song lyrics / Shubh / Be Mine lyrics  | FRen Français

Be Mine lyrics

Performer Shubh

Be Mine song lyrics by Shubh official

Be Mine is a song in Panjabi

ਓ ਓ ਓ ਓ

ਨੀ ਤੂੰ ਅੱਖਾਂ ਨਾਲ ਕਰਦੀ ਇਸ਼ਾਰੇ
ਸੱਜੇ ਹੱਥ ਨਾਲ ਜੁੱਲਫਾਂ ਸਵਾਰੇ
ਕਿਹੜੀ ਗੱਲੋਂ ਫਿਕਰਾਂ ਏ ਕਰਦੀ
ਦੇਖ ਮੱਥੇ ਤਾਂ ਤਿਉੜੀਆਂ ਕਿਉਂ ਪਾਵੇ
ਬਿੱਲੋ ਨੀ ਮੈਂ ਸਿੱਧੀ ਰੱਖੀ ਰੱਬ ਨਾਲ ਜੋੜ ਕੁੜੇ
ਦੁੱਖ ਤੇਰੇ ਸਾਰੇ ਹੀ ਚੁਕਾ ਦਾ
ਹੈਂ ਰੱਖੀ ਰੱਬ ਨਾਲ ਜੋੜ ਕੁੜੇ
ਦੁੱਖ ਤੇਰੇ ਸਾਰੇ ਹੀ ਚੁਕਾ ਦਾ
ਇੱਕ ਵਾਰੀ ਜੇ ਤੂੰ ਹਾਂ ਕਰੇ
ਜਿੰਦ ਤੇਰੇ ਨਾਮ ਵੀ ਕਰਾ ਦਾ
ਕੇਰਾਂ ਬੋਲ ਕੇ ਤਾਂ ਦੱਸ, ਕੁੜੇ
ਕੱਲੀ-ਕੱਲੀ ਰੀਝ ਮੈਂ ਪੁਗਾ ਦਾਂ

ਜਿੰਦ ਤੇਰੇ ਨਾਮ ਵੀ ਕਰਾ ਦਾਂ
ਕੱਲੀ-ਕੱਲੀ ਰੀਝ ਮੈਂ ਪੁਗਾ ਦਾਂ

ਓ ਨਖਰੇ ਤੇਰੇ ਨੇ ਕਿੰਨੇ ਪੱਟਤੇ
ਫੁਕਰੇ, ਕੀ ਵੈਲੀ, ਸਾਰੇ ਚੱਕਤੇ
ਜਾਨ ਕੇ ਗਲੀ ਦੇ ਵਿਚੋਂ ਲੰਘਦੀ
ਤੇ ਉੱਤੋ ਨੱਕ ਚਾੜ ਦੀ
ਐ ਰੱਖ ਲੱਕ 'ਤੇ ਹੱਥ ਨੀ
ਇਹ ਕਤਲ ਕਰਾ ਦਊ ਤੇਰੀ ਅੱਖ, ਕੁੜੇ
ਜਾਣ ਕੱਢੀ ਜਾਂਦੀਆਂ ਅਦਾਵਾਂ
ਕਤਲ ਕਰਾ ਦਊ ਅੱਖ, ਕੁੜੇ
ਜਾਣ ਕੱਢੀ ਜਾਂਦੀਆਂ ਅਦਾਵਾਂ
ਇੱਕ ਵਾਰੀ ਜੇ ਤੂੰ ਹਾਂ ਕਰੇ
ਜਿੰਦ ਤੇਰੇ ਨਾਮ ਵੀ ਕਰਾ ਦਾ
ਕੇਰਾਂ ਬੋਲ ਕੇ ਤਾਂ ਦੱਸ, ਕੁੜੇ
ਕੱਲੀ-ਕੱਲੀ ਰੀਝ ਮੈਂ ਪੁਗਾ ਦਾਂ

ਹੋ, ਦੇਖੀਂ ਨਾ, ਦੇਖੀਂ ਨਾ ਦੇਰੀ ਕਰ ਜਾਈਂ
ਮੇਰੇ ਤੇ ਸਹੇਲੀ ਤੇਰੀ ਮਰਦੀ
Sephora ਕੀ, Pandora ਲਾ ਦਊਂ line ਨੀ
ਲਾ-ਲਾ ਜੱਟ ਨਾਲ਼ ਯਾਰੀ, ਕਿਉਂ ਡਰਦੀ, ਰਕਾਨੇ?
ਨੀ ਏ ਦਿਲ ਕੱਲਾ ਸਾਂਭ ਕੇ ਤੂ ਰੱਖ ਕੁੜੇ
ਸਾਂਭ ਲੂਂ ਮੈਂ ਤੇਰੀ ਆ ਭਰਾਵਾਂ
ਨੀ ਏ ਦਿਲ ਕੱਲਾ ਸਾਂਭ ਕੇ ਤੂ ਰੱਖ ਕੁੜੇ
ਸਾਂਭ ਲੂਂ ਮੈਂ ਤੇਰੀ ਆ ਭਰਾਵਾਂ
ਇੱਕ ਵਾਰੀ ਜੇ ਤੂੰ ਹਾਂ ਕਰੇ
ਜਿੰਦ ਤੇਰੇ ਨਾਮ ਵੀ ਕਰਾ ਦਾ
ਕੇਰਾਂ ਬੋਲ ਕੇ ਤਾਂ ਦੱਸ, ਕੁੜੇ
ਕੱਲੀ-ਕੱਲੀ ਰੀਝ ਮੈਂ ਪੁਗਾ ਦਾਂ

ਜਿੰਦ ਤੇਰੇ ਨਾਮ ਵੀ ਕਰਾ ਦਾਂ
ਕੱਲੀ-ਕੱਲੀ ਰੀਝ ਮੈਂ ਪੁਗਾ ਦਾਂ
Sickboi, Sickboi
Lyrics copyright : legal lyrics licensed by Lyricfind.
No unauthorized reproduction of lyric.

Comments for Be Mine lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cross
2| symbol at the top of the cloud
3| symbol at the bottom of the helmet
grid grid grid
grid grid grid
grid grid grid