song lyrics / Nisha Bano / Endless Jatti lyrics  | FRen Français

Endless Jatti lyrics

Performer Nisha Bano

Endless Jatti song lyrics by Nisha Bano official

Endless Jatti is a song in Panjabi

ਮੈਂ ਤੈਨੂ ਸੂਟ ਚ ਪਸੰਦ ਸੀਗੀ ਲਗਦੀ
ਜਿਨਾਂ ਵਾਲਿਯਾ ਦੀ ਕਰਦਾ ਤਾਰੀਫ ਸੀ
ਮੈਂ ਤੈਨੂ ਸੂਟ ਚ ਪਸੰਦ ਸੀਗੀ ਲਗਦੀ
ਜਿਨਾਂ ਵਾਲਿਯਾ ਦੀ ਕਰਦਾ ਤਾਰੀਫ ਸੀ
ਮੇਰੇ ਨਾਲ ਹੀ ਚਲਾਕਿਯਾ ਸੀ ਕਰਦਾ
ਬਡਾ ਸ਼ਕਲੋ ਤਾ ਲਗਦਾ ਸ਼ਰੀਫ ਸੀ
ਹੁਣ ਹੋਰ ਨਾ ਕਿਸੇ ਨਾ ਦੇਖ ਜਾਂਦੀ ਮੈਂ ਜਰੀ
ਕਾ ਤੋ ਸੀਨੇ ਉੱਤੇ ਬਜਦੇ ਨੇ ਫੱਟ ਵੇ

ਨਿਗਾਹ ਹੀ ਤੇਰੀ ਸੀ ਓਡੋ ਘੱਟ ਮੁੰਡੇ ਆ
ਜੱਟੀ ਤਾ ਸ਼ੁਰੂ ਤੋਂ ਸੀਗੀ ਅੱਤ ਵੇ
ਨਿਗਾਹ ਹੀ ਤੇਰੀ ਸੀ ਓਡੋ ਘੱਟ ਮੁੰਡੇ ਆ
ਜੱਟੀ ਤਾ ਸ਼ੁਰੂ ਤੋਂ ਸੀਗੀ ਅੱਤ ਵੇ

KV Singh

ਜੇ ਪਿੰਡ ਕਾਲੋ ਮਾਜਰੇ ਚ ਤੇਰੀ ਠੁੱਕ ਵੇ
ਮੈਂ ਵੀ ਕੂਡਿਯਾ ਦੀ ਗਿਨੀ ਜਾਂਦੀ head ਵੇ
ਜੇ ਪਿੰਡ ਕਾਲੋ ਮਾਜਰੇ ਚ ਤੇਰੀ ਠੁੱਕ ਵੇ
ਮੈਂ ਵੀ ਕੂਡਿਯਾ ਦੀ ਗਿਨੀ ਜਾਂਦੀ head ਵੇ
ਮੈਂ ਤਾ ਅੱਜ ਭੀ ਚੌਹਨਾ ਪਿਹਲਾ ਵਰਗੀ
ਮੁੰਡੇ ਵੇਖ ਵੇਖ ਹੋਈ ਜਾਂਦੇ dead ਵੇ
ਤੇਰੀ ਆਕੜਾਂ ਨੇ ਪਿਛਏ ਤੈਨੂ ਕਰਿਆ
ਦਸ ਹੁਣ ਕਿ ਲਿਯਾ ਤੂ ਹੋਰ ਖੱਟ ਵੇ

ਨਿਗਾਹ ਹੀ ਤੇਰੀ ਸੀ ਓਡੋ ਘੱਟ ਮੁੰਡੇ ਆ
ਜੱਟੀ ਤਾ ਸ਼ੁਰੂ ਤੋਂ ਸੀਗੀ ਅੱਤ ਵੇ
ਨਿਗਾਹ ਹੀ ਤੇਰੀ ਸੀ ਓਡੋ ਘੱਟ ਮੁੰਡੇ ਆ
ਜੱਟੀ ਤਾ ਸ਼ੁਰੂ ਤੋਂ ਸੀਗੀ ਅੱਤ ਵੇ

ਨਾ ਯਾਰਾ ਵੈਲੀਆ ਦਾ ਖੇਡਾ ਸੀ ਤੂ ਛਡ ਦਾ
ਖੌਰ ਖੇਡੀ ਗੈਲੋ ਤੇਰੇ ਚ ਗੁਰੂਰ ਸੀ
ਨਾ ਯਾਰਾ ਵੈਲੀਆ ਦਾ ਖੇਡਾ ਸੀ ਤੂ ਛਡ ਦਾ
ਖੌਰ ਖੇਡੀ ਗੈਲੋ ਤੇਰੇ ਚ ਗੁਰੂਰ ਸੀ
ਪੌਂਡਾ ਆਥਣੇ ਝੇ ਠੇਕ੍ਯਾ ਤੇ ਸੈਲਫੀ
ਤੂ ਮੈਨੂ ਹੈਡੋ ਵੱਧ ਕੇਤਾ ਮਜਬੂਰ ਸੀ
ਹੁਣ ਹੋ ਰਹਿਆ ਹਥ ਫਿਰੇ ਕਾਤੋ ਲੌਂਦਾ ਤੂ ਸਨੇਹੇ
ਪਿਹਲਾ ਕਾਤੋ ਤੇਰੀ ਮਾਰੀ ਗਯੀ ਸੀ ਮੱਤ ਵੇ

ਨਿਗਾਹ ਹੀ ਤੇਰੀ ਸੀ ਓਡੋ ਘੱਟ ਮੁੰਡੇ ਆ
ਜੱਟੀ ਤਾ ਸ਼ੁਰੂ ਤੋਂ ਸੀਗੀ ਅੱਤ ਵੇ
ਨਿਗਾਹ ਹੀ ਤੇਰੀ ਸੀ ਓਡੋ ਘੱਟ ਮੁੰਡੇ ਆ
ਜੱਟੀ ਤਾ ਸ਼ੁਰੂ ਤੋਂ ਸੀਗੀ ਅੱਤ ਵੇ
ਨਿਗਾਹ ਹੀ ਤੇਰੀ ਸੀ ਓਡੋ ਘੱਟ ਮੁੰਡੇ ਆ
ਜੱਟੀ ਤਾ ਸ਼ੁਰੂ ਤੋਂ ਸੀਗੀ ਅੱਤ ਵੇ।

ਨਿਗਾਹ ਹੀ ਤੇਰੀ ਸੀ ਓਡੋ ਘੱਟ ਮੁੰਡੇ ਆ
ਜੱਟੀ ਤਾ ਸ਼ੁਰੂ ਤੋਂ ਸੀਗੀ ਅੱਤ ਵੇ
Lyrics copyright : legal lyrics licensed by Lyricfind.
No unauthorized reproduction of lyric.
Writers: KULWINDERJEET SINGH GURU, P.S. CHAUHAN
Copyright: Universal Music Publishing Group

Comments for Endless Jatti lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the heart
2| symbol at the top of the house
3| symbol to the right of magnifying glass
grid grid grid
grid grid grid
grid grid grid