song lyrics / Shubh / The Flow Outro lyrics  | FRen Français

The Flow Outro lyrics

Performer Shubh

The Flow Outro song lyrics by Shubh official

The Flow Outro is a song in Panjabi

ਕੰਨ ਲਾ ਕੇ ਸੁਣ ਬੀਬਾ ਜੱਟ ਦਾ flow
ਕਰਦੀ ਏ ਸ਼ਾਇਨ ਥਲੇ ਗੱਡੀ ਆ low
ਤੇ ਨਾਲ ਛੱਡੀ ਆ 100 ਤੇ 100
ਕੰਨ ਲਾ ਕੇ ਸੁਣ ਬੀਬਾ ਜੱਟ ਦਾ flow
ਕਰਦੀ ਏ ਸ਼ਾਇਨ ਥਲੇ ਗੱਡੀ ਆ low
ਤੇ ਨਾਲ ਕੱਢੀ ਆ 2
ਤੇ ਬਿੱਲੋ ਛੱਡੀ ਆ 100 ਤੇ 100
ਸੌਰ ਜੇਬਾਂ ਵਿੱਚ ਥੱਠੀਆਂ 2
ਤੂੰ ਮੈਨੂੰ ਕੰਨ ਲਾ ਕੇ ਪੁੱਛਦੀ ਏ
ਅੱਜ ਦਾ ਕੀ ਸੀਨ
ਗੁੱਟ ਤੱਕ ਭਰਕੇ ਰੱਖੀ ਏ ਮੈਗਜ਼ੀਨ
ਬਿਲੋ ਸ਼ੋ ਮੈਚ ਦੇਖ
ਕਿੱਦਾ ਚਲਦੀ ਮਸ਼ੀਨ
ਬੱਸ ਰਿਕਾਰਡ ਖਰਾਬ ਬਾਕੀ ਬੰਦੇ ਕਲੀਨ
ਬੈਗੀ ਜੀਨਜ ਪਾਈ ਉੱਤੇ ਕਾਲੀ ਹੁੱਡੀ
ਬਦਲੇ ਸੁਬਹ ਨਾਲ ਬੰਦੇ ਸਾਰੇ ਮੂਡੀ
ਕਰਦੇ ਨਾਲ ਗੱਲ ਦੂਜੀ
ਪਹਿਲੀ ਮਿਲਣੇ ਦੇ ਵਿੱਚ ਬੰਦਾ ਪੜ੍ਹਦੇ ਬਖੂਬੀ
God Damn! ਐਨਾ ਉੱਤੇ ਕਰਦਾ ਮੈਂ ਰਿਹਾਮ
ਵੈਰੀ ਮੇਰੇ ਲੰਘਦੇ ਆ ਸੇਮ ਤੋ ਸੇਮ
Time time ਤੇ ਗਿਨ ਗਿਨ ਬਦਲੇ ਲੈਣ
ਵੇ ਜਦੋਂ ਚੱਲਦਾ ਗਲੌਕ ਕਿਹੜਾ ਕਰਦਾ ਸਹਿਆਨ
ਫਿਰ ਬਨ ਪਰਚੇ ਯਾਰਾਂ ਤੇ ਪਾਈ ਵੀਕਲੀ
ਕੱਲਾ ਕਰੇ ਲੀਡ ਕਿਸੇ ਬੰਦੇ ਦੀ ਨੀਡ ਨੀ
ਮੇਰੇ ਗਾਣੇਆਂ ਤੋਂ ਡਰਦੇ ਆ
ਕਲਾਕਾਰ ਗੱਲਾਂ ਕਰਦੇ ਆ ਬੰਦਾ ਠੀਕ ਨੀ
ਕਡੋਨਦਾ ਮੁੰਡਾ ਚੀਖ ਨੀ
ਕੱਲ ਦਾ ਜਵਾਕ
ਜੇਹੜਾ ਚਲਦਾ ਏ ਪੀਕ ਨੀ ਪੀਕ ਨੀ
ਸੱਡੀ ਕਰਦੇ ਆ ਰੀਸ ਨੀ ਹਾਂ
ਅੱਡੀ ਤੱਕ ਜੋਰ ਲੱਗਾ
ਬੰਦੀ ਓਹ ਚੀਜ਼ ਨੀ ਨਾ ਨਾ
ਪਾਉਂਦਾ ਤੱਕ ਪੁੱਤ ਜੱਟ ਦਾ
ਪੱਕੀ ਏ ਜੁਬਾਂ ਕਦੇ
ਥੁੱਕ ਕੇ ਨੀ ਚਟਦਾ
ਹੁੰਡਾ ਰੌਲਾ ਜਿਵੇਂ ਵਧਦਾ
ਪੜਦਾ ਜੇ ਪੈਰ
ਫਿਰ ਪਿੱਛੇ ਕਿੱਥੇ ਹਟਦਾ
ਨਾ ਲੱਗੇ ਲੱਗਦਾ ਪਿਆਰ ਬਿੱਲੋ
ਓਹੀ ਆ ਗਰੁੱਪ ਵਿੱਚ 3-4 ਯਾਰ
ਪਹਿਲਾ ਕਰਦੇ ਨੀ ਵਾਰ
ਹਾਂ ਪਾਣੀ ਲੱਗੇ ਸਿਰ ਤੋਂ
ਤੇ ਹੁੰਦੀ ਤਾੜ ਤਾੜ ਤਾੜ
ਦੇਣੇ ਆ ਕੰਦਾ ਉੱਤੇ ਕੁੱਟੀਆਂ ਚਾਡ
ਕਾਦੇ game ਚ ਐਂ
ਦਿੱਤੇ ਖੁੱਟੀਆਂ ਪਾ
ਰੱਖੇ ਗੁੱਡੀ ਚਾਡ ਕੇ
ਜਦੋਂ ਸੁੰਦੇ ਏ ਗਾਣੇ
ਦੇਂਦੇ ਲੁੱਟੀਆਂ ਪਾ ਕੇ
ਜਿਹੜੇ ਚਰ
ਗੱਲ ਵੱਧੂ ਨਾ ਕੋਈ ਜਰਤੇ ਨਾ ਨਾ
ਛੱਡਤੇ ਆ ਗੱਲਾਂ ਜਿਹੜੇ
ਪਿੱਠ ਪਿੱਛੇ ਕਰਤੇ
ਨੇਹਲੇ ਉੱਤੇ ਦੇਹਲਾ ਧਰਤੇ
ਦੱਬ ਲੱਗਾ ਟੂਲ ਦੇਖ
ਸਿਰ ਤੇ ਨੀ ਚੱਢਦੇ.
ਗੱਲਮੇ ਤੋਂ ਜਾ ਕੇ ਫੜਦੇ
ਅੜਦੇ ਨਾ ਬਿਨਾਂ ਗੱਲੋ ਨੇਟ ਉੱਤੇ ਲੜਦੇ
ਨੇਟ ਉੱਤੇ ਲੜਦੇ
ਯਾਰਾਂ ਦੇ ਨਾਲ ਖੜਦੇ
ਜੱਗ ਜਾਂਦਾ ਏ ਕੋਕੇ ਮਿੱਤਰਾਂ ਨੇ ਜੜਤੇ

ਜੱਗ ਜਾਂਦਾ ਏ ਕੋਕੇ ਮਿੱਤਰਾਂ ਨੇ ਜੜਤੇ
ਜੱਗ ਜਾਂਦਾ ਏ ਕੋਕੇ ਮਿੱਤਰਾਂ ਨੇ ਜੜਤੇ
ਜੱਗ ਜਾਂਦਾ ਏ ਕੋਕੇ ਮਿੱਤਰਾਂ ਨੇ ਜੜਤੇ
God damn ਐਨਾ ਉੱਤੇ ਕਰਦਾ ਮੈਂ ਰਿਹਾਮ
ਵੈਰੀ ਮੇਰੇ ਲੰਘਦੇ ਆ ਸੇਮ ਤੋ ਸੇਮ
Time time ਤੇ ਗਿਨ ਗਿਨ ਬਦਲੇ ਲੈਣ
ਵੇ ਜਦੋਂ ਚੱਲਦਾ ਗਲੌਕ ਕਿਹੜਾ ਕਰਦਾ ਸਹਿਆਨ
Lyrics copyright : legal lyrics licensed by Lyricfind.
No unauthorized reproduction of lyric.

Comments for The Flow Outro lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cross
2| symbol to the right of the thumbs up
3| symbol at the top of the television
grid grid grid
grid grid grid
grid grid grid