song lyrics / Puran Sidhu / Do Pal lyrics  | FRen Français

Do Pal lyrics

Performers Puran SidhuSYNC

Do Pal song lyrics by Puran Sidhu official

Do Pal is a song in Panjabi

ਕੀਤੇ ਤਾ ਟੱਕਰ ਜਾਈਏ ਇਹ ਸੋਚ ਕੇ ਰੋਜ ਨਿਕਲਦੇ
ਓਸੇ ਥਾਂ ਹੀ ਜਾਈਦਾ ਜਿਹੜੀ ਥਾਂ ਤੇ ਤੈਨੂੰ ਮਿਲਦੇ
ਮਸਾਂ ਹੀ ਆਪਾ ਮਿਲੇ ਸੀ ਪਿਆਰ ਦੇ ਫੁੱਲ ਖਿਲੇ ਸੀ
ਕਿਊ ਸਾਡੇ ਵਿਚ ਗੱਲ ਬੰਦ ਹੋਈ
ਜਿੰਦਗੀ ਬਿਨ ਓਹਦੇ ਬੇਰੰਗ ਹੋਈ
ਅਸੀਂ ਓਹਦੀ ਇਕ ਦੀਦ ਪਾਉਣ ਨੂੰ
ਅੱਜ ਵੀ ਮਰਦੇ ਆ
ਦੋ ਪਲ ਦੀ ਮੁਲਾਕਾਤ ਲਈ ਅਸੀਂ ਅੱਜ ਵੀ ਮਰਦੇ ਆ
ਦੋ ਪਲ ਦੀ ਮੁਲਾਕਾਤ ਲਈ ਅਸੀਂ ਅੱਜ ਵੀ ਮਰਦੇ ਆ

ਓਹਦੇ ਕਿਸੇ ਨੇ ਹੁਣ ਤਕ ਦਿਲ ਵਿਚ ਘਰ ਬਣਾ ਲਿਆ ਹੋਣੇ
ਜਿਵੇਂ ਨਾ ਨਾ ਲੈ ਬੁਲਾਉਂਦਾ ਸੀ ਓਹਨੇ ਬੁਲਾ ਲਿਆ ਹੋਣੇ
ਉਹ ਖੁਸ਼ ਹੋਣੀ ਇਹੀ ਸੋਚ ਦੇ ਆ
ਖੁਦ ਨੂੰ message ਕਰਨ ਤੋਂ ਰੋਕ ਦੇ ਆ
ਓਹਦੇ ਬਾਰੇ ਜੇ ਕੋਈ ਬੋਲੇ ਤਾ
ਓਸੇ ਥਾਂ ਹੀ ਓਹਨੂੰ ਟੋਕ ਦੇ ਆ
ਅਰਦਾਸਾਂ ਓਹਦੇ ਸਾਥ ਲਈ
ਅਸੀਂ ਅੱਜ ਵੀ ਮਰਦੇ ਆ
ਦੋ ਪਲ ਦੀ ਮੁਲਾਕਾਤ ਲਈ ਅਸੀਂ ਅੱਜ ਵੀ ਮਰਦੇ ਆ
ਦੋ ਪਲ ਦੀ ਮੁਲਾਕਾਤ ਲਈ ਅਸੀਂ ਅੱਜ ਵੀ ਮਰਦੇ ਆ
ਮੈਥੋਂ ਓਹਦੀ ਦੂਰੀ ਸਹਿ ਹੋਈ ਨਾ
ਇਕ ਗੱਲ ਦਾ ਅਫਸੋਸ ਕਿ ਕਹਿ ਹੋਈ ਨਾ
ਦੁਨੀਆਂ ਦੀਆਂ ਗੱਲਾਂ ਬਹੁਤ ਓਹਦੇ ਨਾਲ ਕਰ ਬੈਠੇ ਸੀ
ਗੱਲ ਕੋਈ ਉਂਝ ਖਾਸ ਨੀ ਜਿਹਦੇ ਤੋਂ ਲੜ ਬੈਠੇ ਸੀ
ਪਤਾ ਨੀ ਕਯੋ ਫਿਕਰ ਓਹਦੀ
ਅਸੀਂ ਅੱਜ ਵੀ ਮਰਦੇ ਆ
ਦੋ ਪਲ ਦੀ ਮੁਲਾਕਾਤ ਲਈ ਅਸੀਂ ਅੱਜ ਵੀ ਮਰਦੇ ਆ
ਦੋ ਪਲ ਦੀ ਮੁਲਾਕਾਤ ਲਈ ਅਸੀਂ ਅੱਜ ਵੀ ਮਰਦੇ ਆ
Lyrics copyright : legal lyrics licensed by Lyricfind.
No unauthorized reproduction of lyric.

Comments for Do Pal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the television
2| symbol to the right of the clock
3| symbol at the top of the bulb
grid grid grid
grid grid grid
grid grid grid