song lyrics / Raxstar / Chemistry lyrics  | FRen Français

Chemistry lyrics

Performer Raxstar

Chemistry song lyrics by Raxstar official

Chemistry is a song in Panjabi

You look like a song I love like a verse I haven't written yet
How many times I prayed our paths would intersect
There's so much love I haven't given yet. to you
There's so much love I haven't given yet
ਦਿਲ ਆਲੀ ਗੱਲਾਂ ਮੈਂ ਕੱਦੀ ਨਈ ਕਿੱਸੇ ਨੂ ਦੱਸਿਯਾ
ਫਿਰ ਵੀ ਦਿਲ ਬੀਚਾਰੇ ਨੂ ਸੱਟਾਂ ਸੀ ਲੱਗਿਯਾ
ਹੈ
ਜਦੋਂ ਦੀ ਅਖਾਂ ਮਿਲਾਇਆ ਮੈਂ ਤੇਰੇ ਤੇ ਰਖਿਯਾ
ਰਖਿਯਾ
ਜਦੋਂ ਦੀ ਅਖਾਂ ਮਿਲਾਇਆ ਮੈਂ ਤੇਰੇ ਤੇ ਰਖਿਯਾ
ਜਦੋਂ ਦੀ ਆਯੀ ਤੂ
There's no-one I've ever met like you.
ਜ਼ਿੰਦਗੀ ਮੇਰੀ ਬਣਾ ਈ ਤੂ
ਸਾਰੀ ਉਮਰ ਮੈਂ ਰਵਾ beside you

ਤੇਰੇ ਬਾਰੇ ਮੈਨੂ ਦਸ ਦੇ ਨੀ ਸਾਰੇ ਗਬਰੂ ਮੁੰਡੇ ਕੂਵਾ ਰੇ
ਤੇਰੇ ਬੁੱਲ਼ੀਯਾ ਦਾ ਹਾਸਾ ਨੀ ਮੇਰੇ ਹੋਸ਼ ਭੁਲਾ ਗਈ ਸਾਰੇ
ਲੁਟ ਕੇ ਲੇਹ ਗਈ ਨੀ
Oh
ਦਿਲ ਲੁਟ ਕੇ ਲੇਹ ਗਈ ਨੀ
Oh
ਗਬਰੂ ਮੁੰਡੇ
ਤੇਰੇ ਬਾਰੇ ਮੈਨੂ ਦਸ ਦੇ ਨੀ ਦਸ ਦੇ ਨੀ
ਗਬਰੂ ਮੁੰਡੇ
ਤੇਰੇ ਬਾਰੇ ਮੈਨੂ ਦਸ ਦੇ ਨੀ ਦਸ ਦੇ ਨੀ

Summer this year gon hit different
When you're not here feels like something is missing
I see the beauty within her filter ਤੋਂ ਬਿਨਾ
When she's talks I just wanna listen
Do you need money or love to live happily?
What's more important a man or his salary?
ਹੁੰਦੀ ਪੈਸੇ ਦੀ ਪੂਜਾ what is this behaviour?
If you're dying for it I'll come see you later
ਜਦੋਂ ਦੀ ਆਯੀ ਤੂ
There's no-one I've ever met like you.
ਜ਼ਿੰਦਗੀ ਮੇਰੀ ਬਣਾ ਈ ਤੂ
ਸਾਰੀ ਉਮਰ ਮੈਂ ਰਵਾ beside you

ਤੇਰੇ ਬਾਰੇ ਮੈਨੂ ਦਸ ਦੇ ਨੀ ਸਾਰੇ ਗਬਰੂ ਮੁੰਡੇ ਕੂਵਾ ਰੇ
ਤੇਰੇ ਬੁੱਲ਼ੀਯਾ ਦਾ ਹਾਸਾ ਨੀ ਮੇਰੇ ਹੋਸ਼ ਭੁਲਾ ਗਈ ਸਾਰੇ
ਲੁਟ ਕੇ ਲੇਹ ਗਈ ਨੀ
Ohh
ਦਿਲ ਲੁਟ ਕੇ ਲੇਹ ਗਈ ਨੀ
Ohh
ਗਬਰੂ ਮੁੰਡੇ
ਤੇਰੇ ਬਾਰੇ ਮੈਨੂ ਦਸ ਦੇ ਨੀ ਦਸ ਦੇ ਨੀ
ਗਬਰੂ ਮੁੰਡੇ
ਤੇਰੇ ਬਾਰੇ ਮੈਨੂ ਦਸ ਦੇ ਨੀ ਦਸ ਦੇ ਨੀ

ਤੇਰੇ ਸਦਕੇ ਮੈਂ ਜਾਵਾਂ ਸੋਨਿਏ
ਜਿਵੇ ਧਾਮੀ ਦਾ ਗਾਣਾ ਹੀਰੀਏ
ਤੇਰੇ ਸਦਕੇ ਮੈਂ ਜਾਵਾਂ ਸੋਨਿਏ
ਜਿਵੇ ਧਾਮੀ ਦਾ ਗਾਣਾ
Ay

ਤੇਰੇ ਬਾਰੇ ਮੈਨੂ ਦਸ ਦੇ ਨੀ ਸਾਰੇ ਗਬਰੂ ਮੁੰਡੇ ਕੂਵਾ ਰੇ
ਤੇਰੇ ਬੁੱਲ਼ੀਯਾ ਦਾ ਹਾਸਾ ਨੀ ਮੇਰੇ ਹੋਸ਼ ਭੁਲਾ ਗਈ ਸਾਰੇ
ਲੁਟ ਕੇ ਲੇਹ ਗਈ ਨੀ
Oh
ਦਿਲ ਲੁਟ ਕੇ ਲੇਹ ਗਈ ਨੀ
Oh
Lyrics copyright : legal lyrics licensed by Lyricfind.
No unauthorized reproduction of lyric.
Writer: Raxstar
Copyright: DISTROMACHINE PUBLISHING, O/B/O DistroKid

Comments for Chemistry lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the house
2| symbol to the right of the heart
3| symbol to the right of the clock
grid grid grid
grid grid grid
grid grid grid