song lyrics / Nirbhay Punia / Gal Hundi Si lyrics  | FRen Français

Gal Hundi Si lyrics

Performers Nirbhay PuniaMixSingh

Gal Hundi Si song lyrics by Nirbhay Punia official

Gal Hundi Si is a song in Panjabi

Mix mix MixSingh in the house!

ਆਦਤ ਜਿਹੀ ਪਾਕੇ ਸਾਨੂੰ
ਚੰਦਰਾ ਜੇਹਾ ਗੈਰ ਹੋ ਗਿਆ
ਮਾੜੀ ਤਾਂ ਉਹਨੇ ਕੀਤੀ
ਮਾੜਾ ਓਹਦਾ ਸ਼ਹਿਰ ਹੋ ਗਿਆ
ਪੈਰਾਂ ਵਿੱਚ ਬੈਹ ਕੇ ਬੰਨਿਆ
ਸੱਜਣਾ ਦਾ ਖੁਲਿਆ ਫੀਤਾ
ਅੱਜ ਵੀ ਓਹਦੇ ਹਿੱਸੇ ਦਾ
ਪਿਆਰ ਨਾ ਕਿਸੇ ਨੂੰ ਦਿੱਤਾ
ਤੂੰ ਹੀ ਨੀ ਕਰਨੀ ਚਾਹੀਂ ਵੇ
ਗੱਲ ਤਾਂ ਸਬ ਹਲ ਹੁੰਦੀ ਸੀ
ਕਿੰਨੀ ਸੀ ਛੋਟੀ ਰਾਤ ਵੇ
ਜਦ ਸਾਡੀ ਗੱਲ ਹੁੰਦੀ ਸੀ ਹਾਂ ਹਾਂ
ਐਨਾ ਜਿਸਤੇ ਹੱਕ ਜਤਾਇਆ
ਓਹਦਾ ਹੱਕਦਾਰ ਹੋਰ ਸੀ
ਮੈਂ ਤਾਂ ਸੀ ਟਾਈਮ ਪਾਸ ਨੂੰ
ਅਸਲੀ ਤਾਂ ਪਿਆਰ ਹੋਰ ਸੀ
ਹਰ ਵਾਰ ਹੀ ਨਵੇਂ ਯਾਰ ਸੀ
ਓਹਦੇ ਨੀ ਹਰ ਬਰਥਡੇ ਤੇ
ਸੁਨ੍ਹਿਆ ਮੈਂ ਜਾਂਦਾ ਰਿਹਾ ਤੂ
ਸੱਜਣਾ ਵੇ ਪੇਟ ਅੱਡੇ ਤੇ
ਤੂ ਨਾ ਮੇਰੇ ਵੱਲ ਹੋਇਆ ਵੇ
ਮੈਂ ਤਾਂ ਤੇਰੇ ਵੱਲ ਹੁੰਦੀ ਸੀ
ਕਿੰਨੀ ਸੀ ਛੋਟੀ ਰਾਤ ਵੇ
ਜਦ ਸਾਡੀ ਗੱਲ ਹੁੰਦੀ ਸੀ
ਕਿੰਨੀ ਸੀ ਛੋਟੀ ਰਾਤ ਵੇ
ਜਦ ਸਾਡੀ ਗੱਲ ਹੁੰਦੀ ਸੀ
ਕਿੰਨੀ ਸੀ ਛੋਟੀ ਰਾਤ ਵੇ
ਜਦ ਸਾਡੀ ਗੱਲ ਹੁੰਦੀ ਸੀ
ਸਾਨੂੰ ਸਾਡਾ ਹਾਲ ਮੁਬਾਰਕ
ਤੈਨੂੰ ਨਵਾਂ ਸਾਲ ਮੁਬਾਰਕ
ਸਦੇ ਤੇ ਕੰਮ ਜੋ ਕਰ ਗੀ
ਤੈਨੂੰ ਤੇਰੀ ਚਾਲ ਮੁਬਾਰਕ
ਐਵੇਂ ਸਾਨੂੰ ਗਲੀ ਦੇ ਕੱਖਾਂ
ਵਾਂਗੂ ਨੀ ਰੁੱਲਣਾ ਪੈ ਗਿਆ
ਜੋ ਚੱਜ ਨਾਲ ਯਾਦ ਹੋਏ ਨੀ
ਓਹਨਾ ਨੂੰ ਭੁੱਲਣਾ ਪੈ ਗਿਆ
ਤੂ ਤਾਂ ਮੇਰੀ ਕਦੇ ਮੰਨੀ ਨਾ
ਮੈਂ ਤਾਂ ਗੱਲ ਹਰ ਮੰਨਦੀ ਸੀ
ਕਿੰਨੀ ਸੀ ਛੋਟੀ ਰਾਤ ਵੇ
ਜਦ ਸਾਡੀ ਗੱਲ ਹੁੰਦੀ ਸੀ
ਹਾਂ ਹਾਂ ਹਾਂ ਹਾਂ
Lyrics copyright : legal lyrics licensed by Lyricfind.
No unauthorized reproduction of lyric.

Comments for Gal Hundi Si lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the calculator
2| symbol at the bottom of the cloud
3| symbol to the left of the house
grid grid grid
grid grid grid
grid grid grid