song lyrics / Shxbhxm / 8 Asle lyrics  | FRen Français

8 Asle lyrics

Performer Shxbhxm

8 Asle song lyrics by Shxbhxm official

8 Asle is a song in Panjabi

What? (What?) What? (What?)
What? 'Cause I'm around (buck)
You know how I gets down (down)
What up? (What?) What up? (What?)
What up? (What?) What up? (What?)
What up? (What?) What up, gangsta?

ਹੋ ਜੋੜੀ ਜਦੋਂ ਸ਼ਹਿਰ ਵਿਚ ਵੜ ’ਦੀ
ਸਾਨੂੰ ਦੇਖਕੇ ਮੰਡ੍ਹੀਰ ਸਾਰੀ ਸੜ ’ਦੀ
ਹੋ ਜੋੜੀ ਜਦੋਂ ਸ਼ਹਿਰ ਵਿਚ ਵੜ ’ਦੀ
ਸਾਨੂੰ ਦੇਖਕੇ ਮੰਡ੍ਹੀਰ ਸਾਰੀ ਸੜ ’ਦੀ
ਤੁਰੀ ਜਾਂਦੀ ਨੁੰ ਲਾਂਦੇ ਨਿੱਤ ਘੇਰ ਨੀ
ਕਹਿੰਦੇ ਕਿੱਥੇ ਆ ਲੁਕਾਇਆ ਵੱਡਾ ਸ਼ੇਰ ਨੀ
ਤੁਰੀ ਜਾਂਦੀ ਨੁੰ ਲਾਂਦੇ ਨਿੱਤ ਘੇਰ ਨੀ
ਕਹਿੰਦੇ ਕਿੱਥੇ ਆ ਲੁਕਾਇਆ ਵੱਡਾ ਸ਼ੇਰ ਨੀ
ਇਕ ਫੋਨ ਕਰਾ ਜਦੋਂ ਸੋਹਣੇ ਨੁੰ
ਇਕ ਫੋਨ ਕਰਾ ਨੇ ਮੈਂ ਸੋਹਣੇ ਨੁੰ
ਧੂੜਾਂ ਪੱਟਦਾ ਆਉਂਦਾ ਆ
ਲਾਕੇ ਚੰਦ ਵਰਗੀ ਨਾਲ ਯਾਰੀ
ਤਾਰੇ ਦਿਨੇ ਦਿਖਾਉਂਦਾ ਆ
ਲਾਕੇ ਚੰਦ ਵਰਗੀ ਨਾਲ ਯਾਰੀ
ਤਾਰੇ ਦਿਨੇ ਦਿਖਾਉਂਦਾ ਆ
ਦਿਨੇ ਦਿਖਾਉਂਦਾ ਆ

ਮਾਰਾ ਦੁਬਕਾ ਮੋੜ ਤੇ ਖੜਕੇ ਨੀ
ਲੁਕ ਜਾਂਦੇ ਆ ਅੰਦਰ ਨੁੰ ਵੜਕੇ ਨੀ
ਡੱਬ ਕੁੜੇ ਗਾਉਣ ਮੌਤ ਦੀਆਂ ਘੋੜੀਆਂ
ਜਟ ਫੂਕੇ mustang ਦੀਆਂ ਜੋੜੀਆਂ
Seat ਆਂ ਸਤ ਆ ਤੇ ਅਸਲੇ ਨੀ ਅੱਠ ਨੀ
ਪੂਰੇ ਗੈਂਗ ਨਾਲ ਲੱਦਿਆ truck ਨੀ
ਸਤ ਆ ਤੇ ਅਸਲੇ ਨੀ ਅੱਠ ਨੀ
ਪੂਰੇ ਗੈਂਗ ਨਾਲ ਲੱਦਿਆ truck ਨੀ
ਉਤਰੇ ਗੱਡੀ ਚੋਂ ਜਿਵੈਂ ਸ਼ੂਟਰ ਆਂ ਦੀ ਡਾਰ
ਸਾਰੀ ਹੋਵੇ ਮਾਰਤੇ ਤੇਰੇ ਸ਼ਹਿਰ ਚੋਂ
ਸ਼ਹਿਰ ਚੋਂ ਜਟਾ ਨੇ ਅੱਜ ਲੰਗਣਾ ਆ
ਵੈਰੀਆਂ ਨੁੰ ਲਲਕਾਰਕੇ ਤੇਰੇ ਸ਼ਹਿਰ ਚੋਂ
ਸ਼ਹਿਰ ਚੋਂ ਜਟਾ ਨੇ ਅੱਜ ਲੰਗਣਾ ਆ
ਵੈਰੀਆਂ ਨੁੰ ਲਲਕਾਰਕੇ

ਮੇਰੀ city ਵਿਚ ਤੇਰੇ ਚਰਚੇ , ਅੱਖ ਤੇਰੀ ਤੇ ਪੈਣੇ ਪਰਚੇ
Load ਵੀ ਡੱਬਾਂ ਵਾਲੇ ਆ , ਮੁੰਡੇ ਕਾਲੀਆਂ ਪੱਗਾਂ ਆਲਿਆ
ਵੇ ਤੇਰੀ ਨਵੀ ਨਵੀ fame ਤੇ habit ਪੁਰਾਣੇ
DJਆਂ ਤੇ ਚੱਲਦੇ ਆ ਸਾਡੇ ਬਿਲੋ ਗਾਣੇ
ਵੇ ਤੇਰੀ ਨਵੀ ਨਵੀ fame ਤੇ habit ਪੁਰਾਣੇ
ਵੱਜਦੇ repeat ਉੱਤੇ ਸਾਡੇ ਬਿਲੋ ਗਾਣੇ
ਉਹ ਪਕਾ ਪੰਗਾ ਪੈਣੇ ਪੈਣਾਂ ਚੰਨੀ ਨਾਲ ਸੁੱਖਾ ਆਉਂਦਾ ਆ
ਚੰਨੀ ਨਾਲ ਸੁੱਖਾ ਆਉਂਦਾ ਆ
ਹੋ ਲਾਕੇ ਚੰਦ ਵਰਗੀ ਨਾਲ ਯਾਰੀ ਤਾਰੇ ਦਿਨੇ ਦਿਖਾਉਂਦਾ ਆ
ਤੇਰੇ ਸ਼ਹਿਰ ਚੋਂ ਜੱਟਾ ਨੇ ਅੱਜ ਲੰਗਣਾ ਆ ਵੈਰੀਆਂ ਨੁੰ ਲਲਕਾਰ ਕੇ
ਹੋ ਲਾਕੇ ਚੰਦ ਵਰਗੀ ਨਾਲ ਯਾਰੀ ਤਾਰੇ ਦਿਨੇ ਦਿਖਾਉਂਦਾ ਆ
ਤੇਰੇ ਸ਼ਹਿਰ ਚੋਂ ਜੱਟਾ ਨੇ ਅੱਜ ਲੰਗਣਾ ਆ ਵੈਰੀਆਂ ਨੁੰ ਲਲਕਾਰ ਕੇ
ਉਹ ਤੇਰੇ ਸ਼ਹਿਰ ਚੋਂ
Lyrics copyright : legal lyrics licensed by Lyricfind.
No unauthorized reproduction of lyric.

Comments for 8 Asle lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the star
2| symbol at the top of the bulb
3| symbol to the left of the suitcase
grid grid grid
grid grid grid
grid grid grid