song lyrics / Sahil sogan / Lamborghini lyrics  | FRen Français

Lamborghini lyrics

Performer Sahil sogan

Lamborghini song lyrics by Sahil sogan official

Lamborghini is a song in Panjabi

ਆਏ Lamborghini ਘੁਮਾਈ ਜਾਣੇ ਓ
Lamborghini ਘੁਮਾਈ ਜਾਣੇ ਓ
ਛਡਕੇ girlfriend ਨੂੰ ਦੂਜੀ ਕੁੜੀਆਂ ਨੂੰ ਬਿਠਾਈ ਜਾਣੇ ਓ
ਛਡਕੇ girlfriend ਨੂੰ ਦੂਜੀ ਕੁੜੀਆਂ ਨੂੰ ਬਿਠਾਈ ਜਾਣੇ ਓ
ਕਾਲਾ ਕਾਲੀ goggleਆਂ ਚੱਕ ਚੱਕ ਕੇ
ਕਾਲੀ goggleਆਂ ਨੂੰ ਚੱਕ ਚੱਕ ਕੇ
ਦਿਲ ਸਾਡਾ burn ਕਰਕੇ
ਅੱਖਾਂ ਹੋਰਾ ਨਾਲ ਮਿਲਾਈ ਜਾਣੇ ਓ
ਦਿਲ ਸਾਡਾ burn ਕਰਕੇ
ਅੱਖਾਂ ਹੋਰਾ ਨਾਲ ਮਿਲਾਈ ਜਾਣੇ ਓ ਕਿਓ

ਤੇਰੀਆਂ ਸ਼ੇਲੀਆਂ ਨੇ lift ਮੈਥੋ ਮੰਗੀ ਏ
ਕਿਹਿੰਦਿਆ ਸੀ ਗੱਡੀ ਏ Ferrari ਤੋ ਵੀ ਚੰਗੀ ਏ
ਮੇਰਾ ਕਿ ਕਸੂਰ ਤੁਹੀਓ intro ਕਰਾਇਆ ਸੀ
ਅੱਖਿਆਂ ਨਾ ਲੜ ਜਾਣ ਤਾਹਿ goggle ਪਾਇਆ ਸੀ

ਗੱਲਾਂ ਝੂਠਿਆ ਬ੍ਣਾਈ ਜਾਣੇ ਓ
ਗੱਲਾਂ ਝੂਠਿਆ ਬ੍ਣਾਈ ਜਾਣੇ ਓ
Fraud ਸਾਡੇ ਨਾਲ ਕਰਕੇ
ਮੇਰੇ friend’ਆ ਨੂੰ ਪਟਾਈ ਜਾਣੇ ਓ
Fraud ਸਾਡੇ ਨਾਲ ਕਰਕੇ
ਮੇਰੇ friend’ਆ ਨੂੰ ਪਟਾਈ ਜਾਣੇ ਓ

ਅੱਜ ਕੱਲ ਦੇ ਮੁੰਡਿਆ ਦੇ chinese ਵਧ ਨੇ
ਮਿੰਟਾ ਵਿਚ ਟੁਟ ਜਾਣੇ ਏਨਾ ਦੇ ਇਰਾਦੇ ਨੇ
ਉੱਮਮ੍ ਅੱਜ ਕੱਲ ਦੇ ਮੁੰਡਿਆ ਦੇ chinese ਵਧ ਨੇ
ਮਿੰਟਾ ਵਿਚ ਟੁਟ ਜਾਣੇ ਏਨਾ ਦੇ ਇਰਾਦੇ ਨੇ

ਸਾਡੀ ਐਵੇ ਹੀ ਉਡਾਈ ਜਾਣੇ ਓ
ਸਾਡੀ ਐਵੇ ਹੀ ਉਡਾਈ ਜਾਣੇ ਓ
Report ਸੱਚੀ Check ਕਰ ਲੋ
ਐਂਵੇ ਗੱਲਾਂ ਨੂੰ ਬ੍ਡਾਈ ਜਾਣੇ ਓ
Report ਸੱਚੀ check ਕਰ ਲੋ
ਐਂਵੇ ਗੱਲਾਂ ਨੂੰ ਬ੍ਡਾਈ ਜਾਣੇ ਓ

ਕਾਲੀ goggle ਆਂ ਨੂੰ ਚੱਕ ਚੱਕ ਕੇ
ਕਾਲੀ goggle ਆਂ ਨੂੰ ਚੱਕ ਚੱਕ ਕੇ
ਦਿਲ ਸਾਡਾ burn ਕਰਕੇ
ਅੱਖਾਂ ਹੋਰਾ ਨਾਲ ਮਿਲਾਈ ਜਾਣੇ ਓ
ਦਿਲ ਸਾਡਾ burn ਕਰਕੇ
ਅੱਖਾਂ ਹੋਰਾ ਨਾਲ ਮਿਲਾਈ ਜਾਣੇ ਓ ਕਿਓ
Lyrics copyright : legal lyrics licensed by Lyricfind.
No unauthorized reproduction of lyric.

Comments for Lamborghini lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the eye
2| symbol to the right of the smiley
3| symbol at the top of the calculator
grid grid grid
grid grid grid
grid grid grid