song lyrics / Lovepreet / Baraat lyrics  | FRen Français

Baraat lyrics

Performers LovepreetBeat Minister

Baraat song lyrics by Lovepreet official

Baraat is a song in Panjabi

ਉਹ ਜਿੰਦ ਵੈਲੀ ਜੱਟ ਦੀ ਦੋ ਚੀਜਾਂ ਲਈ ਮਾਲੂਕ ਆ
ਕਾਲੀ ਬੰਦੂਕ ਨਾਲ ਚਿੱਟੀ ਹੀ ਮਸ਼ੂਕ ਆ
ਉਹ ਜਿੰਦ ਵੈਲੀ ਜੱਟ ਦੀ ਦੋ ਚੀਜਾਂ ਲਈ ਮਾਲੂਕ ਆ
ਕਾਲੀ ਏ ਬੰਦੂਕ ਨਾਲ ਚਿੱਟੀ ਹੀ ਮਸ਼ੂਕ ਆ
ਫੂਕ ਦਉ ਵਿਚੋਲਨ ਮੈਂ ਤੇਰੀ ਬੱਲੀਏ
ਗੱਲ ਰਿਸ਼ਤੇ ਤੇਰੇ ਦੀ ਥਾਂ-ਥਾਂ ਕਰਦੀ
ਲੋਕਾਂ ਦੀ ਬਾਰਾਤ ਆਉਂਦੀ ਬੈਂਡ ਵਾਜੇ ਨਾਲ
ਆਉ ਜੱਟ ਦੀ ਬਾਰਾਤ
ਲੋਕਾਂ ਦੀ ਬਾਰਾਤ ਆਉਂਦੀ ਬੈਂਡ ਵਾਜੇ ਨਾਲ
ਆਉ ਜੱਟ ਦੀ ਬਾਰਾਤ ਠਾ ਠਾ ਕਰਦੀ
ਲੋਕਾਂ ਦੀ ਬਾਰਾਤ ਆਉਂਦੀ ਬੈਂਡ ਵਾਜੇ ਨਾਲ
ਆਉ ਜੱਟ ਦੀ ਬਾਰਾਤ ਠਾ ਠਾ ਕਰਦੀ

ਹੋ ਕੱਚੀ ਉਮਰ ਦੀ ਯਾਰੀ ਪਾ ਕੇ ਛੱਡੂੰ ਪੱਕੇ ਨੀ
ਪਾੜ ਦਉ ਵਿਚਲੋਂ ਜੇਹੜੇ ਛੱਡੇ ਢੱਕੇ ਨੀ
ਹੋ ਕੱਚੀ ਉਮਰ ਦੀ ਯਾਰੀ ਪਾ ਕੇ ਛੱਡੂੰ ਪੱਕੇ ਨੀ
ਪਾੜ ਦਉ ਵਿਚਲੋਂ ਜੇਹੜੇ ਜੇਹੜੇ ਢੱਕੇ ਨੀ (ਜੇਹੜੇ ਢੱਕੇ)
ਲਾਲੀ ਗੋਰੀਆਂ ਗੱਲਾਂ ਦੀ ਮੈਨੂੰ ਸੌਂ ਦਿੰਦੀ ਨਾ
ਲਾਲੀ ਗੋਰੀਆਂ ਗੱਲਾਂ ਦੀ ਮੈਨੂੰ ਸੌਂ ਦਿੰਦੀ ਨਾ
ਵੇਖੀ ਡਰਦੀ ਨਾ ਪਰ ਪਛਾ ਕਰ ਜਾਈ
ਲੋਕਾਂ ਦੀ ਬਾਰਾਤ ਆਉਂਦੀ ਬੈਂਡ ਵਾਜੇ ਨਾਲ
ਆਉ ਜੱਟ ਦੀ ਬਾਰਾਤ ਠਾ ਠਾ ਕਰਦੀ
ਲੋਕਾਂ ਦੀ ਬਾਰਾਤ ਆਉਂਦੀ ਬੈਂਡ ਵਾਜੇ ਨਾਲ
ਆਉ ਜੱਟ ਦੀ ਬਾਰਾਤ ਠਾ ਠਾ ਕਰਦੀ

ਹੋ ਜੇਹੜਾ ਸਿਹਰੇ ਬੰਨ ਆਨ ਤੇਰੇ ਬੂਹੇ ਢੁਕੇਆ
ਓਹਦੇ ਰੋਣਗੇ ਮਾਪੇ ਅੰਨ ਪਾਣੀ ਮੁਕਿਆ
ਹੋ ਜੇਹੜਾ ਸਿਹਰੇ ਬੰਨ ਆਨ ਤੇਰੇ ਬੂਹੇ ਢੁਕੇਆ
ਓਹਦੇ ਰੋਣਗੇ ਮਾਪੇ ਅੰਨ ਪਾਣੀ ਮੁਕਿਆ (ਪਾਣੀ ਮੁਕਿਆ)
ਕੌੜਾ ਘੁਟ ਭਰਨਾ ਹੀ ਪੈਣਾ ਜੱਟੀਏ
ਕੌੜਾ ਘੁਟ ਭਰਨਾ ਹੀ ਪੈਣਾ ਜੱਟੀਏ
ਪਹਿਲਾਂ ਸੋਚ ਕੇ ਤੂੰ ਮਿੱਤ੍ਰਾਂ ਨੂੰ ਹਾਂ ਕਰਦੀ
ਲੋਕਾਂ ਦੀ ਬਾਰਾਤ ਆਉਂਦੀ ਬੈਂਡ ਵਾਜੇ ਨਾਲ
ਆਉ ਜੱਟ ਦੀ ਬਾਰਾਤ ਠਾ ਠਾ ਕਰਦੀ
ਲੋਕਾਂ ਦੀ ਬਾਰਾਤ ਆਉਂਦੀ ਬੈਂਡ ਵਾਜੇ ਨਾਲ
ਆਉ ਜੱਟ ਦੀ ਬਾਰਾਤ ਠਾ ਠਾ ਕਰਦੀ

ਉਹ ਜੱਸੀ ਲੋਕੇ ਨੂੰ ਯਾਰੀ ਤੇ ਮਾਣ ਹਦੋਂ ਵੱਧ ਨੀ
ਵੇਖੀ ਜਾਵੀਂ ਨਾ ਸੀਨਾ ਦੇ ਵਿਚ ਤੀਰ ਗੱਢ ਨੀ
ਉਹ ਜੱਸੀ ਲੋਕੇ ਨੂੰ ਯਾਰੀ ਤੇ ਮਾਣ ਹਦੋਂ ਵੱਧ ਨੀ
ਵੇਖੀ ਜਾਵੀਂ ਨਾ ਸੀਨਾ ਦੇ ਵਿਚ ਤੀਰ ਗੱਡ ਨੀ (ਤੀਰ ਗੱਡ ਨੀ)
ਜੱਟ ਕੋਰਟਾਂ ਤੇ ਕਚਿਹਰੀਆਂ ਚ ਪਾਵੇ ਬੋਲੀਆਂ
ਜੱਟ ਕੋਰਟਾਂ ਤੇ ਕਚਿਹਰੀਆਂ ਚ ਪਾਵੇ ਬੋਲੀਆਂ
ਲੱਡੂ ਵੰਡਦੀ ਆਵੇਂ ਤੂੰ ਪੂਰੇ ਚਾ ਕਰਦੀ
ਲੋਕਾਂ ਦੀ ਬਾਰਾਤ ਆਉਂਦੀ ਬੈਂਡ ਵਾਜੇ ਨਾਲ
ਆਉ ਜੱਟ ਦੀ ਬਾਰਾਤ ਠਾ ਠਾ ਕਰਦੀ
ਲੋਕਾਂ ਦੀ ਬਾਰਾਤ ਆਉਂਦੀ ਬੈਂਡ ਵਾਜੇ ਨਾਲ
ਆਉ ਜੱਟ ਦੀ ਬਾਰਾਤ ਠਾ ਠਾ
ਲੋਕਾਂ ਦੀ ਬਾਰਾਤ ਆਉਂਦੀ ਬੈਂਡ ਵਾਜੇ ਨਾਲ
ਆਉ ਜੱਟ ਦੀ ਬਾਰਾਤ ਠਾ ਠਾ ਕਰਦੀ
Lyrics copyright : legal lyrics licensed by Lyricfind.
No unauthorized reproduction of lyric.

Comments for Baraat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the trash
2| symbol at the bottom of the cross
3| symbol at the top of the heart
grid grid grid
grid grid grid
grid grid grid