song lyrics / Surjit Bindrakhia / Jogia lyrics  | FRen Français

Jogia lyrics

Performers Surjit BindrakhiaDj Sonu Dhillon

Jogia song lyrics by Surjit Bindrakhia official

Jogia is a song in Panjabi

ਤੇਰੀ ਦਿੱਸੇ ਨਾ ਸ਼ਰੀਫ਼ਾਂ ਵਾਲੀ ਅੱਖ ਵੇ
ਤੇਰੀ ਤਕਨੀ ਵੀ ਸਾਧਾਂ ਨਾਲੋਂ ਵਖ ਵੇ
ਤੇਰੀ ਦਿੱਸੇ ਨਾ ਸ਼ਰੀਫ਼ਾਂ ਵਾਲੀ ਅੱਖ ਵੇ
ਤੇਰੀ ਤਕਨੀ ਵੀ ਸਾਧਾਂ ਨਾਲੋਂ ਵਖ ਵੇ
ਮੈਨੂੰ ਲਗਦਾ ਨਾ ਸਚਾ ਵੇ ਤੂ ਪੀਰ ਜੋਗੀਆ
ਵੇ ਦਸ ਕੀਦਾ ਚੇਲਾ ਕਿੱਥੋਂ ਦਾ
ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ
ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ
ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ

ਤੇਰੇ ਵਾਂਗ ਨਈ ਓ ਹੁੰਦੇ ਜੋਗੀ ਤਕਦੇ
ਤੀਂਵੀਂ ਦੇਖਕੇ ਓ ਅੱਖ ਨੀਂਵੀ ਰਖਦੇ
ਤੇਰੇ ਵਾਂਗ ਨਈ ਓ ਹੁੰਦੇ ਜੋਗੀ ਤਕਦੇ
ਤੀਂਵੀਂ ਦੇਖਕੇ ਓ ਅੱਖ ਨੀਂਵੀ ਰਖਦੇ
ਸਾਧਾਂ ਵਾਲਾ ਨਈ ਓ ਤੇਰਾ ਵੇ ਸਰੀਰ ਜੋਗੀਆ
ਵੇ ਦਸ ਕੀਦਾ ਚੇਲਾ ਕਿੱਥੋਂ ਦਾ
ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ
ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ
ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ

ਟੁੱਟੇ ਦਿਲ ਵਾਲਾ ਅਸ਼ਿਕ ਤੂ ਲਗਦਾ
ਐਂਵੇਂ ਕੁੜੀਆਂ ਨੂ ਫਿਰਦਾ ਤੂ ਠਗ ਦਾ
ਟੁੱਟੇ ਦਿਲ ਵਾਲਾ ਅਸ਼ਿਕ ਤੂ ਲਗਦਾ
ਐਂਵੇਂ ਕੁੜੀਆਂ ਨੂ ਫਿਰਦਾ ਤੂ ਠਗ ਦਾ
ਤੇਰਾ ਤਾਪਦਾ ਏ ਸੀਨਾ ਲੀਰੋ ਲੀਰ ਜੋਗੀਆ
ਵੇ ਦਸ ਕੀਦਾ ਚੇਲਾ ਕਿੱਥੋਂ ਦਾ
ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ
ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ
ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ

ਮੈਨੂੰ ਲਗਦਾ ਤੂ ਸੰਧੂਆਂ ਲਫੰਡਾਂ ਵੇ
ਤੇਰਾ ਜਾਪ੍ਦਾ ਏ ਹੋਰ ਕੋਈ ਭੰਡਾ ਵੇ
ਮੈਨੂੰ ਲਗਦਾ ਤੂ ਸੰਧੂਆਂ ਲਫੰਡਾਂ ਵੇ
ਤੇਰਾ ਜੋਗ ਨਾ ਕੋਈ ਹੋਰ ਜਾਕੇ ਭੰਨਦਾ ਵੇ
ਖਂਗ ਦਿਲ ਉਤੇ ਪ੍ਯਾਰ ਦੇ ਤੂ ਕੀਲ ਜੋਗੀਆ
ਵੇ ਦਸ ਕੀਦਾ ਚੇਲਾ ਕਿੱਥੋਂ ਦਾ
ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ
ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ
ਮੈਨੂੰ ਲਗਦਾ ਨਾ ਸਚਾ ਵੇ ਤੂ ਪੀਰ ਜੋਗੀਆ
ਵੇ ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ
ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ
ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ
Lyrics copyright : legal lyrics licensed by Lyricfind.
No unauthorized reproduction of lyric.

Comments for Jogia lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol to the right of the television
3| symbol to the left of the calculator
grid grid grid
grid grid grid
grid grid grid