song lyrics / Tanishq Kaur / Har Ghar Di Kahaani lyrics  | FRen Français

Har Ghar Di Kahaani lyrics

Performer Tanishq Kaur

Har Ghar Di Kahaani song lyrics by Tanishq Kaur official

Har Ghar Di Kahaani is a song in Panjabi

ਮੂੰਹ ਨੇਹਰੇ ਤੂ ਘਰੋਂ ਨਿਕਲ ਜਾਏ ਅੱਧੀ ਰਾਤ ਨੂ ਵੜਦਾ
ਲੈਂਦੀ ਮੈਂ ਘਰ ਸੋਵਾਂ ਵੇ ਤੂ ਮੋੜਾਂ ਉੱਤੇ ਖੜਦਾ
ਮੂੰਹ ਨੇਹਰੇ ਤੂ ਘਰੋਂ ਨਿਕਲ ਜਾਏ ਅੱਧੀ ਰਾਤ ਨੂ ਵੜਦਾ
ਲੈਂਦੀ ਮੈਂ ਘਰ ਸੋਵਾਂ ਵੇ ਤੂ ਮੋੜਾਂ ਉੱਤੇ ਖੜਦਾ
ਪ੍ਯਾਰ ਨੀ ਕਰਦਾ, ਕੋਲ ਨੀ ਬਹਿੰਦਾ
ਤੇਰੇ ਕੋਲੋਂ ਟੁੱਟੂਗੀ ਤੈਨੂ ਸੁਤੇ ਪਏ ਨੂ

ਸੁਤੇ ਪਏ ਨੂ ਕੁੱਟੂੰਗੀ ਤੈਨੂ ਸੁਤੇ ਪਏ ਨੂ
ਸੁਤੇ ਪਏ ਨੂ ਕੁੱਟੂੰਗੀ ਤੈਨੂ ਸੁਤੇ ਪਏ ਨੂ
ਸੁਤੇ ਪਏ ਨੂ ਕੁੱਟੂੰਗੀ ਤੈਨੂ ਸੁਤੇ ਪਏ ਨੂ

ਹੋ ਬੱਲੇ ਬੱਲੇ ਬੱਲੇ
ਤੜਕੇ ਹੀ ਤੂ ਚੱਕ ਟਰੈਕਟਰ
ਖੇਤ ਚਲਾ ਮੈਨੂ ਕਹਿ ਜਾਣਾ
ਆਥਣ ਵੇਲੇ ਤਾਂ ਮੰਨੇਯਾ ਵੇ
ਸਾਜਰ ਅੱਜ ਕਲ ਬਿਹ ਜਾਣਾ
ਤੜਕੇ ਹੀ ਤੂ ਚੱਕ ਟਰੈਕਟਰ
ਖੇਤ ਚਲਾ ਮੈਨੂ ਕਹਿ ਜਾਣਾ
ਆਥਣ ਵੇਲੇ ਤਾਂ ਮੰਨੇਯਾ ਵੇ
ਸਾਜਰ ਅੱਜ ਕਲ ਬਿਹ ਜਾਣਾ
ਅਧੀਏ ਪੌਵੇ ਜਿਹਦੇ ਚੋਰੀ
ਅਧੀਏ ਪੌਵੇ ਜਿਹਦੇ ਚੋਰੀ
ਰਖਦਾ ਚੱਕ ਕੇ ਸੁੱਟੂੰਗੀ
ਤੈਨੂ ਸੁਤੇ ਪਏ ਨੂ

ਸੁਤੇ ਪਏ ਨੂ ਕੁੱਟੂੰਗੀ ਤੈਨੂ ਸੁਤੇ ਪਏ ਨੂ
ਸੁਤੇ ਪਏ ਨੂ ਕੁੱਟੂੰਗੀ ਤੈਨੂ ਸੁਤੇ ਪਏ ਨੂ
ਸੁਤੇ ਪਏ ਨੂ ਕੁੱਟੂੰਗੀ ਤੈਨੂ ਸੁਤੇ ਪਏ ਨੂ

Time Table ਤੇਰਾ ਬਹਲਾ busy
ਘਰੇ ਟਾਇਮ ਨਾਲ ਔਂਦਾ ਨਈ
ਬਿਲਕਦੇ ਫਿਰਾਂ ਨਿਆਣੇ
ਵੇ ਤੂ ਸਾਨੂ ਅੱਜ-ਕਲ ਚੌਂਦਾ ਨੀ
Time Table ਤੇਰਾ ਬਹਲਾ busy
ਘਰੇ ਟਾਇਮ ਨਾਲ ਔਂਦਾ ਨਈ
ਬਿਲਕਦੇ ਫਿਰਾਂ ਨਿਆਣੇ
ਵੇ ਤੂ ਸਾਨੂ ਅੱਜ-ਕਲ ਚੌਂਦਾ ਨੀ
ਜੇ ਲੱਛਣ ਤੇਰੇ ਨਾ ਸੁਧਰੇ
ਜੇ ਲੱਛਣ ਤੇਰੇ ਨਾ ਸੁਧਰੇ
ਜਾ ਬੂਡੀ ਤੇਰੀ ਕੋਲ ਕੁੱਟੂੰਗੀ
ਤੈਨੂ ਸੁਤੇ ਪਏ ਨੂ

ਸੁਤੇ ਪਏ ਨੂ ਕੁੱਟੂੰਗੀ ਤੈਨੂ ਸੁਤੇ ਪਏ ਨੂ
ਸੁਤੇ ਪਏ ਨੂ ਕੁੱਟੂੰਗੀ ਤੈਨੂ ਸੁਤੇ ਪਏ ਨੂ
ਸੁਤੇ ਪਏ ਨੂ ਕੁੱਟੂੰਗੀ ਤੈਨੂ ਸੁਤੇ ਪਏ ਨੂ

ਹੋ ਚੱਕ ਝੋਲਾ ਵੇ ਜਾਣੀ ਆਂ
ਝੋਲਾ ਵੇ ਜਾਣੀ ਆਂ
ਸਸ ਸਸੁਰੇ ਦੀਆਂ ਗੱਲਾਂ ਕਰਦੀ
ਰਿਹੰਦੀ ਤੇਰੀਆਂ ਮਿੰਨਤਾਂ ਕਰਦੀ
ਤੂ ਕਿਹੰਦਾ ਵੱਡ ਵੱਡ ਖਾਣੀ ਆਂ
ਝੋਲਾ ਵੇ ਜਾਣੀ ਆਂ
ਵੇ ਚੱਕ ਝੋਲਾ ਵੇ ਜਾਣੀ ਆਂ

ਬੁੜ੍ਹੀ ਵਿਚਾਰੀ ਬੈਠ ਕੇ ਸੋਚੇ
ਲੰਘੇਯਾ ਵਿਹਲਾ ਔਣਾ ਨੀ
ਲੜਕੇ ਜੇ ਮੈਂ ਪੇਕੇ ਤੁਰ ਗਈ
ਪਤਨੀ ਫੇਰਾ ਪੌਣਾ ਨੀ
ਬੁੜ੍ਹੀ ਵਿਚਾਰੀ ਬੈਠ ਕੇ ਸੋਚੇ
ਲੰਘੇਯਾ ਵਿਹਲਾ ਔਣਾ ਨੀ
ਲੜਕੇ ਜੇ ਮੈਂ ਪੇਕੇ ਤੁਰ ਗਈ
ਪਤਨੀ ਫੇਰਾ ਪੌਣਾ ਨੀ
ਵੇ ਤੇਰੇ ਨਾਲ ਨੀ ਕੱਟ ਹੋਣੀ
ਮੈਂ ਕਿਹ ਪੈਂਚਾਇਤ ਚ ਉਠੁੰਗੀ
ਤੈਨੂ ਸੁਤੇ ਪਏ ਨੂ

ਸੁਤੇ ਪਏ ਨੂ ਕੁੱਟੂੰਗੀ ਤੈਨੂ ਸੁਤੇ ਪਏ ਨੂ
ਸੁਤੇ ਪਏ ਨੂ ਕੁੱਟੂੰਗੀ ਤੈਨੂ ਸੁਤੇ ਪਏ ਨੂ
ਸੁਤੇ ਪਏ ਨੂ ਕੁੱਟੂੰਗੀ ਤੈਨੂ ਸੁਤੇ ਪਏ ਨੂ
Lyrics copyright : legal lyrics licensed by Lyricfind.
No unauthorized reproduction of lyric.
Writers: Arsh Badhni, Nixon
Copyright: Raleigh Music Publishing LLC

Comments for Har Ghar Di Kahaani lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the envelope
2| symbol to the right of the thumbs up
3| symbol to the right of the television
grid grid grid
grid grid grid
grid grid grid