song lyrics / Sahil sogan / Baby teri smile lyrics  | FRen Français

Baby teri smile lyrics

Performer Sahil sogan

Baby teri smile song lyrics by Sahil sogan official

Baby teri smile is a song in Panjabi

ਹਾਏ ਹਾਏ ਹਾਏ ਹਾਏ
Sweet ਤੇਰੀ Smile ਹਾਏ
ਹਾਏ ਹਾਏ ਹਾਏ
ਦਿਲ ਲੁੱਟੀ ਜਾਏ ਜਾਏ
ਜਾਏ ਜਾਏ ਜਾਏ
ਸੋਹਣੇ ਤੇਰੇ ਨਖਰੇ ਨੇ
ਸਾਰਿਆਂ ਤੋੰ ਵੱਖਰੇ ਨੇ
Style ਤੇਰਾ ਅੱਤ ਕਰਾਉਂਦਾ
Stud ਤੇਰੇ ਜੱਚਦੇ ਨੇ
ਹੋ ਇਕ ਵਾਰੀ ਹਾਂ ਤੂੰ ਕਰਦੇ
Wife ਤੇਰੀ ਬਣ ਜਾ ਵੇ
Life ਬਣ ਜਾਏ ਜਾਏ
ਜਾਏ ਜਾਏ ਜਾਏ
Sweet ਤੇਰੀ Smile ਹਾਏ
ਹਾਏ ਹਾਏ ਹਾਏ
ਦਿਲ ਲੁੱਟੀ ਜਾਏ ਜਾਏ
ਜਾਏ ਜਾਏ ਜਾਏ

ਮੈਂ ਤੈਨੂੰ ਦੇਖੀ ਜਾਵਾਂ
ਤੂੰ ਵੀ ਤਾ ਤੱਕ ਲੈ ਵੇ
ਪੈਰਾਂ ਵਿੱਚ ਦਿਲ ਐ ਤੇਰੇ
ਮੇਰੇ ਲਈ ਚੱਕ ਲੈ ਵੇ
ਹਾਏ ਖੁਸ਼ ਵੀ ਤੈਨੂੰ ਰੱਖਾਂਗੀ
ਜਿੰਨਾ ਰੱਖ ਸ਼ੱਕਾਂਗੀ
ਨਖਰੇ ਤੇਰੇ ਸੋਹਣਿਆਂ
ਸਿਰ ਉੱਤੇ ਚੱਕਾਂਗੀ
Wrong ਮੇਰੀ Life ਕੋ Baby
Right ਤੂੰ ਕਰਜਾ ਵੇ
ਜੋ ਤੂੰ ਮੰਨ ਜਾਏ ਜਾਏ
ਜਾਏ ਜਾਏ ਜਾਏ
Sweet ਤੇਰੀ Smile ਹਾਏ
ਹਾਏ ਹਾਏ ਹਾਏ
ਦਿਲ ਲੁੱਟੀ ਜਾਏ ਜਾਏ
ਜਾਏ ਜਾਏ ਜਾਏ

ਜਦ ਬੋਲੇ ਨਾਮ ਮੇਰਾ
ਜਾਨ ਕੱਢ ਲੈਣਾ ਐ
ਹੋਕੇ ਵੀ ਕੋਲ ਮੇਰੇ
ਦੂਰ ਕਿਊਂ ਰਹਿਣਾ ਐ
ਜੀਂ ਕਰਦੇ ਬੋਲ ਦੇਵਾਂ
ਹੱਥ ਤੇਰਾ ਫਡ ਕੇ ਵੇ
ਦਿਲ ਕਮਲਾ ਤੇਰੇ ਲੈ
ਰਾਤ ਦਿਨ ਧੜਕੇ ਵੇ
ਹੱਥਾਂ ਵਿੱਚ ਹੱਥ ਨੂੰ ਫਡ ਕੇ
ਲੈ ਚੱਲ ਤੂੰ ਦੂਰ ਕਿੱਤੇ
ਸਮਾਂ ਰੁੱਕ ਜਾਏ ਜਾਏ
ਜਾਏ ਜਾਏ ਜਾਏ
Sweet ਤੇਰੀ Smile ਹਾਏ
ਹਾਏ ਹਾਏ ਹਾਏ
ਦਿਲ ਲੁੱਟੀ ਜਾਏ ਜਾਏ
ਜਾਏ ਜਾਏ ਜਾਏ
Sweet ਤੇਰੀ Smile ਹਾਏ
ਹਾਏ ਹਾਏ ਹਾਏ
ਦਿਲ ਲੁੱਟੀ ਜਾਏ ਜਾਏ
ਜਾਏ ਜਾਏ ਜਾਏ
ਹਾਏ ਹਾਏ
Lyrics copyright : legal lyrics licensed by Lyricfind.
No unauthorized reproduction of lyric.

Comments for Baby teri smile lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol to the right of the star
3| symbol to the left of the envelope
grid grid grid
grid grid grid
grid grid grid