song lyrics / Seera Buttar / Hussan lyrics  | FRen Français

Hussan lyrics

Performer Seera Buttar

Hussan song lyrics by Seera Buttar official

Hussan is a song in Panjabi

Mind free

ਰਖਾ ਤੇਰੇ ਲੈ ਮੈਂ ਹੁਸਣ ਨੂੰ ਸਾਂਭ ਕੇ
ਉੱਤੋਂ ਬਣਦਾ ਸ਼ਰਿੰਗਾਰ ਗੋਰਾ ਰੰਗ ਵੇ
ਗੱਲ ਥੋੜੀ ਜਿੰਨੀ ਕਰ ਫੋਨ ਕੱਟਦਾ
ਮੈਨੂੰ ਜਚਿਆਂ ਨੀ ਜੱਟਾ ਤੇਰਾ ਢੰਗ ਵੇ
ਓਹਨੂੰ ਚੜ੍ਹੇ ਨੇ ਸਰੂਰ ਨਾਲ ਮੌਸਮਨ
ਜਿਹੜੀ ਅੰਖ ਵਿਚ ਨਸ਼ਾ ਰਹਿੰਦਾ ਯਾਰ ਦਾ
ਹਰ ਸਾਹ ਨਾਲ ਤੇਰੀ ਸੁਖ ਮੰਗਦੀ
ਤੈਨੂੰ ਚੇਤਾ ਵੀ ਨੀ ਰਹਿੰਦਾ ਮੁਟਿਆਰ ਦਾ
ਹਰ ਸਾਹ ਨਾਲ ਤੇਰੀ ਸੁਖ ਮੰਗਦੀ
ਤੈਨੂੰ ਚੇਤਾ ਵੀ ਨੀ ਰਹਿੰਦਾ ਮੁਟਿਆਰ ਦਾ

ਬਹੁਤ ਦਿੱਤੀਆਂ ਤਸੱਲੀਆਂ ਮੈਂ ਦਿਲ ਨੂੰ
ਹਾਲ ਮੇਰੇ ਦੀ ਨੀ ਸਾਰ ਕਦੇ ਜਾਂਦਾ
ਗੱਲ ਹੋਇ ਨਾਇਯੋ ਪੂਰਾ ਇੱਕ ਵੀਕ ਵੇ
ਦੱਸ ਤੂੰ ਕਿਵੇਂ ਮਹਿਫ਼ਿਲਾਂ ਨੂੰ ਮੰਨਦਾ
ਖਵਾਬ long drive ਦੇ ਦਿਖਾ ਕੇ
Route ਯਾਰਾਂ ਨਾਲ ਸਿੱਧਾ ਰੱਖੇ car ਦਾ
ਹਰ ਸਾਹ ਨਾਲ ਤੇਰੀ ਸੁਖ ਮੰਗਦੀ
ਤੈਨੂੰ ਚੇਤਾ ਵੀ ਨੀ ਰਹਿੰਦਾ ਮੁਟਿਆਰ ਦਾ
ਵੇ ਤੈਨੂੰ ਚੇਤਾ ਵੀ ਨੀ ਰਹਿੰਦਾ ਮੁਟਿਆਰ ਦਾ

ਤੇਰੀ ਨੀਤ ਚ ਫਰਕ ਮੈਨੂੰ ਜਾਪਦੇ
ਵੇ ਤੂੰ ਲਾਰਿਆਂ ਦੇ ਪੁੱਲ ਫਿਰੇ ਬਣਦਾ
ਮੇਰੇ birthday ਦੀ ਤਾਰੀਖ ਵੀ ਨਾਂ ਯਾਦ ਏ
ਚੇਤਾ ਰੱਖ ਲੈਣਾ ਕੱਲਾ ਬੱਸ ਸਨ ਦਾ
ਮੇਰੇ ਨਾਲ ਦੀਆਂ ਓਦੋਂ ਈ ਜਾਨ ਜਾਂਦੀਆਂ
ਹੋਵੇ ਫਿਕਰ ਚੇਹਰੇ ਤੇ ਪਾਏ ਪਿਆਰ ਦਾ
ਹਰ ਸਾਹ ਨਾਲ ਤੇਰੀ ਸੁਖ ਮੰਗਦੀ
ਤੈਨੂੰ ਚੇਤਾ ਵੀ ਨੀ ਰਹਿੰਦਾ ਮੁਟਿਆਰ ਦਾ
ਚੋਰੀ ਫੁੱਲਾਂ ਦੀ ਨਾਂ ਹੁੰਦੀ ਕਦੇ ਮਹਿਕ ਵੇ
ਕਿਦਾਂ ਤੇਰੇ ਨਾਲ ਜੁੜਦੀ ਰਹੂ Deep ਮੈਂ
ਜਿਹੜਾ ਤੇਰੇ ਨਾਲੋਂ ਵੱਖ ਕਦੇ ਹੋਣਾ ਨਾਂ
ਸਚੇ ਇਸ਼ਕ ਤੇ ਰੂਹਾਂ ਵਾਲਾ ਗੀਤ ਮੈਂ
ਪੇਖਾ ਪਿੰਡ ਆਉਣ ਵਾਲਾ ਮੇਰਾ ਖਵਾਬ ਵੇ
ਉਂਝ ਜਾਂਦੀ ਆਂ ਜਾਨ ਤੂੰ ਵੀ ਵਾਰਦਾ
ਹਰ ਸਾਹ ਨਾਲ ਤੇਰੀ ਸੁਖ ਮੰਗਦੀ
ਤੈਨੂੰ ਚੇਤਾ ਵੀ ਨੀ ਰਹਿੰਦਾ ਮੁਟਿਆਰ ਦਾ (Mind free)
ਤੈਨੂੰ ਚੇਤਾ ਵੀ ਨੀ ਰਹਿੰਦਾ ਮੁਟਿਆਰ ਦਾ
ਵੇ ਤੈਨੂੰ ਚੇਤਾ ਵੀ ਨੀ ਰਹਿੰਦਾ ਮੁਟਿਆਰ ਦਾ
Lyrics copyright : legal lyrics licensed by Lyricfind.
No unauthorized reproduction of lyric.
Writers: DEEP BHEKHA, MIND FRIQUE
Copyright: Royalty Network, Sony/ATV Music Publishing LLC

Comments for Hussan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cloud
2| symbol at the bottom of the camera
3| symbol to the right of magnifying glass
grid grid grid
grid grid grid
grid grid grid