song lyrics / Rohanpreet Singh / Kaala Maal lyrics  | FRen Français

Kaala Maal lyrics

Performers Rohanpreet SinghGurlez AkhtarRaees

Kaala Maal song lyrics by Rohanpreet Singh official

Kaala Maal is a song in Panjabi

ਚੜ੍ਹਦੇ ਸਿਆਲਾਂ ਵਿਚ ਰਮ ਚੜ੍ਹਦੀ
ਮੇਰਾ ਗੁੱਸਾ ਹਾ ਹਾ
ਚੜ੍ਹਦੇ ਸਿਆਲਾਂ ਵਿਚ ਰਮ ਚੜ੍ਹਦੀ
ਹੋ ਬੀਕਾਨੇਰ ਵਾਲੀ ਰੱਖੇ ਭਰ ਕੇ ਜੱਟਾ
ਰੂਸੀ ਹੋਈ ਬੀਲਿਆ ਅੱਖਾਂ ਦੇ ਵਾਲੀ ਨੀ
ਐਵੇ ਸਾਡੇ ਪਿੱਛੇ ਹੋਈ ਬਦਨਾਮ ਨਾ ਕੁੜੇ
ਸਾਡੀ ਕਾਲੀਆ ਰਾਤਾਂ ਦੇ ਵਾਂਗੂ ਲਾਈਫ ਕਾਲੀ ਨੀ
ਕੱਲ ਜੱਟਾ ਸ਼ਹਿਰ ਵਿੱਚ ਹੈਪਨ ਹੋਇਆ
ਹੋਥੇ ਯਾਰ ਤੇਰੇ ਦਾ ਫੜ ਵੇਪਨ ਹੋਇਆ
ਅਖਬਾਰਾਂ ਵਿੱਚ ਤੇਰੀ ਕਾਲੀ ਵੇਪ ਆ ਗਈ
ਆਈ ਖਬਰਾਂ ਚ ਗੱਲਾ ਜੱਟ ਤੇਰਾ ਲੜਿਆ
ਜਿਵੇਂ ਚੜ੍ਹਦੇ ਸਿਆਲਾਂ ਵਿਚ ਰਮ ਚੜ੍ਹਦੀ
ਯੇਦਾ ਦਾ ਹੁਸਨ ਮੇਰੇ ਉੱਤੇ ਚੜ੍ਹਿਆ
ਇੱਕ ਖਿੜ ਕੇ ਤੂੰ ਨਿਕਲੀਆ ਘਰ ਤੋ ਕੁੜੇ
ਦੂਜਾ ਸਾਡਾ ਕਾਲਾ ਕਾਲਾ ਮਾਲ ਖਿੜਿਆ
ਜਿਵੇਂ ਚੜ੍ਹਦੇ ਸਿਆਲਾਂ ਵਿਚ ਰਮ ਚੜ੍ਹਦੀ
ਯੇਦਾ ਦਾ ਹੁਸਨ ਮੇਰੇ ਉੱਤੇ ਚੜ੍ਹਿਆ
ਇੱਕ ਖਿੜ ਕੇ ਤੂੰ ਨਿਕਲੀਆ ਘਰ ਤੋ ਕੁੜੇ
ਦੂਜਾ ਸਾਡਾ ਕਾਲਾ ਕਾਲਾ ਮਾਲ ਖਿੜਿਆ
ਕਾਲਾ ਕਾਲਾ ਮਾਲ ਖਿੜਿਆ
ਚੜ੍ਹਦੇ ਸਿਆਲਾਂ ਵਿਚ ਰਮ ਚੜ੍ਹਦੀ
ਮਾਲ ਖਿੜਿਆ
ਓ ਤੇਰੀ ਵੇ location ਕਿਉਂ off ਰਹਿੰਦੀ ਹੈ
On ਰਹਿੰਦੇ ਸਾਡੇ ਰੋਲ਼ੇ ਗੋਲੇ ਗੋਰੀਏ
ਤੇਰੀਆਂ ਹਾ ਜੋ ਰਹਿੰਦੇ ਜੱਟਾ ਲੱਤਾਂ ਖਿੱਚਦੇ
ਹੋ ਕਰਨੇ ਓਹਨਾ ਦੇ ਹੱਥ ਹੌਲੇ ਗੋਰੀਏ
ਤੇਰੀਆਂ snap ਆ ਰਹਿੰਦੇ save ਕਰਦੇ
ਸਾਡੇ ਵਰਗੇ ਲਿਓਨ ਨੂੰ ਉਹ ਲੀੜੇ ਫਿਰਦੇ
ਸੁਣੇ neck ਨੂੰ ਤੂੰ ਲੈ ਦੇ ਤੂੰ ਹੀਰੇ ਵਾਲਾ necklace
ਓ ਨਾਲ ਮੇਰੇ ਸਾਰੇ ਬੰਦੇ ਹੀਰੇ ਫਿਰਦੇ
ਓਦਣ ਦਾ ਤੇਰਾ good luck ਚਲਦਾ
ਓ ਜਿਦਣ ਦਾ ਬਿੱਲੋ ਤੇਰਾ ਹੇਠ ਫੜਿਆ
ਜਿਵੇ ਚੜ੍ਹਦੇ ਸਿਆਲਾਂ ਵਿਚ ਰਮ ਚੜ੍ਹਦੀ
ਐਦਾਂ ਦਾ ਹੁਸਨ ਮੇਰੇ ਉੱਤੇ ਚੜ੍ਹਿਆ
ਇੱਕ ਖਿੜ ਕੇ ਤੂੰ ਨਿਕਲੀਆ ਘਰ ਤੋ ਕੁੜੇ
ਦੂਜਾ ਸਾਡਾ ਕਾਲਾ ਕਾਲਾ ਮਾਲ ਖਿੜਿਆ
ਜਿਵੇਂ ਚੜ੍ਹਦੇ ਸਿਆਲਾਂ ਵਿਚ ਰਮ ਚੜ੍ਹਦੀ
ਐਦਾਂ ਦਾ ਹੁਸਨ ਮੇਰੇ ਉੱਤੇ ਚੜ੍ਹਿਆ
ਇੱਕ ਖਿੜ ਕੇ ਤੂੰ ਨਿਕਲੀਆ ਘਰ ਤੋ ਕੁੜੇ
ਦੂਜਾ ਸਾਡਾ ਕਾਲਾ ਕਾਲਾ ਮਾਲ ਖਿੜਿਆ

ਹੋ ਲੇਖਾ ਵਿੱਚ ਜੱਟਾ ਤੇਰਾ ਰਾਜ ਲਿਖਿਆ
ਹੋ ਦਸ ਲੱਖ weekly ਲਿਆ ਲਗੇ ਟੌਰ ਦੇ
ਤੂੰ ਤੇ ਤੇਰਾ ਯਾਰ double RR ਜੱਟਾ ਵੇ
ਹੋ double RR ਖੜੀ ਜੱਟ ਦੀ door ਤੇ
ਮੈਂ ਤਾ ਬਸ ਤੇਰੇ ਕੋਲੋਂ time ਮੰਗਦੀ
ਓ shortage ਓਸੇ ਦੀ ਚਲੇ ਗੋਰੀਏ
ਸਾਰਾ ਦਿਨ ਯਾਰਾ ਨਾਲ ਰਹਿਣਾ ਸੋਹਣੀਆਂ
ਆਹੀ ਰਹਿ ਗਯਾ ਨੀ ਯਾਰ ਦੇ ਪੱਲੇ ਗੋਰੀਏ
ਅੱਜ ਤਕ ਨਾ ਮੇਰੇ ਉੱਤੇ ਨਾਰੈਸਸ਼ ਲਿਖਿਆ
ਭਰ ਦੁਗਾ dairy ਆ ਜੇ ਦਿਲ ਕਰਿਆ
ਜਿਵੇ ਚੜ੍ਹਦੇ ਸਿਆਲਾਂ ਵਿਚ ਰਮ ਚੜ੍ਹਦੀ
ਐਦਾਂ ਦਾ ਹੁਸਨ ਮੇਰੇ ਉੱਤੇ ਚੜ੍ਹਿਆ
ਇੱਕ ਖਿੜ ਕੇ ਤੂੰ ਨਿਕਲੀਆ ਘਰ ਤੋ ਕੁੜੇ
ਦੂਜਾ ਸਾਡਾ ਕਾਲਾ ਕਾਲਾ ਮਾਲ ਖਿੜਿਆ
ਜਿਵੇ ਚੜ੍ਹਦੇ ਸਿਆਲਾਂ ਵਿਚ ਰਮ ਚੜ੍ਹਦੀ
ਐਦਾਂ ਦਾ ਹੁਸਨ ਮੇਰੇ ਉੱਤੇ ਚੜ੍ਹਿਆ
ਇੱਕ ਖਿੜ ਕੇ ਤੂੰ ਨਿਕਲੀਆ ਘਰ ਤੋ ਕੁੜੇ
ਦੂਜਾ ਸਾਡਾ ਕਾਲਾ ਕਾਲਾ ਮਾਲ ਖਿੜਿਆ
ਕਾਲਾ ਕਾਲਾ ਮਾਲ ਖਿੜਿਆ
ਚੜ੍ਹਦੇ ਸਿਆਲਾਂ ਵਿਚ ਰਮ ਚੜ੍ਹਦੀ
ਮਾਲ ਖਿੜਿਆ
Lyrics copyright : legal lyrics licensed by Lyricfind.
No unauthorized reproduction of lyric.

Comments for Kaala Maal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the target
2| symbol at the bottom of the smiley
3| symbol to the left of the cross
grid grid grid
grid grid grid
grid grid grid