song lyrics / Surjit Bindrakhia / Dhol Wajda lyrics  | FRen Français

Dhol Wajda lyrics

Performer Surjit Bindrakhia

Dhol Wajda song lyrics by Surjit Bindrakhia official

Dhol Wajda is a song in Panjabi

ਢੋਲ ਵੱਜਦਾ ਕੰਨਾਂ ਨੂੰ ਚੰਗਾ ਲੱਗਦਾ
ਢੋਲ ਵੱਜਦਾ ਤੇ ਅੱਲੜਾ ਨੂੰ ਠੱਗਦਾ
ਢੋਲ ਵੱਜਦਾ ਕੰਨਾਂ ਨੂੰ ਚੰਗਾ ਲੱਗਦਾ
ਢੋਲ ਵੱਜਦਾ ਤੇ ਅੱਲੜਾ ਨੂੰ ਠੱਗਦਾ

ਢੋਲ ਬੋਲੇ ਸਾਡੇ ਦਿਲ ਵਾਲੇ ਬੋਲ ਬਲਿਯੇ
ਢੋਲ ਬੋਲੇ ਸਾਡੇ ਦਿਲ ਵਾਲੇ ਬੋਲ ਬਲਿਯੇ
ਸੁਣ ਕੰਨ ਲਾ ਕੇ ਹਾਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ

ਮਿੱਠੀਏ ਘਣੇਰੀਏ
ਆਹਾ ਆਹਾ ਹੋਏ
ਮਿੱਠੀਏ ਘਣੇਰੀਏ ਕੋਈ ਮੀਠੀ ਬੋਲੀ ਪਾਦੇ ਤੂੰ
ਢੋਲ ਦੇ ਡੱਗੇ ਦੇ ਉੱਤੇ ਗੇੜੇ ਦੋ ਲਾਦੇ ਤੂੰ
ਮਿੱਠੀਏ ਘਣੇਰੀਏ ਮੀਠੀ ਬੋਲੀ ਪਾਦੇ ਤੂੰ
ਢੋਲ ਦੇ ਡੱਗੇ ਦੇ ਉਤੇ ਗੇੜੇ ਦੋ ਲਾਦੇ ਤੂੰ
ਮਹਿੰਦੀ ਹੱਥਾਂ ਉੱਤੇ ਲਾ ਕੇ ਪੈਰੀਂ ਝਾਂਜਰਾਂ ਤੂੰ ਪਾ ਕੇ
ਟਿੱਕਾ ਮੱਥੇ ਤੇ ਸਜਾਕੇ ਨਾਲ ਵੰਗਾਂ ਛੱਣਕਾਕੇ
ਨੀ ਤੂੰ ਪੌਣਾ ਚ ਸੁਗੰਦੀਆਂ ਹੋਏ

ਨੀ ਤੂੰ ਪੌਣਾ ਚ ਸੁਗੰਦ ਜਿਹੀ ਖੋਲ ਬਲੀਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ

ਮੂਹੋ ਨਾ ਜੋ ਆਖ ਹੁੰਦਾ
ਆਹਾ ਆਹਾ ਹਾਏ
ਮੂਹੋ ਨਾ ਜੋ ਆਖ ਹੁੰਦਾ ਆਖਦਾ ਏ ਸਾਜ ਨੀ
ਢੋਲ ਵਿੱਚੋ ਆਵੇ ਸਾਡੇ ਦਿਲ ਦੀ ਆਵਾਜ਼ ਨੀ
ਮੂਹੋ ਨਾ ਜੋ ਆਖ ਹੁੰਦਾ ਆਖਦਾ ਏ ਸਾਜ ਨੀ
ਢੋਲ ਵਿੱਚੋ ਆਵੇ ਸਾਡੇ ਦਿਲ ਦੀ ਆਵਾਜ਼ ਨੀ
ਤੇਰੇ ਝੀਲ ਜਿਹੇ ਨੈਣ ਸਾਨੂੰ ਲੁੱਟ ਪੁੱਟ ਲੈਣ
ਦਿੰਦੇ ਟਿੱਕ ਕੇ ਨਾ ਬਹਿਣ ਹੈ ਨੀ ਬੜਾ ਕੁਛ ਕਿਹਣ
ਸਾਨੂੰ ਪਿਆਰ ਵਾਲੀ ਹੋਏ

ਸਾਨੂੰ ਪਿਆਰ ਵਾਲੀ ਤਕੜੀ ਚ ਤੋਲ ਬੱਲੀਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ

ਧਰਤੀ ਤੇ ਆਜਾ ਨੀ
ਆਹਾ ਆਹਾ ਹੋਏ
ਧਰਤੀ ਤੇ ਆਜਾ ਨੀ ਤੂੰ ਉਡਦੀ ਪਤੰਗੀਏ
ਆਗਿਆ ਤੇਰੇ ਤੇ ਦਿਲ ਪੀਂਘੇ ਸਤ ਰੰਗੀਏ
ਧਰਤੀ ਤੇ ਆਜਾ ਨੀ ਤੂੰ ਉੱਡ ਦੀ ਪਤੰਗੀਏ
ਆਗਿਆ ਤੇਰੇ ਤੇ ਦਿਲ ਪੀਂਘੇ ਸਤ ਰੰਗੀਏ
ਸੰਧੂ ਫਿਰੇ ਮਾਰਾ ਮਾਰਾ ਜਿਹਦਾ ਪਿੰਡ ਹੈ ਮਦਾਰਾ
ਓਹਦਾ ਬਣਜਾ ਸਹਾਰਾ ਨੀ ਓ ਬਚ ਜੁ ਬਿਚਾਰਾ
ਬਹਿਜਾ ਦੋ ਪੱਲ ਹੋਏ

ਬਹਿਜਾ ਦੋ ਪੱਲ ਜੇ ਤੂੰ ਓਹਦੇ ਕੋਲ ਬਲੀਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ
ਸੁਣ ਕੰਨ ਲਾ ਕੇ ਮਿਤਰਾਂ ਦਾ ਢੋਲ ਬਲੀਏ
Lyrics copyright : legal lyrics licensed by Lyricfind.
No unauthorized reproduction of lyric.

Comments for Dhol Wajda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the calculator
2| symbol at the top of the trash
3| symbol to the left of the envelope
grid grid grid
grid grid grid
grid grid grid