song lyrics / Shxbhxm / Mi Amor lyrics  | FRen Français

Mi Amor lyrics

Performer Shxbhxm

Mi Amor song lyrics by Shxbhxm official

Mi Amor is a song in Panjabi

Mi Amor
Base on the beat

ਹਾਏ ਸੱਚੀ ਕੁੜੇ ਦੱਸਾਂ ਤੇਰੇ ਨਖਰੇ ਦਾ ਤੋੜ ਨੀ
ਤੂੰ ਆਸ਼ਿਕ ਬਣਾਇਆ ਸਾਨੂੰ ਲਾਈ ਕਾਹਦੀ ਲੋਰ ਨੀ
ਬੁੱਲੀਆਂ ਤੇ ਹਾਸਾ ਤੇਰਾ ਕੁੜੇ ਮਾਰ ਜਾਂਦਾ ਐ
ਨੀ ਸਾਨੂੰ ਦੱਸ ਜਾਂਦਾ ਗੱਲ ਲੰਬੀ ਚੱਲੂ ਹੋਰ ਨੀ

ਓਹ ਗਭਰੂ ਨੂੰ ਬਿੱਲੋ ਕਿਹੜੇ ਚੱਕਰਾਂ 'ਚ ਪਾਇਆ
ਹਾਏ ਸੱਚੀ ਤੈਨੂੰ ਸਮਾਂ ਲਾਕੇ ਰੱਬ ਨੇ ਬਣਾਇਆ
ਨੀ ਕਾਹਦਾ ਸਾਨੂੰ ਇਸ਼ਕ 'ਚ ਆਪਣੇ ਤੂੰ ਲਾਇਆ
ਓਹ ਨੈਣਾਂ ਨਾਲ ਸੂਲੀ ਉੱਤੇ ਚਾੜ੍ਹੇ ਗੌਰੀਏ

ਮੇਰੀ ਦੁਆ ਸਦਾ ਹੱਸਦੀ ਵੇ ਜ਼ਿੰਦਗਾ ਨਾ ਤੇਰੇ
ਵਈ ਜਾ ਜਾ ਕੇ ਲੈ ਲੈ ਲੈਣੇ ਨੇ ਜੇਹੜੇ ਨਾਲ ਤੂੰ ਫੇਰੇ
ਖ਼ਫ਼ਾ ਨੀਂ ਮੈਂ ਕਿਸੇ ਨੂ ਸਤਾ ਕੇ ਕਦੀ ਖੁਸ਼
ਹੋਇਆ ਨੀ ਤੇ ਕਿਸੇ ਨੂ ਹਿੱਸਾ ਕੇ
ਕਦੀ ਖੁਦ ਰੋਇਆ ਨੀ ਮੈਂ
ਰੱਖੀ flight ਮੈਂ ਸੋਯਾ ਨੀਂ ਮੈਂ
ਸਦਾ ਤੇਰੀ ਯਾਦਾਂ ਚ ਖੋਇਆ ਜਿਵੇਂ
ਅਜੇ ਵੀ ਤੇਰੀ ਯਾਦਾਂ ਦੀ ਹਵਾਵਾਂ ਚ
ਉਡ ’ਦਾ ਮੇਰਾ ਜਹਾਜ਼ , land ਹੋਇਆ ਜਿਵੇਂ
ਦੇਸੀਆਂ ਦੀ ਜ਼ਿੰਦਗੀ ਪਰ ਦੇਸੀ ਹਰ ਸਾਲ
ਮੇਰੀ Court ਚ ਪੇਸ਼ੀਆਂ ਤੂੰ ਕਰੇ ਪਰੇਸ਼ਾਨ
ਲਿਖੇ ਮੇਰੀ ਸਜ਼ਾ ਮੇਰਾ ਰੰਗ ਦੇਖ ਜੰਜ
ਪੁਗਤਾ ਸਜ਼ਾਵਾਂ ਮੈਂ ਕਾਨੂੰਨ ਤੋਂ ਪੱਜ
ਪਿਆਰ ਕੀ ਚੀਜ਼ ਤੇਰੀ ਅੱਖਾਂ ਚ ਸ਼ਬਾਬ
ਦਿੰਨੇ ਵੇਖਣ ਤੈਨੂੰ ਤੇਰੇ ਦੇਖ ਮੈਂ ਖਵਾਬ
ਤੇਰੀ ਸਾਰੀ ਅਦਾਵਾ ਦਾ ਮੈਂ ਰੱਖਦਾ ਹਿਸਾਬ
ਤੇਰੀ ਗੱਲਾਂ ਨਾਲ ਪਰੀ ਮੇਰੀ ਦਿਲ ਦੀ ਕਿਤਾਬ

ਹੋ ਪਿੱਛੇ ਪਿੱਛੇ ਆਵਾ ਤੇਰੇ ਨਿੱਤ ਨੀਂ
ਹਾਏ ਪੈਰੀ ਤੇਰੇ ਝਾਂਜਰਾਂ ਵੀ ਪਾਉਣ ਸਾਨੂ ਖਿੱਚ ਨੀਂ
ਹਾਏ ਖਿੱਚ ਜੋ ਤੂੰ ਪਾਉਣੀ ਐ ਨੀਂ ਪਿਆਰ ਚ ਫ਼ਸਉਣੀ ਐ
ਨੀਂ ਕਿੰਜ ਲਾਵਾ ਨੈਣਾ ਦੇ ਇਸ਼ਾਰੇਏ ਤੋਂ ਜਿੱਤੀ ਨੀਂ
ਹਾਏ ਬਿੱਲੋ ਤੇਰੇ ਕਰਕੇ ਮਾੜੇ ਕੰਮ ਸੀ ਮੈਂ ਛੱਡਤੇ
ਨੀਂ ਜਿਹੜਾ ਕਰਦਾ ਸੀ ਉਂਗਲਾਂ ਤੇ Town run
ਤੱਕਿਆ ਜੋ ਤੈਨੂੰ ਫਿਰ ਭੁਲੇ ਕੰਮ ਸਾਰੇ ਗੋਰੀਏ
ਹਾਏ ਲੱਗਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ
ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ

ਆਪਾ ਗੱਲਾਂ ਗੱਲਾਂ ਚ ਸ਼ੁਰੂ ਕਰ ਬੈਠੇ ਪ੍ਰੇਮ ਕਹਾਣੀ
ਤੂੰ ਆਖੇ ਮੈਨੂੰ ਰਾਜੇ , ਮੈਂ ਅੱਖਾ ਤੈਨੂੰ ਰਾਣੀ
ਕੀਤੇ ਸੁਣਾਵਾਂ ਮੈਂ ਤੈਨੂੰ ਮੇਰੀ ਬੀਤੀ ਕਹਾਣੀ
ਓਏ ਦਰਦ ਮੀਨੁ ਅੱਖਾਂ ਵਿੱਚੋ ਤੇਰੇ ਵਸਹਿ ਪਾਣੀ
ਜਵਾਨੀ ਚ ਮੈਂ ਪ੍ਰਦੇਸ ਚ ਮੈਂ ਆ ਕੇ ਚੁੱਕੇ ਫੱਟੇ
ਪ੍ਰਦੇਸ ਚ ਮੈਂ ਦਿਨ ਗਿਣ ਦਿਨ ਗਿਣ ਕਡੇ
ਮੈਂ ਛੱਡ ਦੋ ਗਾ ਪੰਜ ਪੀਣੀ ਤੇਰੇ ਵਾਸਤੇ ਪਰ
ਜਦੋਂ ਛੱਡੇ ਤੂੰ ਮੀਨੁ ਭੰਗਮੇਰਾ ਸਾਥ ਦੇਵੇ
ਜਿਨਾਂ ਲਿਖੇ ਤੇਰੇ ਬਾਰੇ ਚੱਲੇ ਪੁਰਾਣੇ ਹੋ ਗਏ
ਤੂੰ ਸੁਣੇ ਨੀਂ ਸੁਣੇ ਲੋਕੀ ਮੇਰੇ ਦੀਵਾਨੇ ਹੋ ਗਏ
Video ਚ ਤੇਰੀ story ਚ ਤੇਰੀ ਨੈਣ ਦੇਖੇਂ
ਸੋਚਣਾ ਤੂੰ ਵੀ ਕਦੀ ਵੇਖੀ ਬੱਸ fans ਦੇਖੇਂ
ਸਾਡੀ ਟੌਰ ਸੀ ਪੂਰੀ , ਮਸ਼ਹੂਰ ਸੀ ਜੋੜੀ
ਤੇਰੇ ਘਰ ਸੀ ਰੌਲਾ , ਸਾਡੀ ਦੋਸਤੀ ਪੂਰੀ
ਮੇਰੀ ਗੱਲਾਂ ਜ਼ਰੁਰੀ ਨੀ ਤੇਰੀ ਗੱਲਾਂ ਹੋਯੀ ਪੂਰੀ ਨੀ
ਤੇਰੇ ਮੇਰੇ ਚ ਹੋਰ ਕੌਈ ਦੂਰੀ ਨੀ ਸੀ ਪਰ

ਓਹ ਖਿਚਦੀ ਐ ਫੋਟੋਵਾ ਤੇ ਪਾਵੇ ਜੋ ਸਟੋਰੀਏ
ਹਾਏ ਦਿਲ ਕਰੇ ਤੈਨੂੰ ਬਾਰ ਬਾਰ ਤੱਕਲਾ
ਕੀਤੇ ਹੋ ਨਾ ਜਾਵਾ ਦੂਰ ਇਸ ਗੱਲ ਤੋਂ ਡਰਾ ਨੀਂ
ਤੈਨੂੰ ਸੋਹਣੀਆਂ ਮੈਂ ਦਿਲ ਚ ਲੂਕਾ ਕੇ ਰਖਲਾ
Meet ਦੀਆਂ ਲਿਖਤਾਂ ਚ ਤੇਰਾ ਹੀ ਜ਼ਿਕਰ
ਸਚੀ ਖੁਦ ਨਾਲੋਂ ਜ਼ਿਆਦਾ ਕਰੇ ਤੇਰਾ ਹੀ ਫਿਕਰ
ਜਿਹੜਾ ਵੱਜਦਾ ਸੀ ਬਿੱਲੋ ਇਨਾ ਕੰਮਾਂ ਤੋਂ ਨੀਂ ਪਾਸੇ
ਤੇਰੀ ਸੰਗ ਕੋਲੋਂ ਹਾਰੇ ਗੋਰੀਏ

ਸੱਜਦਾਂ ਨੂ ਮਾਰ ਗਿਆ , ਗਵਾਂਢੀਆਂ ਨੂ ਸਾਡੇ ਗਿਆ
ਸ਼ੇਰਿਆਨ ਤੋਂ ਜਿੱਤ ਗਿਆ ਪਰ ਤੇਰੇ ਅੱਗੇ ਹਾਰ ਗਿਆ
ਅੱਖੀਆਂ ਤੇ ਤੇਰੀਆਂ ਤੇ ਸਬ ਕੁਝ ਵਾਰ ਗਿਆ
ਰੱਬ ਤੇ ਛੱਡਿਆਂ ਹੁਣ ਆਰ ਗਿਆ ਯਾ ਪਾਰ ਗਿਆ
ਜਦੋ ਦਾ ਤੇਰਾ ਨਾਮ ਲਿਆ , ਓਦੋ ਦਾ ਨੀ ਮੈਂ ਸਾਹ ਲਿਆ
ਲੋਕੀ ਮੈਨੂੰ ਕਹਿੰਦੇ ਦੇਖੋ ਏਨੇ ਕੁਝ ਖਾ ਲਿਆ
ਰਾਹਵਾਂ ਚ ਮੈਂ ਤੇਰੀਏ ਸਬ ਕੁੱਛ ਛੱਡ ’ਤਾ
ਮੰਨ ਜਾ ਸੋਣੀਏ ਸਾਰਾ ਜਾਗ ਮੈਂ ਮਨਾ ਲਿਆ , ਪਰ ਤੂੰ ਨੀਂ ਮੰਨੀ
ਦਿਲ ਦੀ ਆਸ ਸਾਡਾ ਸੱਜਣਾ ਦਾ ਪਿਆਰ
ਜਿਸ ਦਿਲ ਤੂੰ ਨੀ ਦੱਸੇ , ਸਾਡੇ ਦਿੱਲੇ ਬਰਸਾਤ
ਨਾ ਸਮਜੇ ਨਾ ਬੋਲੇ ਮੇਰੀ ਬੋਲੀ ਮੇਰਾ ਮੀਤ
ਤੇਰੇ ਲੀਯੇ ਲਿਖਾ ਮੈਂ ਸੁਣਾਵਾਂ ਤੈਨੂੰ ਗੀਤ
ਦੇਸੀਆਂ ਦੀ ਰੀਤ , ਰਗ ਰਗ ਚ ਪਿਆਰ
ਜਿਵੇਂ ਤੇਰੇ ਪਿੱਛੇ ਸੱਤ ਸਮੁੰਦਰੋਂ ਪਾਰ
ਸ਼ੁਰੂ ਹੋਈ ਐ ਕਹਾਣੀ , ਮੈਂ ਰਾਜਾ ਤੂੰ ਰਾਣੀ
ਮਿਲੀ ਤੂੰ ਜਿਵੇਂ ਮਿਲੀ ਮੈਨੂੰ ਨਵੀ ਜ਼ਿੰਦਗਾਨੀ

ਹਾਏ ਲੱਗਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ
ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ
ਹਾਏ ਲੱਗਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ
ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ

Base on the beat
Lyrics copyright : legal lyrics licensed by Lyricfind.
No unauthorized reproduction of lyric.

Comments for Mi Amor lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the suitcase
2| symbol to the left of the trash
3| symbol to the right of the target
grid grid grid
grid grid grid
grid grid grid