song lyrics / Raxstar / Ki Kargeyi lyrics  | FRen Français

Ki Kargeyi lyrics

Performers RaxstarThe PropheC

Ki Kargeyi song lyrics by Raxstar official

Ki Kargeyi is a song in Panjabi

ਦੁਨਿਯਾ ਮੈਂ ਵੇਖਲੀ, ਕੁੜੀਆ ਬਥੇਰੀਆਂ ਪਰ ਤੇਰੀ ਜਿਹੀ ਲਭੀ ਮੈਨੂ ਨਾ
I ain't ever been that lucky when it comes to women
But you came and I've forgotten every scar

ਨੀ ਯਾਰਾ ਹੁਣ ਤੂ, ਮੇਰੇ ਦਿਲ ਦੀ ਦਵਾ
ਕੀਤਾ ਦਰਦਾਂ ਨੂ ਦੂਰ
ਸਧਾ ਰਵਾ ਤੇਰੇ ਨਾਲ
ਲਿਖਾ ਮੈਂ ਤੇਰਾ ਨਾ
ਜਿੰਨੀ ਵਾਰੀ ਓਹਨੇ ਮੈਨੂ ਸਾਹ
ਖੜੇਆ ਓਹੀ ਥਾ
ਤੂ ਵੀ ਸਾਡੇ ਰਹਾਂ ਵਿਚ ਆਹ
ਜਾਨ ਕੱਡ ਦੀ ਆ ਤੂ
ਤੇਰੇ ਤੇ ਐਵੇ ਤਾ ਨਹੀਂ ਮੁੰਡੇ ਮਰਦੇ
ਕਿ ਕਰ ਗਈ ਆ ਏ ਤੂ
ਨੀ ਮੇਰੀ ਜਾਨ ਤੇਰੇ ਨਾਲ
ਕਿ ਕਰ ਗਈ ਏ ਤੂ (ਕਿ ਕਰਗੇਯਈ ਤੂ)
ਤੇਰੇ ਦਿਲ ਵਿਚ ਲਭ ਦਾ ਮੈਂ ਥਾ
ਕਿ ਕਰ ਗਈ ਏ ਆ ਤੂ (ਜਾਨ ਬਣ ਗਈ ਤੂ)
What you do what you do

ਦੁਨਿਯਾ ਮੈਂ ਵੇਖਲੀ, ਕੁੜੀਆ ਬਥੇਰੀਆਂ ਪਰ ਤੇਰੀ ਜਿਹੀ ਲਭੀ ਮੈਨੂ ਨਾ
I ain't ever been that lucky when it comes to women
But you came and I've forgotten every scar
I'll come to where you are
Catch a plane for your love
Just send me your location
ਅੱਪੇ ਲਭ ਲੂ ਮੈਂ ਰਾਹ
ਤੇਰੇ ਪਿਛੇ ਨੇ 1000 ਮੁੰਡੇ ਲਗ ਦਾ ਨਹੀਂ ਡਰ ਮੈਨੂ
ਮੁੰਡੇ ਤੇ ਬੰਦਿਆ ਚ ਹੁੰਦਾ ਬਡਾ ਫਰ੍ਕ ਤੈਨੂ ਵੇਖਾਵਾਂ
ਗੱਲਾਂ ਨੇ ਸਚਿਆ ਨਿਓ ਝੂਠ ਮਾਰੇਯਾ
ਤੇਰੇ ਤੇ ਅਖ ਰਖੀ ਰੂਹ ਤੇਰੇ ਨਾਲ ਆਹ
ਤੇਰੇ ਪ੍ਯਾਰ ਨੇ ਮੁੰਡੇ ਨੂ ਬਿਗਾੜ ਤਾ
ਲਵਾਂ ਸਾਹ ਤੇਰੇ ਨਾ ਤੇ, ਤੂ ਮੇਰੀ ਜਾਨ ਆਹ

ਲਿਖਾ ਮੈਂ ਤੇਰਾ ਨਾ
ਜਿੰਨੀ ਵਾਰੀ ਓਹਨੇ ਮੈਨੂ ਸਾਹ
ਖੜੇਆ ਓਹੀ ਥਾ
ਤੂ ਵੀ ਸਾਡੇ ਰਹਾਂ ਵਿਚ ਆਹ
ਜਾਨ ਕੱਡ ਦੀ ਆ ਤੂ
ਤੇਰੇ ਤੇ ਐਵੇ ਤਾ ਨਹੀਂ ਮੁੰਡੇ ਮਰਦੇ
ਕਿ ਕਰ ਗਈ ਆ ਏ ਤੂ
ਨੀ ਮੇਰੀ ਜਾਨ ਤੇਰੇ ਨਾਲ
ਕਿ ਕਰ ਗਈ ਏ ਤੂ (ਕਿ ਕਰਗੇਯਈ ਤੂ)
ਤੇਰੇ ਦਿਲ ਵਿਚ ਲਭ ਦਾ ਮੈਂ ਥਾ
ਕਿ ਕਰ ਗਈ ਏ ਆ ਤੂ (ਜਾਨ ਬਣ ਗਈ ਤੂ)
What you do what you do

ਕਿ ਕਰ ਗਈ ਏ ਆ ਤੂ ਕਿ ਕਰ ਗਈ

Every artist that I know is sliding in your DM’s
You say it’s at a distance that you’re tryna keep them
So when I see them, I just pretend
Like you ain't told me everything and we’ve done more than be friends
Too many bait girls
Too many man know your face girls
Too many following your page girls
Too many lying about their age girls

ਤੂ ਤਾ ਸਭ ਤੋਹ ਸਚੀ ਨਿਓ ਝੂਠ ਮਾਰੇਯਾ
ਤਾਇਓ ਅੱਖ ਤੇਰੇ ਤੇ ਰਖੀ ਰੂਹ ਤੇਰੇ ਨਾਲ ਆਹ
ਤੇਰੇ ਪ੍ਯਾਰ ਨੇ ਮੁੰਡੇ ਨੂ ਬਿਗਾੜ ਤਾ
ਲਵਾਂ ਸਾਹ ਤੇਰੇ ਨਾ ਤੇ, ਤੂ ਮੇਰੀ ਜਾਣ ਆਹ

ਲਿਖਾ ਮੈਂ ਤੇਰਾ ਨਾ
ਜਿੰਨੀ ਵਾਰੀ ਓਹਨੇ ਮੈਨੂ ਸਾਹ
ਖੜੇਆ ਓਹੀ ਥਾ
ਤੂ ਵੀ ਸਾਡੇ ਰਹਾਂ ਵਿਚ ਆਹ
ਜਾਨ ਕੱਡ ਦੀ ਆ ਤੂ
ਤੇਰੇ ਤੇ ਐਵੇ ਤਾ ਨਹੀਂ ਮੁੰਡੇ ਮਰਦੇ
ਕਿ ਕਰ ਗਈ ਆ ਏ ਤੂ
ਨੀ ਮੇਰੀ ਜਾਨ ਤੇਰੇ ਨਾਲ
ਕਿ ਕਰ ਗਈ ਏ ਤੂ (ਕਿ ਕਰਗੇਯਈ ਤੂ)
ਤੇਰੇ ਦਿਲ ਵਿਚ ਲਭ ਦਾ ਮੈਂ ਥਾ
ਕਿ ਕਰ ਗਈ ਏ ਆ ਤੂ (ਜਾਨ ਬਣ ਗਈ ਤੂ)

What you do what you do
ਕਿ ਕਰ ਗਈ ਏ ਆ ਤੂ

ਦੁਨਿਯਾ ਮੈਂ ਵੇਖਲੀ, ਕੁੜੀਆ ਬਥੇਰੀਆਂ ਪਰ ਤੇਰੀ ਜਿਹੀ ਲਭੀ ਮੈਨੂ ਨਾ
I ain't ever been that lucky when it comes to women
But you came and I've forgotten every scar
Lyrics copyright : legal lyrics licensed by Lyricfind.
No unauthorized reproduction of lyric.

Comments for Ki Kargeyi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the television
2| symbol at the bottom of the suitcase
3| symbol to the left of the house
grid grid grid
grid grid grid
grid grid grid