song lyrics / Pavvan / Bewafa lyrics  | FRen Français

Bewafa lyrics

Performers PavvanPav Dharia

Bewafa song lyrics by Pavvan official

Bewafa is a song in Panjabi

I wish I knew then
What I know now
I wish I saw then
What I see in you now
ਪੈ ਗਈਆਂ ਦੂਰੀਆਂ
ਇਹੁ ਕੀ ਮਜਬੂਰੀਆਂ
ਭੁਲਿਆਂ ਨਾ ਜਾਣ ਮੇਰੇ ਤੋਂ ਗੱਲਾਂ ਨੇ ਜੋ ਗੂਰੀਆਂ
ਰਾਤਾਂ ਨੂੰ ਜਾਗਨ ਬੱਸ ਤੇਰਾ ਹੀ ਕਸੂਰ ਆ
ਹੁੰਦਾ ਨੀ ਮੇਰੇ ਤੋਂ ਹੁਣ ਭੁਲਾ
ਮੈਨੂੰ ਬੇਵਫਾ ਕਹਿੰਦੀ
ਤੂੰ ਬੇਵਫਾ ਏ
ਮੇਰੇ ਦਿਲ ਤੇ ਲੱਗੀ ਹੋਈ ਸੱਟ ਇਹ
ਗੱਲ ਦੀ ਗਵਾਹ ਏ
ਮੈਨੂੰ ਬੇਵਫਾ ਕਹਿੰਦੀ
ਤੂੰ ਬੇਵਫਾ ਏ
ਮੇਰੇ ਦਿਲ ਤੇ ਲੱਗੀ ਹੋਈ ਸੱਟ ਇਹ
ਗੱਲ ਦੀ ਗਵਾਹ ਏ
ਆਆ
ਕਿਸ ਦੇ ਦਿਲ ਨਾ ਕਿਵੇਂ ਖੇਡਣਾ
ਕੋਈ ਤੇਰੇ ਤੋਂ ਜਾਣੇ
ਜਿਸ ਦੇ ਦਿਲ ਨਾਲ ਖੇਡ ਤੂੰ ਖੇਡੀ
ਸਿਰਫ ਉਹੀ ਪਹਿਚਾਣੇ
ਜ਼ੁਲਫ਼ਾਂ ਦੀ ਸ਼ਾਨ ਦੇ ਭੁਲੇਖੇ
ਅਣਜਾਨੇ ਨੂੰ ਪਾਵੇ
ਗੱਲਾਂ ਗੱਲਾਂ ਦੇ ਵਿਚ ਇਹੁ ਸ਼ਾ
ਅੰਧੇਰਾ ਬਣ ਜਾਵੇ
I wish I knew then
What I know now
I wish I saw then
What I see in you now
ਪੈ ਗਈਆਂ ਦੂਰੀਆਂ
ਇਹੁ ਕੀ ਮਜਬੂਰੀਆਂ
ਭੁਲਿਆਂ ਨਾ ਜਾਣ ਮੇਰੇ ਤੋਂ ਗੱਲਾਂ ਨੇ ਜੋ ਗੂਰੀਆਂ
ਰਾਤਾਂ ਨੂੰ ਜਾਗਨ ਬੱਸ ਤੇਰਾ ਹੀ ਕਸੂਰ ਆ
ਹੁੰਦਾ ਨੀ ਮੇਰੇ ਤੋਂ ਹੁਣ ਭੁਲਾ
ਮੈਨੂੰ ਬੇਵਫਾ ਕਹਿੰਦੀ
ਤੂੰ ਬੇਵਫਾ ਏ
ਮੇਰੇ ਦਿਲ ਤੇ ਲੱਗੀ ਹੋਈ ਸੱਤ ਇਹੁ
ਗੱਲ ਦੀ ਗਵਾਹ ਏ
ਮੈਨੂੰ ਬੇਵਫਾ ਕਹਿੰਦੀ
ਤੂੰ ਬੇਵਫਾ ਏ
ਮੇਰੇ ਦਿਲ ਤੇ ਲੱਗੀ ਹੋਈ ਸੱਤ ਇਹੁ
ਗੱਲ ਦੀ ਗਵਾਹ ਏ
ਲੋਕਾਂ ਦੀਆਂ ਕਹਾਣੀਆਂ ਸੁਣਿਆਨ ਜੋ ਧੋਖੇ ਵਾਲਿਆਂ
ਮੇਰੇ ਨਾਲ ਹੋਵੇਗੀ ਇਹੁ ਉਮੀਦ ਨਹੀਂ ਸੀ
ਦਰਦ ਏ ਡੂੰਗਾ ਤੇ ਵਡ ਵਡ ਖਾਣ ਏ ਰਾਤਾਂ ਕਾਲੀਆਂ
ਪਿਆਰ ਮੇਰਾ ਸੱਚਾ ਪਰ ਤੇਰੀ ਨੀਤ ਬੁਰੀ ਸੀ
ਤੇਰੇ ਵਰਗੀ ਕਿਸੇ ਦੀ ਵੀ ਜ਼ਿੰਦਗੀ ਦੇ ਵਿਚ ਨਾ ਆਵੇ
ਜਿਨਾਂ ਮੈਨੂੰ ਸਟਾਇਆ ਕੋਈ ਤੈਨੂੰ ਵੀ ਐਨਾ ਸੱਤਾਵੇ
ਸ਼ਰੇਆਮ ਧੋਖੇ ਕਰਦੀ ਏ ਸੰਗ ਨਾ ਤੈਨੂੰ ਭਾਵੇਂ
ਤੇਰੀਆਂ ਗੁਸਤਾਖੀਆਂ ਜੋ ਘੁੱਟ ਲਾਏ ਮੇਰੇ ਸਾਹ ਨੇ
ਪੈ ਗਈਆਂ ਦੂਰੀਆਂ
ਇਹੁ ਕੀ ਮਜਬੂਰੀਆਂ
ਭੁਲਿਆਂ ਨਾ ਜਾਣ ਮੇਰੇ ਤੋਂ ਗੱਲਾਂ ਨੇ ਜੋ ਗੂਰੀਆਂ
ਕਿੰਜ ਮਾਫ ਮੈਂ ਕਰਦਾਂ ਸਾਰਾ ਤੇਰਾ ਹੀ ਕਸੂਰ ਆ
ਇਹੀ ਹੁਣ ਤੇਰੀ ਏ ਸਜ਼ਾ
ਮੈਨੂੰ ਬੇਵਫਾ ਕਹਿੰਦੀ
ਤੂੰ ਬੇਵਫਾ ਏ
ਮੇਰੇ ਦਿਲ ਤੇ ਲੱਗੀ ਹੋਈ ਸੱਟ ਇਹੁ
ਗੱਲ ਦੀ ਗਵਾਹ ਏ
ਮੈਨੂੰ ਬੇਵਫਾ ਕਹਿੰਦੀ
ਤੂੰ ਬੇਵਫਾ ਏ
ਮੇਰੇ ਦਿਲ ਤੇ ਲੱਗੀ ਹੋਈ ਸੱਟ ਇਹੁ
ਗੱਲ ਦੀ ਗਵਾਹ ਏ (ਆ ਆ )
Lyrics copyright : legal lyrics licensed by Lyricfind.
No unauthorized reproduction of lyric.

Comments for Bewafa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cloud
2| symbol at the top of the television
3| symbol to the right of the star
grid grid grid
grid grid grid
grid grid grid