song lyrics / Seera Buttar / Humsafar lyrics  | FRen Français

Humsafar lyrics

Performers Seera ButtarDeol Harman

Humsafar song lyrics by Seera Buttar official

Humsafar is a song in Panjabi

ਸਾਰਾ ਹੀ ਆਕਾਸ਼ ਮੈਂ ਸਮੇਟਿਆ
ਤੇਰੇ ਕਦਮਾਂ ਚ ਪਾਉਂਣ ਦੇ ਲਈ
ਖੁਦ ਜੋਕਰ ਮੈਂ ਬਣਿਆ ਪਿਆ
ਸੋਹਣੇ ਯਾਰ ਨੂੰ ਹਸਾਉਣ ਦੇ ਲਈ
ਫੁੱਲਾਂ ਦੀ ਸੁਗੰਧ ਏਂ
ਪਹਿਲੀ ਮੇਰੀ ਮੰਗ ਏਂ
ਤੂੰ ਸੁਪਨਾ ਜੋ ਸੱਚ ਏ ਕਰਾਇਆ ਰੱਬ ਨੇਂ
ਖਾਸ ਤੈਨੂੰ ਮੇਰੀ ਝੋਲੀ ਪਾਇਆ ਰੱਬ ਨੇ
ਮੇਰਾ ਹਮਸਫਰ ਬਣਾਇਆ ਰੱਬ ਨੇ
ਖਾਸ ਤੈਨੂੰ ਮੇਰੀ ਝੋਲੀ ਪਾਇਆ ਰੱਬ ਨੇ
ਮੇਰਾ ਹਮਸਫਰ ਬਣਾਇਆ ਰੱਬ ਨੇ

ਹੌਣੀ ਕੋਈ ਰਕਾਨੇ ਆਮ ਗੱਲ ਨਈ
ਸਾਡਾ ਕਿੱਸਾ ਮਸ਼ਹੂਰ ਹੋਓ ਪਿਆਰ ਦਾ
ਤੇਰੀ ਅਦਬ ਅਦਾ ਤੇ ਮਰ ਮਿੱਟਣਾ
Target ਇੱਕੋ ਇੱਕ ਯਾਰ ਦਾ
ਦੋਂਵੇ ਹੀ ਸ਼ਕੀਨ ਜਹੇ
ਦੁੱਧ ਦੀ cream ਜੇਹੇ
ਤੇ ਖੜ ਖੜ ਵੇਖਣਾ ਏ ਸਾਰੇ ਜਗ ਨੇ
ਖਾਸ ਤੈਨੂੰ ਮੇਰੀ ਝੋਲੀ ਪਾਇਆ ਰੱਬ ਨੇ
ਮੇਰਾ ਹਮਸਫਰ ਬਣਾਇਆ ਰੱਬ ਨੇ
ਖਾਸ ਤੈਨੂੰ ਮੇਰੀ ਝੋਲੀ ਪਾਇਆ ਰੱਬ ਨੇ
ਮੇਰਾ ਹਮਸਫਰ ਬਣਾਇਆ ਰੱਬ ਨੇ

ਚਮਕਦਾ ਕੋਕਾ ਤੇ ਸੁਨਿਹਰੀ ਤੇਰੇ ਵਾਲ ਨੇ
ਹਾਲ ਨੇ ਮੁਕਾਦਰਾਂ ਦੇ ਜੋ ਵੀ ਤੇਰੇ ਨਾਲ ਨੇ
ਕਮਾਲ ਨੇ ਅੱਖਾਂ ਦੇ ਜੌੜੇ ਜਿਨ੍ਹਾਂ ਚ ਸਵਾਲ ਨੇ
ਸਵਾਲਾਂ ਵਾਲੇ ਨੈਣ ਤੇਰੇ ਜਮ੍ਹਾ ਬਾਕਾਮਾਲ ਨੇ
ਲੋਪੋਂ ਵਾਲਾ ਮਰਦਾ
ਦਮਾਗੋਂ ਜਾਂਦਾ ਹਰਦਾ
ਕੇ ਦਿਲ ਤਾਂ ਬੇਕਾਬੂ ਆ ਕਰਾਇਆ ਰੱਬ ਨੇ
ਖਾਸ ਤੈਨੂੰ ਮੇਰੀ ਝੋਲੀ ਪਾਇਆ ਰੱਬ ਨੇ
ਮੇਰਾ ਹਮਸਫਰ ਬਣਾਇਆ ਰੱਬ ਨੇ
ਖਾਸ ਤੈਨੂੰ ਮੇਰੀ ਝੋਲੀ ਪਾਇਆ ਰੱਬ ਨੇ
ਮੇਰਾ ਹਮਸਫਰ ਬਣਾਇਆ ਰੱਬ ਨੇ

ਕੇ ਆਸ਼ਕ ਨੂੰ ਅਕਸਰ ਦੌਲਤ ਸ਼ੋਹਰਤ ਚੋ ਕੁੜੱਤਣ ਨਜ਼ਰ ਆਉਂਦੀ ਆ
ਤੇ ਯਾਰ ਦੀ ਕੁੱਲੀ ਮਹਿਲਾਂ ਨੂੰ ਮਿੱਟੀ ਕਰ ਕੇ
ਆਪਣੀ ਕਦਰ ਫੇਰ ਪਾਉਂਦੀ ਆ ਇਹੀ ਅਸਲ ਆਸ਼ਕੀ ਕਹੌਂਦੀ ਆ
Lyrics copyright : legal lyrics licensed by Lyricfind.
No unauthorized reproduction of lyric.

Comments for Humsafar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the padlock
2| symbol at the bottom of the eye
3| symbol to the left of the thumbs up
grid grid grid
grid grid grid
grid grid grid