song lyrics / Tanishq Kaur / Jatt Fer Vi lyrics  | FRen Français

Jatt Fer Vi lyrics

Performer Tanishq Kaur

Jatt Fer Vi song lyrics by Tanishq Kaur official

Jatt Fer Vi is a song in Panjabi

Desi Crew! Desi Crew!
Desi Crew! Desi Crew!

ਕਿੱਲੇ 37 ਆ ਜ਼ਮੀਨ ਕੱਲਾ ਕੈਰਾ ਨੀ
ਪੁੱਤ ਮਾਪੇਯਾ ਦਾ ਜਿੰਦ ਮੁਟਿਆਰ ਦੀ
ਜਾਗੁਆਰਾ ਦਾ stand down ਕਰਦੀ
ਸਾਚੀ ਨਂਬਰ plate ਓਹ੍ਦਿ ਥਾਰ ਦੀ
ਖਡ਼ਾ bullet ਕਿੱਲੇ ਦੇ ਭਾਵੇ ਡੂਢ ਲਖ ਦਾ
ਕਿਹੰਦਾ ਫੇਰ ਵੀ
ਫੇਰ ਵੀ ਤੇਰੇ ਤੋ ਬਿਨਾ ਜੱਟ ਕਖ ਦਾ ਨੀ
ਕਿਹੰਦਾ ਫੇਰ ਵੀ
ਫੇਰ ਵੀ ਤੇਰੇ ਤੋ ਬਿਨਾ ਜੱਟ ਕਖ ਦਾ ਨੀ
ਕਿਹੰਦਾ ਫੇਰ ਵੀ

ਓਹਦੀ ਗਹਿਰੀ ਜੀ ਲੁਕ ਰਖੇ ਤਾਂ
ਜੋ ਮੁੱਛ ਬੰਦੇ ਗੋਰਮੇਂਟੀ ਮਾਰਦੇ salute ਨੀ
ਜੱਟੀ ਮੂਹਰੇ ਸ਼ਰਮੋਂਦਾ ਅੱਖ ਅੱਖ ਚ ਨਾ ਪੋਂਦਾ
ਦੇਂਦੀ ਇਹ ਗੱਲ ਪ੍ਯਾਰ ਦਾ ਸਬੂਤ ਨੀ
ਜੱਟੀ ਮੂਹਰੇ ਸ਼ਰਮੋਂਦਾ ਅੱਖ ਅੱਖ ਚ ਨਾ ਪੋਂਦਾ
ਦੇਂਦੀ ਇਹ ਗੱਲ ਪ੍ਯਾਰ ਦਾ ਸਬੂਤ ਨੀ
ਪੂਰਾ ਚਰਚਾ ਆਏ ਉਂਝ ਭਾਵੇ ਓਹਦੀ ਤੱਕ ਦਾ ਨੀ
ਕਿਹੰਦਾ ਫੇਰਰ ਵੀ
ਫੇਰ ਵੀ ਤੇਰੇ ਤੋ ਬਿਨਾ ਜੱਟ ਕਖ ਦਾ ਨੀ
ਕਿਹੰਦਾ ਫੇਰ ਵੀ
ਫੇਰ ਵੀ ਤੇਰੇ ਤੋ ਬਿਨਾ ਜੱਟ ਕਖ ਦਾ ਨੀ ਕਿਹੰਦਾ ਫੇਰ ਵੀ
ਫੇਰ ਵੀ ਤੇਰੇ ਤੋ ਬਿਨਾ ਜੱਟ ਕਖ ਦਾ ਨੀ ਕਿਹੰਦਾ ਫੇਰ ਵੀ
ਫੇਰ ਵੀ ਤੇਰੇ ਤੋ ਬਿਨਾ ਜੱਟ ਕਖ ਦਾ ਨੀ ਕਿਹੰਦਾ ਫੇਰ ਵੀ
ਪ੍ਯਾਰ serious ਵਾਲਾ ਜੱਟ ਦਿਲ ਦਾ ਨੀ ਕਲਾ
ਕਦੇ ਨਾਰ ਨੀ ਬੇਗਾਣੀ ਕੋਈ ਤਕਦਾ
Time ਕਰੇ ਨਾ ਫਿਜ਼ੂਲ ਐਵੇ ਸਿਰੇ ਦੇ ਅਸੂਲ
ਮੈਲੀ ਅੱਖ ਨਾ ਕਿੱਸੇ ਤੇ ਕਦੇ ਰਖਦਾ
Time ਕਰੇ ਨਾ ਫਿਜ਼ੂਲ ਐਵੇ ਸਿਰੇ ਦੇ ਅਸੂਲ
ਮੈਲੀ ਅੱਖ ਨਾ ਕਿੱਸੇ ਤੇ ਕਦੇ ਰਖਦਾ
ਇਸ ਕਰਕੇ ਜੱਟੀ ਦੇ ਦਿਲ ਵਿਚ ਵਸਦਾ ਨੀ
ਕਿਹੰਦਾ ਫੇਰ ਵੀ
ਫੇਰ ਵੀ ਤੇਰੇ ਤੋ ਬਿਨਾ ਜੱਟ ਕਖ ਦਾ ਨੀ
ਕਿਹੰਦਾ ਫੇਰ ਵੀ
ਫੇਰ ਵੀ ਤੇਰੇ ਤੋ ਬਿਨਾ ਜੱਟ ਕਖ ਦਾ ਨੀ
ਕਿਹੰਦਾ ਫੇਰ ਵੀ

ਕਹਿੰਦਾ ਜੱਟ ਦੀ ਪਸੰਦ ਲੈਣੇ ਤੇਰੇ ਨਾਲ ਆਨੰਦ
ਕਿੰਦੇ ਲੈਕੇ ਆਵਾ ਫੂਲਾ ਵਾਲੀ ਕਾਰ ਨੀ
ਤੇਰੇ ਮਾਪੇ ਵੀ ਮਨਾ ਲਉ ਮੈਂ ਵਿਚੋਲਾ ਵਿਚ ਪਾਲੂ
ਓ ਫਰੀਦਕੋਟ ਵਾਲਾ ਸੁਚਾ ਯਾਰ ਨੀ
ਤੇਰੇ ਮਾਪੇ ਵੀ ਮਨਾ ਲਉ ਮੈਂ ਵਿਚੋਲਾ ਵਿਚ ਪਾਲੂ
ਓ ਫਰੀਦਕੋਟ ਵਾਲਾ ਸੁਚਾ ਯਾਰ ਨੀ
ਜਿਹਦੀ ਕਿਹਤੀ ਗੱਲ ਓਹਦੇ ਤੇ stand ਰਖਦਾ ਨੀ
ਕਿਹੰਦਾ ਫੇਰ ਵੀ
ਫੇਰ ਵੀ ਤੇਰੇ ਤੋ ਬਿਨਾ ਜੱਟ ਕਖ ਦਾ ਨੀ
ਕਿਹੰਦਾ ਫੇਰ ਵੀ
ਫੇਰ ਵੀ ਤੇਰੇ ਤੋ ਬਿਨਾ ਜੱਟ ਕਖ ਦਾ ਨੀ
ਕਿਹੰਦਾ ਫੇਰ ਵੀ
Lyrics copyright : legal lyrics licensed by Lyricfind.
No unauthorized reproduction of lyric.
Writer: Sucha Yaar
Copyright: Phonographic Digital Limited (PDL), Raleigh Music Publishing LLC

Comments for Jatt Fer Vi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the star
2| symbol at the bottom of the thumbs up
3| symbol to the right of the heart
grid grid grid
grid grid grid
grid grid grid