song lyrics / N Vee / Gaddi Jaandi Ae Chalaangaan Maardi lyrics  | FRen Français

Gaddi Jaandi Ae Chalaangaan Maardi lyrics

Performers N VeeUsha KhannaAmmy Virk

Gaddi Jaandi Ae Chalaangaan Maardi song lyrics by N Vee official

Gaddi Jaandi Ae Chalaangaan Maardi is a song in Panjabi

ਅੱਜ ਮਿਤਰਾਂ ਦੇ ਦੇਖ ਬੱਲੀਏ
ਥੱਲੇ ਪੈਰ ਨਾ ਨੀ ਚਾਹ ਚ ਲਗਦੇ
ਜਦੋਂ ਰੇਸ ਉੱਤੇ ਪੱਬ ਰਖੀਏ
ਚਾਰੇ ਟਾਇਰ ਨੇ ਹਵਾ ਚ ਲਗਦੇ
ਦੂਰੋਂ ਈ ਚਮਕਾਰੇ ਛੱਡ ਦੀ
ਬੜਿਆਂ ਦੀ ਹਿਕ ਰਾੜ ਦੀ
ਹੋ ਗੱਡੀ ਜਾਂਦੀ ਏ ਛੱਲਾਂਗਾ ਮਾਰਦੀ
ਗੱਡੀ ਜਾਂਦੀ ਏ ਛੱਲਾਂਗਾ ਮਾਰਦੀ
ਹੋ ਗੱਡੀ ਜਾਂਦੀ ਏ ਛੱਲਾਂਗਾ ਮਾਰਦੀ
ਹੋ ਗੱਡੀ ਜਾਂਦੀ ਏ ਛੱਲਾਂਗਾ ਮਾਰਦੀ

ਵਿਚ ਬੈਠੇ ਮੁੱਛ ਖੜੀ ਕਰਕੇ
ਲੋਕੀ ਵੇਖਦੇ ਆ ਖਾੜ ਖਾੜ ਕੇ
ਨਾ ਆਥਣ ਤਾਯੀ ਘਰੇ ਵਾੜਨੀ
ਅੱਜ ਕੱਡ ਲਈ ਆ ਬਾਹਰ ਤੜਕੇ
ਅੱਜ ਅੱਤ ਚੱਕੀ ਜਾਣੀ ਪਤਲੋ
ਵੇਖ ਲੌਟਰੀ ਲੱਗੀ ਏ ਯਾਰ ਦੀ
ਹੋ ਗੱਡੀ ਜਾਂਦੀ ਏ ਛੱਲਾਂਗਾ ਮਾਰਦੀ
ਗੱਡੀ ਜਾਂਦੀ ਏ ਛੱਲਾਂਗਾ ਮਾਰਦੀ
ਹੋ ਗੱਡੀ ਜਾਂਦੀ ਏ ਛੱਲਾਂਗਾ ਮਾਰਦੀ
ਹੋ ਗੱਡੀ ਜਾਂਦੀ ਏ ਛੱਲਾਂਗਾ ਮਾਰਦੀ

ਹੋ ਚਿੱਟੇ ਕੁੜਤੇ 100 ਤੇ ਤੁਰ੍ ਪਏ
ਖਿਚੀ ਜੰਨ ਦੇ ਵਾਂਗੂ ਤਿਆਰੀ
ਬੈਠੇ ਵਿਚ ਨੇ ਦੇਖ ਸ਼ਿਕਾਰੀ
ਮੋਰਨੀ ਭਰਦੀ ਜਾਵੇ ਉਡਾਰੀ
ਜਿਥੇ ਜਿਥੇ ਟਾਇਰ ਲਗਦੇ
ਜਾਵੇ ਧਰਤੀ ਦੀ ਹਿਕ ਪਾੜ ਦੀ
ਹੋ ਗੱਡੀ ਜਾਂਦੀ ਏ ਛੱਲਾਂਗਾ ਮਾਰਦੀ
ਗੱਡੀ ਜਾਂਦੀ ਏ ਛੱਲਾਂਗਾ ਮਾਰਦੀ
ਹੋ ਗੱਡੀ ਜਾਂਦੀ ਏ ਛੱਲਾਂਗਾ ਮਾਰਦੀ
ਹੋ ਗੱਡੀ ਜਾਂਦੀ ਏ ਛੱਲਾਂਗਾ ਮਾਰਦੀ
Lyrics copyright : legal lyrics licensed by Lyricfind.
No unauthorized reproduction of lyric.

Comments for Gaddi Jaandi Ae Chalaangaan Maardi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the padlock
2| symbol to the right of the target
3| symbol at the top of magnifying glass
grid grid grid
grid grid grid
grid grid grid