਕਣਾ ਨੀ...

ਮੈਂ ਰੁਕਣਾ ਨਿ, ਰੁਕਾਏ ਬਲਿਏ,
ਮੈਂ ਝੁਕਣਾ ਨਿ, ਝੁਕਾਏ ਬਲਿਏ ।।
ਮੈਂ ਰੁਕਣਾ ਨਿ, ਰੁਕਾਏ ਬਲਿਏ ਨਿ ...ਮੈਂ

ਮੈਂ ਰੁਕਣਾ ਨਿ, ਰੁਕਾਏ ਬਲਿਏ,
ਮੈਂ ਝੁਕਣਾ ਨਿ, ਝੁਕਾਏ ਬਲਿਏ ।।
ਮੈਂ ਰੁਕਣਾ ਨਿ, ਰੁਕਾਏ ਬਲਿਏ ਨਿ ...ਮੈਂ
Lyrics copyright : legal lyrics licensed by Lyricfind.
No unauthorized reproduction of lyric.

Comments for Godin' me lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the heart
2| symbol to the right of the trash
3| symbol at the top of the padlock
grid grid grid
grid grid grid
grid grid grid