song lyrics / Surjit Bindrakhia / Dupatta Tera Sat Rang Da lyrics  | FRen Français

Dupatta Tera Sat Rang Da lyrics

Performer Surjit Bindrakhia

Dupatta Tera Sat Rang Da song lyrics by Surjit Bindrakhia official

Dupatta Tera Sat Rang Da is a song in Panjabi

ਮੋਢੇ ਤੋਂ ਤਿਲਕਦਾ ਜਾਵੇ ਸੱਤਾਰਾ ਵਾਲ ਖਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ
ਚੋਬਰਾਂ ਨੂੰ ਬਡਾ ਤੜਪਾਵੇ ਤੇ ਸੀਨੇ ਅੱਗ ਲਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ

ਓ ਸਖਿਯਾਂ ਚ ਰੇਹਣੀ ਤੂ ਰਾਣੀ ਬਣ ਕੇ
ਓ ਸੱਥ ਵਿਚੋ ਲੰਗੇ ਪਟਰਾਨੀ ਬਣ ਕੇ
ਓ ਸਖਿਯਾਂ ਚ ਰੇਹਣੀ ਤੂ ਰਾਣੀ ਬਣ ਕੇ
ਸੱਥ ਵਿਚੋ ਲੰਗੇ ਪੱਟਰਾਨੀ ਬਣ ਕੇ
ਪਿਂਗ ਅੰਬਰਾਂ ਦੇ ਵਿਚ ਇਹ ਪਾਵੇ ਨੀ ਜਦੋਂ ਲੈਹੇ ਰਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ

ਕਿਹਂਦੇ ਨੇ ਜਵਾਨੀ ਹੁੰਦੀ ਭੁੱਖੀ ਪਿਆਰ ਦੀ
ਉਹ ਤਾਂਗ ਇਹਨੂੰ ਰਹੇ ਸਦਾ ਦਿਲਦਾਰ ਦੀ
ਕਿਹਂਦੇ ਨੇ ਜਵਾਨੀ ਹੁੰਦੀ ਭੁੱਖੀ ਪਿਆਰ ਦੀ
ਤਾਂਗ ਇਹਨੂੰ ਰਹੇ ਸਦਾ ਦਿਲਦਾਰ ਦੀ
ਸੱਜਣਾ ਨੂ ਪਿਯਾ ਏਹ ਬੁਲਾਵੇ ਨਾ ਭੋਰਾ ਸ਼ਰਮਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ

ਦਾਣਾ ਦਾਣਾ ਦਾਣਾ

ਦੁਪਟੇਯਾ ਸੱਚ ਦੱਸ ਵੇ
ਦੁਪਟੇਯਾ ਸੱਚ ਦੱਸ ਵੇ
ਮੇਹ ਕਿਹੜੇ ਪਿੰਡ ਨੂੰ ਮੁਕਲਾਵੈ ਜਾਨਾ
ਦੁਪਟੇਯਾ ਸੱਚ ਦੱਸ ਵੇ

ਮੇਹ ਕਿਹੜੇ ਪਿੰਡ ਨੂੰ ਮੁਕਲਾਵੈ ਜਾਨਾ

ਦੁਪਟੇਯਾ ਸੱਚ ਦੱਸ ਵੇ

ਮੇਹ ਕਿਹੜੇ ਪਿੰਡ ਨੂੰ ਮੁਕਲਾਵੈ ਜਾਨਾ

ਹੋ ਹਿਰਨਾ ਨੇ ਤੌਰ ਹੈ ਉਧਾਰੀ ਤੇਤੋਂ ਮੰਗੀ
ਮਾਂ ਪਿਯਾ ਦੀ ਜਾਣ ਨੀ ਤੂ ਸੂਲੀ ਉੱਤੇ ਟੰਗੀ
ਹਿਰਨਾ ਨੇ ਤੌਰ ਹੈ ਉਧਾਰੀ ਤੇਤੋਂ ਮੰਗੀ
ਮਾਂ ਪਿਯਾ ਦੀ ਜਾਣ ਨੀ ਤੂ ਸੂਲੀ ਉੱਤੇ ਟੰਗੀ
ਕਿੱਤੇ ਚਨ ਨਾ ਕੋਈ ਨਵਾ ਹੀ ਚੱਡਾਵੇ ਕਸੂਤਾ ਜੱਬ ਪਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ

ਸੰਧੂ ਦੇਖ ਹੋਯਾ ਨੀ ਸ਼ਦਾਈ ਫਿਰਦਾ
ਫੋਟੋ ਤੇਰੀ ਬੱਟੂਏ ਚ ਪਾਈ ਫਿਰਦਾ
ਸੰਧੂ ਦੇਖ ਹੋਯਾ ਨੀ ਸ਼ਦਾਈ ਫਿਰਦਾ
ਫੋਟੋ ਤੇਰੀ ਬੱਟੂਏ ਚ ਪਾਈ ਫਿਰਦਾ
ਗੀਤ ਤੇਰੀ ਹੀ ਦੁਪੱਟੇ ਦੇ ਓ ਗਾਵੈ ਨੀ ਜਿੰਦ ਤੜਪਾਵੈ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ
ਮੋਢੇ ਤੋਂ ਤਿਲਕਦਾ ਜਾਵੇ
ਸੱਤਾਰਾ ਵਾਲ ਖਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ
ਚੋਬਰਾਂ ਨੂੰ ਬਡਾ ਤੜਪਾਵੇ
ਨੀ ਸੀਨੇ ਅੱਗ ਲਾਵੇ
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਸੋਣੀਏ)
ਦੁਪੱਟਾ ਤੇਰਾ ਸੱਤ ਰੰਗ ਦਾ (ਹੀਰੀਏ)
Lyrics copyright : legal lyrics licensed by Lyricfind.
No unauthorized reproduction of lyric.

Comments for Dupatta Tera Sat Rang Da lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the suitcase
2| symbol at the bottom of the heart
3| symbol to the right of the television
grid grid grid
grid grid grid
grid grid grid