song lyrics / Nisha Bano / Bhoot Bhangra lyrics  | FRen Français

Bhoot Bhangra lyrics

Performers Nisha BanoKaramjit Anmol

Bhoot Bhangra song lyrics by Nisha Bano official

Bhoot Bhangra is a song in Panjabi

ਵੇ ਆਜਾ ਨੱਚ ਲੈ, step ਕਰ match ਮੇਰੇ ਨਾਲ
ਨੀ ਮਿਤਰਾਂ ਨੂੰ ਆਉਂਦਾ ਕੱਲਾ ਭੂਤ ਭੰਗੜਾ
ਨੱਚ ਲੈ, step ਕਰ match ਮੇਰੇ ਨਾਲ
ਹੋ, ਮਿਤਰਾਂ ਨੂੰ ਆਉਂਦਾ ਕੱਲਾ ਭੂਤ ਭੰਗੜਾ
ਵੇ ਮੈਂ ਗਿੱਧਿਆਂ ਦੀ ਰਾਣੀ ਸਦਾ ਰਹੀ top 'ਤੇ (ਅੱਛਾ ਜੀ)
ਗਿੱਧਿਆਂ ਦੀ ਰਾਣੀ ਸਦਾ ਰਹੀ top 'ਤੇ
ਨੀ ਸਾਡੇ ਨਹੀਓਂ ਆਉਂਦਾ ਤੇਰਾ ਸੂਤ ਭੰਗੜਾ

ਵੇ ਆਜਾ ਨੱਚ ਲੈ, step ਕਰ match ਮੇਰੇ ਨਾਲ
ਨੀ ਮਿਤਰਾਂ ਨੂੰ ਆਉਂਦਾ ਕੱਲਾ ਭੂਤ ਭੰਗੜਾ
ਆਜਾ ਨੱਚ ਲੈ, step ਕਰ match ਮੇਰੇ ਨਾਲ
ਨੀ ਮਿਤਰਾਂ ਨੂੰ ਆਉਂਦਾ ਕੱਲਾ ਭੂਤ ਭੰਗੜਾ (Music Empire)

ਸੱਭ ਲੁੱਡੀਆਂ ਵੇ beat ਦੇ ਵੇ ਨਾਲ ਪਾਉਣੀ ਆਂ
ਸਾਡੇ shirt ਆ ਵੀ pant ਆ ਵਿੱਚੋਂ ਬਾਹਰ ਹੋਣੀ ਆਂ

ਵੇ ਤੂੰ ਕਰ ਲੈ try ਮੇਰੀ ਗੱਲ ਮੰਨ ਕੇ
ਅਸੀਂ Chi Chi ਉਤੇ ਨੱਚਣਾ ਰੁਮਾਲ ਬੰਨ੍ਹ ਕੇ
ਵੇ ਤੂੰ ਕਰ ਲੈ try ਮੇਰੀ ਗੱਲ ਮੰਨ ਕੇ
ਅਸੀਂ Chi Chi ਉਤੇ ਨੱਚਣਾ ਰੁਮਾਲ ਬੰਨ੍ਹ ਕੇ

ਵੇ ਜੱਟੀ ਦੀ ਤਾਂ ਗਿੱਧੇ ਵਿੱਚ ਟੌਰ ਵੱਖਰੀ
ਜੱਟੀ ਦੀ ਤਾਂ ਗਿੱਧੇ ਵਿੱਚ ਟੌਰ ਵੱਖਰੀ
ਆਹ ਸਾਡੇ ਆਲਾ ਕੱਢਦਾ ਜਲੂਸ ਭੰਗੜਾ

ਵੇ ਆਜਾ ਨੱਚ ਲੈ, step ਕਰ match ਮੇਰੇ ਨਾਲ
ਮਿਤਰਾਂ ਨੂੰ ਆਉਂਦਾ ਕੱਲਾ ਭੂਤ ਭੰਗੜਾ
ਆਜਾ ਨੱਚ ਲੈ, step ਕਰ match ਮੇਰੇ ਨਾਲ
ਨੀ ਮਿਤਰਾਂ ਨੂੰ ਆਉਂਦਾ ਕੱਲਾ ਭੂਤ ਭੰਗੜਾ (ਓ, ਪਿੰਡਾਂ ਆਲੇ ਵੀ ਘੱਟ ਨਹੀਂ ਹੁੰਦੇ)

ਜਿਤਿਆ ਮੈਂ medal ਵੇ Uni' ਪਟਿਆਲੇ
ਸਾਨੂੰ ਨੱਚਦਿਆਂ ਦੇਖ ਗਾਲ੍ਹਾਂ ਕੱਢਦੇ ਨੇ ਸਾਰੇ
ਮੇਰੀ ਵੇਖ fitness ਜਵਾਂ ਰਹਿਨੀ ਆਂ ਮੈਂ fit
ਅਸੀਂ ਕੱਢਿਆ ਐ ਢਿੱਡ ਬਿੱਲੋ ਲਾ ਕੇ shit, shit
ਵੇ ਤੂੰ ਮੇਰੇ ਵੱਲ ਵੇਖ ਜਵਾਂ ਰਹਿਨੀ ਆਂ ਮੈਂ fit
ਸਾਡਾ ਨਿਕਲਿਆ ਢਿੱਡ ਬਿੱਲੋ ਲਾ ਕੇ shit, shit

ਵੇ ਵਿਆਹ-ਸ਼ਾਦੀ ਵਿੱਚ ਘੱਟ ਡੱਫ਼ਿਆ ਤੂੰ ਕਰ
ਵਿਆਹ-ਸ਼ਾਦੀ ਵਿੱਚ ਘੱਟ ਡੱਫ਼ਿਆ ਤੂੰ ਕਰ
ਕਰੇ ਹਜ਼ਮ ਇਹ ਗੁੜ ਵਾਲਾ juice ਭੰਗੜਾ

ਵੇ ਆਜਾ ਨੱਚ ਲੈ, step ਕਰ match ਮੇਰੇ ਨਾਲ
ਨੀ ਮਿਤਰਾਂ ਨੂੰ ਆਉਂਦਾ ਕੱਲਾ ਭੂਤ ਭੰਗੜਾ
ਆਜਾ ਨੱਚ ਲੈ, step ਕਰ match ਮੇਰੇ ਨਾਲ
ਨੀ ਮਿਤਰਾਂ ਨੂੰ ਆਉਂਦਾ ਕੱਲਾ ਭੂਤ ਭੰਗੜਾ

ਸਾਰੇ ਤੇਰੇ ਨਾਲੋਂ ਚੰਗੇ ਨੇ ਵੇ Mansa Preet
ਹੋ, ਮੈਂ ਵੀ ਕਿਹੜਾ ਘੱਟ ਬਿੱਲੋ? ਲਿਖਦਾ ਹਾਂ ਗੀਤ
ਵੇ ਤਾਂਹੀ ਤੈਨੂੰ ਮੂੰਹ ਨਾ ਕੋਈ ਲਾਉਂਦਾ ਡਰਦਾ
ਨੀ ਸਿੱਧੂਆਂ ਦਾ Pal ਪੂਰੀ ਹਾਮੀ ਭਰਦਾ
ਤਾਂਹੀ ਤੈਨੂੰ ਮੂੰਹ ਨਾ ਕੋਈ ਲਾਉਂਦਾ ਡਰਦਾ
ਨੀ ਸਿੱਧੂਆਂ ਦਾ Pal ਮੇਰੀ ਹਾਮੀ ਭਰਦਾ

ਵੇ ਅਕਲੋਂ ਲੈ ਕੰਮਾਂ ਵੱਡਿਆਂ ਸਿਆਣਿਆਂ
ਅਕਲੋਂ ਲੈ ਕੰਮਾਂ ਵੱਡਿਆਂ ਸਿਆਣਿਆਂ
ਦਾਰੂ ਬਿਨਾਂ ਪੈਂਦਾ ਨਹੀਓਂ ਮਜਬੂਤ ਭੰਗੜਾ

ਵੇ ਆਜਾ ਨੱਚ ਲੈ, step ਕਰ match ਮੇਰੇ ਨਾਲ
ਮਿਤਰਾਂ ਨੂੰ ਆਉਂਦਾ ਕੱਲਾ ਭੂਤ ਭੰਗੜਾ
ਵੇ ਆਜਾ ਨੱਚ ਲੈ, step ਕਰ match ਮੇਰੇ ਨਾਲ
ਨੀ ਮਿਤਰਾਂ ਨੂੰ ਆਉਂਦਾ ਕੱਲਾ ਭੂਤ ਭੰਗੜਾ
ਮੈਂ ਕਿਹਾ, "ਨੱਚ ਲੈ, step ਕਰ match ਮੇਰੇ ਨਾਲ"
ਨੀ ਮਿਤਰਾਂ ਨੂੰ ਆਉਂਦਾ ਕੱਲਾ ਭੂਤ ਭੰਗੜਾ
Lyrics copyright : legal lyrics licensed by Lyricfind.
No unauthorized reproduction of lyric.

Comments for Bhoot Bhangra lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol to the right of the television
3| symbol to the right of magnifying glass
grid grid grid
grid grid grid
grid grid grid