song lyrics / Pav Dharia / Sikhle lyrics  | FRen Français

Sikhle lyrics

Performers Pav DhariaMixSinghJuss

Sikhle song lyrics by Pav Dharia official

Sikhle is a song in Panjabi

MixSingh in the house

ਤੈਨੂੰ ਸੀਨੇ ਦੇ ਨਾਲ ਲਾਵਣਗੇ
ਤੈਨੂੰ ਦਿਲ ਦੇ ਨਾ ਕਿਸੇ ਲਾਣਾ ਨ੍ਹੀ
ਤੇਰੇ ਜਿਸ੍ਮ ਨੂ ਹੀ ਬ੍ਸ ਖਾਵਣਗੇ
ਤੇਰੀ ਰੂਹ ਨੂ ਕਿਸੇ ਨੇ ਚਾਹਣਾ ਨ੍ਹੀ
ਹਾ ਜਾਣਾ ਨ੍ਹੀ ਹਾ ਜਾਣਾ ਨ੍ਹੀ
ਓਹ੍ਨਾ ਦਾ ਕੁਜ ਵੀ ਜਾਣਾ ਨ੍ਹੀ.
ਜ਼ਿੰਦਗੀ ਵਿਚ ਇਕ ਗੱਲ ਯਾਦ ਰ੍ਖੀ
ਤੈਨੂੰ ਤੈਥੋਂ ਵ੍ਧ ਕਿਸੇ ਚਾਹਣਾ ਨ੍ਹੀ
ਤੈਨੂੰ ਤੈਥੋਂ ਵ੍ਧ ਕਿਸੇ ਚਾਹਣਾ ਨ੍ਹੀ

ਸਿਖਲੇ ਤੂ ਕੱਲਿਆਂ ਰਿਹਨਾ
ਦਰਦਾ ਨੂ ਆਪੇ ਸਿਹਣਾ
ਅੱਜ ਨੇ ਜੋ ਨਾਲ ਤੇਰੇ
ਇਹਨਾਂ ਕਲ ਨੂ ਤੇਰੇ ਨਾਲ ਨੀ ਰਿਹਨਾ

ਸਿਖਲੇ ਤੂ ਕੱਲਿਆਂ ਰਿਹਨਾ
ਦਰਦਾ ਨੂ ਆਪੇ ਸਿਹਣਾ
ਅੱਜ ਨੇ ਜੋ ਨਾਲ ਤੇਰੇ
ਇਹਨਾਂ ਕਲ ਨੂ ਤੇਰੇ ਨਾਲ ਨੀ ਰਿਹਨਾ

ਓ ਝੂਠੇ ਵਾਦੇ,ਝੂਠੇ ਲਾਰੇ,ਝੂਠੀਆਂ ਕਸਮਾ ਖਾਵਣਗੇ
ਝੂਠਾ ਹਸਨਾ,ਜੂਠਾ ਰੋਣਾ,ਜੂਠਾ ਪਿਆਰ ਜਾਤਾਵਣਗੇ
ਝੂਠੇ ਵਾਦੇ,ਝੂਠੇ ਲਾਰੇ,ਝੂਠੀਆਂ ਕਸਮਾ ਖਾਵਣਗੇ
ਝੂਠਾ ਹਸਨਾ,ਝੂਠਾ ਰੋਣਾ,ਝੂਠਾ ਪਿਆਰ ਜਾਤਾਵਣਗੇ

ਤੂ ਨਾ ਲਾਯੀ ਏ ਪ੍ਯਾਰ ਬੁਰਾ
ਫਿਰ ਹੁੰਦਾ ਏ ਬੜਾ ਹਾਲ ਬੁਰਾ
ਤੇਰੀ ਰੁਹ੍ਹ ਨੂ ਕ੍ਡ ਕੇ ਸੁੱਟ ਦੇਣਾ
ਪਰ ਓਹ੍ਨਾ ਨੂ ਕੋਈ ਫਰਕ ਨੀ ਪੈਣਾ

ਸਿਖਲੇ ਤੂ ਕੱਲਿਆਂ ਰਿਹਨਾ
ਦਰਦਾ ਨੂ ਆਪੇ ਸਿਹਣਾ
ਅੱਜ ਨੇ ਜੋ ਨਾਲ ਤੇਰੇ
ਇਹਨਾਂ ਕਲ ਨੂ ਤੇਰੇ ਨਾਲ ਨੀ ਰਿਹਨਾ

ਪਿਹਲਾ ਪਿਹਲਾ ਬਹੁਤ ਕਰਣ੍ਗੇ ਤੇਰਾ
ਕਿਹਣਗੇ ਬ੍ਸ ਹੁਣ ਤੂ ਹੀ ਏ ਮੇਰਾ
ਤੈਨੂੰ ਜੋੜ ਲੇਣਗੇ ਖੁਦ ਦੇ ਨਾਲ
ਫੇਰ ਹੋਲੀ ਹੋਲੀ ਬ੍ਦ੍ਲ ਜਾਣਗੇ ਓਹ੍ਨਾ ਦੇ ਖ੍ਯਲ
ਤੈਨੂੰ ਯ੍ਵ ਮਿਹਿਸੂਸ ਕ੍ਰਵਾਵਗੇ ਜਿਵੇ ਤੇਰੇ ਚ ਹੀ ਕੋਈ ਕਮੀ ਏ
ਤੂ ਹੀ ਏ ਜੋ ਇਸ ਰਿਸ਼ਤੇ ਨੂ ਨਿਭਾ ਨਾ ਸਕ੍ਯਾ
ਤੇ ਫੇਰ ਪ੍ਤਾ ਕਿ ਹੋਣਾ

ਏ ਨੀ ਹੋਣਾ ਓ ਨੀ ਹੋਣਾ ਤੈਨੂੰ ਓ ਸਂਝਾਵਣਗੇ
ਤੇਰੇ ਵਿਚ ਹੈ ਕਮੀ ਕੋਈ ਮਿਹਿਸੂਸ ਤੈਨੂੰ ਕਰਵਾਨਵਗੇ

ਤੈਨੂੰ ਬੜੇ ਬਹਾਨੇ ਲਾਵਣਗੇ
ਮਜਬੂਰਿਆਂ ਲੈਕੇ ਆਵਣਗੇ
ਆਖੀਰ ਤੇ ਆਕੇ ਛੱਡ ਦੇਣਾ
ਤੇਰੇ ਹਥਾ ਵਿਚ ਓ ਹਥ ਨੀ ਰਿਹਨਾ

ਸਿਖਲੇ ਤੂ ਕੱਲਿਆਂ ਰਿਹਨਾ
ਦਰਦਾ ਨੂ ਆਪੇ ਸਿਹਣਾ
ਅੱਜ ਨੇ ਜੋ ਨਾਲ ਤੇਰੇ
ਇਹਨਾਂ ਕਲ ਨੂ ਤੇਰੇ ਨਾਲ ਨੀ ਰਿਹਨਾ

ਸਿਖਲੇ ਤੂ ਕੱਲਿਆਂ ਰਿਹਨਾ
ਦਰਦਾ ਨੂ ਆਪੇ ਸਿਹਣਾ
ਅੱਜ ਨੇ ਜੋ ਨਾਲ ਤੇਰੇ
ਇਹਨਾਂ ਕਲ ਨੂ ਤੇਰੇ ਨਾਲ ਨੀ ਰਿਹਨਾ
Lyrics copyright : legal lyrics licensed by Lyricfind.
No unauthorized reproduction of lyric.

Comments for Sikhle lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the smiley
2| symbol to the left of the cross
3| symbol at the bottom of the thumbs up
grid grid grid
grid grid grid
grid grid grid