Ishque di Agg is a song in Panjabi
ਇਸ਼੍ਕ਼ ਦੀ ਅੱਗ ਚ ਮਚਾਲੇ ਗੋਰੀਏ
ਮਚਨੇ ਨੂ ਅਸੀ ਤਾ ਤੀਯਾਰ ਬੈਠੇ ਆ
ਇਸ਼੍ਕ਼ ਦੀ ਅੱਗ ਚ ਮਚਾਲੇ ਗੋਰੀਏ
ਮਚਨੇ ਨੂ ਅਸੀ ਤਾ ਤੀਯਾਰ ਬੈਠੇ ਆ
ਦਿਲ ਹਾਰ ਬੈਠੇ ਆ
ਜਿੰਦ ਵਾਰ ਬੈਠੇ ਆ
ਦਿਲ ਹਾਰ ਬੈਠੇ ਆ
ਜਿੰਦ ਵਾਰ ਬੈਠੇ ਆ
ਉਂਗਲਾ ਤੇ ਭਾਵੇ ਤੂ ਨਚਾਲੇ ਗੋਰੀਏ
ਨਚਨੇ ਨੂ ਅਸੀ ਤਾ ਤੀਯਾਰ ਬੈਠੇ ਆ
ਉਂਗਲਾ ਤੇ ਭਾਵੇ ਤੂ ਨਚਾਲੇ ਗੋਰੀਏ
ਨਚਨੇ ਨੂ ਅਸੀ ਤਾ ਤੀਯਾਰ ਬੈਠੇ ਆ
ਅੱਜ ਕਲ ਅੱਲੜਾ ਤਾ ਲਾਰੇ ਬਹੁਤ ਲੌਂਦੀ ਆ
ਘੇਂਦ ਵਾਂਗ ਹਥਾ ਵਿਚ ਰਿਹੰਦੀ ਆ ਤਿਪੌਂਦੀਯਾ
ਅੱਜ ਕਲ ਅੱਲੜਾ ਤਾ ਲਾਰੇ ਬਹੁਤ ਲੌਂਦੀ ਆ
ਘੇਂਦ ਵਾਂਗ ਹਵਾ ਵਿਚ ਰਿਹੰਦੀ ਆ ਤਿਪੌਂਦੀਯਾ
ਜਿਨਾ ਤੇਰੀ ਮਰਜ਼ੀ ਟਿਪਹਿਲਾ ਗੋਰੀਏ
ਜਿਨਾ ਤੇਰੀ ਮਰਜ਼ੀ ਟਿਪਹਿਲਾ ਗੋਰੀਏ
ਤਪਹਿਨੇ ਨੂ ਅਸੀ ਤਾ ਤੀਯਾਰ ਬੈਠੇ ਆ
ਜਿਨਾ ਤੇਰੀ ਮਰਜ਼ੀ ਟਿਪਹਿਲਾ ਗੋਰੀਏ
ਤਪਹਿਨੇ ਨੂ ਅਸੀ ਤਾ ਤੀਯਾਰ ਬੈਠੇ ਆ
ਦਿਲ ਹਾਰ ਬੈਠੇ ਆ
ਜਿੰਦ ਵਾਰ ਬੈਠੇ ਆ
ਦਿਲ ਹਾਰ ਬੈਠੇ ਆ
ਜਿੰਦ ਵਾਰ ਬੈਠੇ ਆ
ਉਂਗਲਾ ਤੇ ਭਾਵੇ ਤੂ ਨਚਾਲੇ ਗੋਰੀਏ
ਨਚਨੇ ਨੂ ਅਸੀ ਤਾ ਤੀਯਾਰ ਬੈਠੇ ਆ
ਆਖ ਨੀ ਬਿੱਲੌਣੀ ਤੇਰੀ ਦਿਲ ਸਾਡਾ ਲੁਥਦੀ
ਆਂਬ ਚੁਪ ਸਾਡੇ ਵਾਲ ਘਿਤਕਾ ਤੂ ਸੁਤਦੀ
ਆਖ ਨੀ ਬਿੱਲੌਣੀ ਤੇਰੀ ਦਿਲ ਸਾਡਾ ਲੁਥਦੀ
ਆਂਬ ਚੁਪ ਸਾਡੇ ਵਾਲ ਘਿਤਕਾ ਤੂ ਸੁਤਦੀ
ਘਿਤਕਾ ਵੀ ਪਵੇ ਤੂ ਚਾਕਲਾ ਗੋਰੀਏ
ਘਿਤਕਾ ਵੀ ਪਵੇ ਤੂ ਚਾਕਲਾ ਗੋਰੀਏ
ਚਕਨੇ ਨੂ ਅਸੀ ਤਾ ਤੀਯਾਰ ਬੈਠੇ ਆ
ਘਿਤਕਾ ਵੀ ਪਵੇ ਤੂ ਚਾਕਲਾ ਗੋਰੀਏ
ਚਕਨੇ ਨੂ ਅਸੀ ਤਾ ਤੀਯਾਰ ਬੈਠੇ ਆ
ਦਿਲ ਹਾਰ ਬੈਠੇ ਆ
ਜਿੰਦ ਵਾਰ ਬੈਠੇ ਆ
ਦਿਲ ਹਾਰ ਬੈਠੇ ਆ
ਜਿੰਦ ਵਾਰ ਬੈਠੇ ਆ
ਉਂਗਲਾ ਤੇ ਭਾਵੇ ਤੂ ਨਚਾਲੇ ਗੋਰੀਏ
ਨਚਨੇ ਨੂ ਅਸੀ ਤਾ ਤੀਯਾਰ ਬੈਠੇ ਆ
ਆਸ਼ਿਕਿ ਜਿਯੂੰਦੇ ਵੀ ਤਾ ਮਰੇ ਹੋਏ ਹੁੰਦੇ ਨੇ
ਰੁਖ ਬਣ ਸੰਧੂ ਵਾਂਗ ਕਰਦੇ ਹੋਏ ਹੁੰਦੇ ਨੇ
ਆਸ਼ਿਕਿ ਜਿਯੂੰਦੇ ਵੀ ਤਾ ਮਰੇ ਹੋਏ ਹੁੰਦੇ ਨੇ
ਰੁਖ ਬਣ ਸੰਧੂ ਵਾਂਗ ਕਰਦੇ ਹੋਏ ਹੁੰਦੇ ਨੇ
ਹਥਾ ਨਾਲ ਜ਼ਿਹੜ ਤੂ ਸ਼ਕਲਾ ਗੋਰੀਏ
ਹਥਾ ਨਾਲ ਜ਼ਿਹੜ ਤੂ ਸ਼ਕਲਾ ਗੋਰੀਏ
ਸ਼ਕਨੇ ਨੂ ਅਸੀ ਤਾ ਤੀਯਾਰ ਬੈਠੇ ਆ
ਹਥਾ ਨਾਲ ਜ਼ਿਹੜ ਤੂ ਸ਼ਕਲਾ ਗੋਰੀਏ
ਸ਼ਕਨੇ ਨੂ ਅਸੀ ਤਾ ਤੀਯਾਰ ਬੈਠੇ ਆ
ਦਿਲ ਹਾਰ ਬੈਠੇ ਆ
ਜਿੰਦ ਵਾਰ ਬੈਠੇ ਆ
ਦਿਲ ਹਾਰ ਬੈਠੇ ਆ
ਜਿੰਦ ਵਾਰ ਬੈਠੇ ਆ
ਉਂਗਲਾ ਤੇ ਭਾਵੇ ਤੂ ਨਚਾਲੇ ਗੋਰੀਏ
ਨਚਨੇ ਨੂ ਅਸੀ ਤਾ ਤੀਯਾਰ ਬੈਠੇ ਆ
ਇਸ਼੍ਕ਼ ਦੀ ਅੱਗ ਚ ਮਚਾਲੇ ਗੋਰੀਏ
ਮਚਨੇ ਨੂ ਅਸੀ ਤਾ ਤੀਯਾਰ ਬੈਠੇ ਆ
ਉਂਗਲਾ ਤੇ ਭਾਵੇ ਤੂ ਨਚਾਲੇ ਗੋਰੀਏ
ਨਚਨੇ ਨੂ ਅਸੀ ਤਾ ਤੀਯਾਰ ਬੈਠੇ ਆ
ਉਂਗਲਾ ਤੇ ਭਾਵੇ ਤੂ ਨਚਾਲੇ ਗੋਰੀਏ
ਨਚਨੇ ਨੂ ਅਸੀ ਤਾ ਤੀਯਾਰ ਬੈਠੇ ਆ
ਦਿਲ ਹਾਰ ਬੈਠੇ ਆ
ਜਿੰਦ ਵਾਰ ਬੈਠੇ ਆ
ਦਿਲ ਹਾਰ ਬੈਠੇ ਆ
ਜਿੰਦ ਵਾਰ ਬੈਠੇ ਆ