song lyrics / Satinder Sartaaj / Jitt De Nishan lyrics  | FRen Français

Jitt De Nishan lyrics

Performer Satinder Sartaaj

Jitt De Nishan song lyrics by Satinder Sartaaj official

Jitt De Nishan is a song in Panjabi

ਤੇਰੇ ਨਾਮ,
ਤੇਰੀਈਈਈਏ ਨਾਆਆਆਅਮਮ

ਹੋ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ
ਪਹਿਲਾ ਵਾਰ ਕਲਮਾਂ ਦਾ, ਪਿਛੋ ਵਾਰ ਖੰਡੇ ਨਾਲ
ਓ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ
ਪਹਿਲਾ ਵਾਰ ਕਲਮਾਂ ਦਾ, ਪਿਛੋ ਵਾਰ ਖੰਡੇ ਨਾਲ
ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ
ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾ ਡੰਡੇ ਨਾਲ
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ
ਪਹਿਲਾ ਵਾਰ ਕਲਮਾਂ ਦਾ, ਪਿਛੋ ਵਾਰ ਖੰਡੇ ਨਾਲ

ਰਜਾ ਵਿੱਚ ਰਹ ਕੇ ਕਿਵੇਂ ਮਨ ਹੁੰਦਾ ਭਾਣਾ ਸਿੱਖ
ਦਾਤੇ ਦੀਆਂ ਦਿੱਤੀਆਂ ਦਿਤਿਆਂ ਦਾ ਸ਼ੁਕਰ ਮਾਨੂਣਾ ਸਿੱਖ
ਰਜਾ ਵਿੱਚ ਰਹ ਕੇ ਕਿਵੇਂ ਮਨ ਹੁੰਦਾ ਭਾਣਾ ਸਿੱਖ
ਦਾਤੇ ਦੀਆਂ ਦਿੱਤੀਆਂ ਦਿਤਿਆਂ ਦਾ ਸ਼ੁਕਰ ਮਾਨੂਣਾ ਸਿੱਖ
ਓਹ ਵੀ ਤਾ ਗੁਜਾਰਾ ਦੇਖ ਕਰਦੇ ਵਿਦੇਸ਼ਾਂ ਵਿੱਚ
ਸਬਜੀ ਵੀ ਕਟਦੇ ਜੋ ਕੌਲੀਆਂ ਦੇ ਕੰਡੇ ਨਾਲ
ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ
ਸਦਾ ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾ ਡੰਡੇ ਨਾਲ
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ
ਪਹਿਲਾ ਵਾਰ ਕਲਮਾਂ ਦਾ, ਪਿਛੋ ਵਾਰ ਖੰਡੇ ਨਾਲ

ਹੋ ਸੜਕਾਂ ਤੋਂ ਛੱਲੀਆਂ ਖਰੀਦ ਕੀ ਖਬਰ ਹੋਊ
ਮੇਰਿਆਂ ਕਿਸਾਨਾ ਜੀਣਾ ਕਿਦੇ ਕੋਲ ਸੱਬਰ ਹੋ
ਸੜਕਾਂ ਤੋਂ ਛੱਲੀਆਂ ਖਰੀਦ ਕੀ ਖਬਰ ਹੋਊ
ਮੇਰਿਆਂ ਕਿਸਾਨਾ ਜੀਣਾ ਕਿਦੇ ਕੋਲ ਸੱਬਰ ਹੋ
ਰਤੀ ਰਤੀ ਮੱਕੀ ਨੂੰ ਜਵਾਨ ਹੁੰਦੀ ਵੇਖਦਾ ਐ
ਜਦੋਂ ਕਮ ਧੁੱਪੇ ਗੁੱਡੇ ਖੇਤ ਰੰਬੇ ਕੰਡੇ ਨਾਲ
ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ
ਸਦਾ ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾ ਡੰਡੇ ਨਾਲ
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ
ਪਹਿਲਾ ਵਾਰ ਕਲਮਾਂ ਦਾ, ਪਿਛੋ ਵਾਰ ਖੰਡੇ ਨਾਲ

ਇਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ
ਕਰੀ ਦਾ ਮਜਾਕ ਨਈਓਂ ਭੋਲਿਆਂ ਵਿਚਾਰਿਆਂ ਨੂੰ
ਇਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ
ਕਰੀ ਦਾ ਮਜਾਕ ਨਈਓਂ ਭੋਲਿਆਂ ਵਿਚਾਰਿਆਂ ਨੂੰ
ਘੋੜਾ ਇਹ ਤਾਂ ਤੇਜ ਰਫ਼ਤਾਰ ਤੇ ਹੀ ਮਾਨ ਕਰੇ
ਭਰ ਖਿੱਚਣੇ ਚ ਤਾਂ ਮੁਕਾਬਲਾ ਨੀ ਸੰਡੇ ਨਾਲ
ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ
ਸਦਾ ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾ ਡੰਡੇ ਨਾਲ
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ
ਪਹਿਲਾ ਵਾਰ ਕਲਮਾਂ ਦਾ, ਪਿਛੋ ਵਾਰ ਖੰਡੇ ਨਾਲ

ਹੋ ਤੁਸੀਂ ਜੋ ਵੀ ਆਖੋ ਇਹ ਸ਼ਾਮੀ ਘੁਟ ਲਾ ਹੀ ਲੈਂਦੇ
ਨਸ਼ਾ ਜੇ ਨੀ ਹੁੰਦਾ ਚਲੋ ਸਿਰ ਤਾਂ ਘੁਮਾ ਹੀ ਲੈਂਦੇ
ਤੁਸੀਂ ਜੋ ਵੀ ਆਖੋ ਇਹ ਸ਼ਾਮੀ ਘੁਟ ਲਾ ਹੀ ਲੈਂਦੇ
ਨਸ਼ਾ ਜੇ ਨੀ ਹੁੰਦਾ ਚਲੋ ਸਿਰ ਤਾਂ ਘੁਮਾ ਹੀ ਲੈਂਦੇ
ਪੀਣ ਵਾਲੇ ਪੀਣ ਦਾ ਜੁਗਾੜ ਤਾਂ ਬਣਾ ਹੀ ਲੈਂਦੇ
ਅੰਡੇ ਨਾਲ, ਗੰਢੇ ਨਾਲ, ਖਾਰੇ ਨਾਲ, ਠੰਢੇ ਨਾਲ
ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ
ਸਦਾ ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾ ਡੰਡੇ ਨਾਲ
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ
ਪਹਿਲਾ ਵਾਰ ਕਲਮਾਂ ਦਾ, ਪਿਛੋ ਵਾਰ ਖੰਡੇ ਨਾਲ

ਪਥਰਾਂ ਦੇ ਵਰਗਾ ਫਿਰ ਜਿਗਰਾ ਬਣਾਉਣਾ ਪੈਂਦਾ
ਸੁਣ ਸਰਤਾਜ ਲਹੂ ਵੇਖ ਕੇ ਵੀ ਗਾਉਣਾ ਪੈਂਦਾ
ਪਥਰਾਂ ਦੇ ਵਰਗਾ ਫਿਰ ਜਿਗਰਾ ਬਣਾਉਣਾ ਪੈਂਦਾ
ਸੁਣ ਸਰਤਾਜ ਲਹੂ ਵੇਖ ਕੇ ਵੀ ਗਾਉਣਾ ਪੈਂਦਾ
ਓਹਨਾ ਨੇ ਕੀ ਪੁਜਨਾ ਇਹ ਮੰਜਲਾਂ ਤੇ ਦਸੋ ਭਲਾ
ਜਿਹੜੇ ਰਾਹਾਂ ਸ਼ਾਦ ਬੇਹ ਗਏ ਪੈਰੇ ਚੁੱਬੇ ਕੰਡੇ ਨਾਲ
ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ
ਸਦਾ ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾ ਡੰਡੇ ਨਾਲ
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ
ਪਹਿਲਾ ਵਾਰ ਕਲਮਾਂ ਦਾ, ਪਿਛੋ ਵਾਰ ਖੰਡੇ ਨਾਲ
Lyrics copyright : legal lyrics licensed by Lyricfind.
No unauthorized reproduction of lyric.
Writers: Jatinder Shah, Satinder Sartaaj
Copyright: TUNECORE INC

Comments for Jitt De Nishan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the house
2| symbol to the right of the thumbs up
3| symbol at the top of the smiley
grid grid grid
grid grid grid
grid grid grid