song lyrics / Sarbjit Cheema / Rara Riri Rara Reloaded lyrics  | FRen Français

Rara Riri Rara Reloaded lyrics

Performers Sarbjit CheemaGurvar CheemaViruss

Rara Riri Rara Reloaded song lyrics by Sarbjit Cheema official

Rara Riri Rara Reloaded is a song in Panjabi

Ullumanati

ਲਗਤੀ ਗੁਲਾਬੀ ਕਭੀ ਲਗੇ ਮੁਝੇ Brownie
ਤੇਰੇ ਪਿਛੇ ਫਿਰਤਾ ਹੈਂ ਹਾ ਪੂਰਾ ਟਾਉਨ ਨੀ
ਲਗਤੀ ਗੁਲਾਬੀ ਕਭੀ ਲਗੇ ਮੁਝੇ Brownie
ਤੇਰੇ ਪਿਛੇ ਫਿਰਤਾ ਹੈਂ ਹਾ ਪੂਰਾ ਟਾਉਨ ਨੀ
ਜੋ ਕਮਰ ਹੀਲਾ ਡੇਤੀ ਹੋ ਨਖਰੇ ਜੋ ਦਿਖਾ ਡੇਤੀ ਹੋ
ਬਛਤਾ ਨਹੀ ਹੈਂ ਫਿਰ ਕੋਈ ਭੀ ਦੁਬਾਰਾ
ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ ਰਾਰਾ ਰੀਰੀ ਰਾਰਾ
ਤੇਰੇ ਪਿਛੇ ਤੋ ਦੀਵਾਨਾ
Bollywood ਵੀ ਹੈਂ ਸਾਰਾ
Bollywood ਵੀ ਹੈਂ ਸਾਰਾ
ਨੀ ਤੇਰੀ ਅੱਖ ਇਸ਼ਾਰਾ ਰੰਗ ਰਾਰਾ ਰੀਰੀ ਰਾਰਾ
ਤੇਰੇ ਪਿਛੇ ਤੋ ਦੀਵਾਨਾ
Bollywood ਵੀ ਹੈਂ ਸਾਰਾ
ਤੇਰੇ ਲੱਕ ਦਾ ਹੁਲਾਰਾ ਨੀ ਤੇਰੀ ਅੱਖ ਇਸ਼ਾਰਾ
ਤੇਰਾ ਰੂਪ ਕੁਵਾਰਾਂ ਸਾਨੂੰ ਲਗਦਾ ਪਿਆਰਾ
ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ ਰਾਰਾ ਰੀਰੀ ਰਾਰਾ
ਤੇਰੇ ਪਿਛੇ ਤੋ ਦੀਵਾਨਾ Bollywood ਵੀ ਹੈਂ ਸਾਰਾ
Bollywood ਵੀ ਹੈਂ ਸਾਰਾ Bollywood ਵੀ ਹੈਂ ਸਾਰਾ

Vodka ਕੇ ਪੇਗ ਜੋ ਤੂ ਖਿਚੇ ਸੀਪ ਸੀਪ ਨੀ
ਨਚਦੀ ਨੂ ਦੇਖ ਸਾਨੂ ਛਡੇ ਵੀ ਆ ਟ੍ਰਿਪ ਨੀ
ਹਿਲਦਾ ਏ ਹੀਪ ਨੀ ਰੇਡ ਰੇਡ ਲਿਪ ਨੀ
ਉੱਤੋ ਦਾਰੂ ਜਦੋ ਦੇਖੇ ਪੀਏ ਟਿਪ ਟਿਪ ਨੀ
ਨਜ਼ਰੇ ਭੀ ਮਿਲਾ ਲੇਟੀ ਹੋ ਬਾਤੇ ਭੀ ਬਣਾ ਲੇਟੀ ਹੋ
ਫਿਰ ਭੀ ਸੋਚੇ ਸਂਜੇ ਬਿਨ ਦਿਲ ਹੂ ਮੈਂ ਹਾਰਾ
ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ ਰਾਰਾ ਰੀਰੀ ਰਾਰਾ
ਤੇਰੇ ਪਿਛੇ ਤੋ ਦੀਵਾਨਾ Bollywood ਵੀ ਹੈਂ ਸਾਰਾ
Bollywood ਵੀ ਹੈਂ ਸਾਰਾ Bollywood ਵੀ ਹੈਂ ਸਾਰਾ

Virus Town Loaded!
ਵੈਸੇ ਤੋ ਕਮਰ ਗੁਮਾਤੀ ਹੋ
ਪਰ ਬਾਤੇ ਭੀ ਘੁਮਾ ਡੇਤੀ ਹੋ
ਨਾਛੱਨੇ ਲਗਤੀ ਹੋ ਤੋ
ਗਰਮੀ ਭੀ ਬੜਾ ਡੇਤੀ ਹੋ
ਓਏ ਹੋਏ ਕੈਸੇ ਰੋਕੇ
ਓਏ ਹੋਏ ਇੰਨ ਨਜ਼ਰੋਂ ਕੋ
ਓਏ ਹੋਏ ਗੋਰਿਆ ਗੱਲਾਂ
ਦੇ ਵਿਚ ਪੈਂਦੇ ਟੋਏ ਹੋਏ
ਲਕ ਦਾ ਤੇਰੇ ਜਵਾਬ ਨਈ
ਹੁਸ੍ਨ ਦਾ ਕੋਈ ਹਿਸਾਬ ਨਈ
ਤੂ Dream Girl ਕੇ ਜੈਸੀ ਹੈਂ
ਪਰ ਸਚ ਹੈਂ ਯੇ ਕੋਈ ਖ੍ਵਾਬ ਨਈ

ਨੀਂ ਤੇਰੀ ਉਡੂ ਉਡੂ ਕਰਦੀ ਜਵਾਨੀ ਮੁਟਿਆਰੇ
ਨੀ ਮੁੰਡੇ ਦੂਰੋਂ ਦੂਰੋਂ ਤੱਕਦੇ ਨੇ ਰੂਪ ਦੇ ਨਜ਼ਾਰੇ
Sunroof ਦਾ ਨਜ਼ਾਰਾ ਤੇਰਾਂ ਨਖ਼ਰਾ ਵੀ ਭਾਰਾਂ
ਲੋਂਗ ਮਾਰੇਂ ਲਿਸ਼ਕਾਰਾ ਜਿਮੇਂ ਆਮਬਰਾਂ ਦਾ ਤਾਰਾਂ

ਹੋ ਨਜ਼ਰੇ ਮਿਲਣਾ ਔਰ ਐਸੇ ਤੇਰਾ ਹਸਨਾ
ਸਚੀ ਫਿਰ ਦਿਲ ਪੇ ਚਲਤਾ ਕੋਈ ਬਸ ਨਾ
ਵੈਸੇ ਕੋਈ ਰਸ਼ ਨਾ ਪਰ ਦੱਸ ਦੇ ਜੋ ਦੱਸਣਾ
ਦੂਰ ਦੂਰ ਸੇ ਹੀ ਬਸ ਕਰ ਤੂ Blush ਨਾ
ਆ ਥੋਡਾ ਪਾਸ ਮੇਂ ਆਜਾ
ਦਿਲ ਮੇਂ ਜੋ ਬਾਤ ਬਟਾਜਾ
ਐਸਾ ਮੌਕਾ ਨਾ ਫਿਰ ਮਿਲੇਗਾ ਦੁਬਾਰਾ
ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ ਰਾਰਾ ਰੀਰੀ ਰਾਰਾ
ਤੇਰੇ ਪਿਛੇ ਤੋ ਦੀਵਾਨਾ Bollywood ਵੀ ਹੈਂ ਸਾਰਾ
Bollywood ਵੀ ਹੈਂ ਸਾਰਾ Bollywood ਵੀ ਹੈਂ ਸਾਰਾ
ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ
ਰਾਰਾ ਰੀਰੀ ਰਾਰਾ ਰਾਰਾ ਰੀਰੀ ਰਾਰਾ
ਤੇਰੇ ਪਿਛੇ ਤੋ ਦੀਵਾਨਾ Bollywood ਵੀ ਹੈਂ ਸਾਰਾ
Bollywood ਵੀ ਹੈਂ ਸਾਰਾ Bollywood ਵੀ ਹੈਂ ਸਾਰਾ

Ullumanati
Lyrics copyright : legal lyrics licensed by Lyricfind.
No unauthorized reproduction of lyric.

Comments for Rara Riri Rara Reloaded lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cross
2| symbol at the bottom of the thumbs up
3| symbol at the top of magnifying glass
grid grid grid
grid grid grid
grid grid grid