song lyrics / Labh Heera / Till Death lyrics  | FRen Français

Till Death lyrics

Performer Labh Heera

Till Death song lyrics by Labh Heera official

Till Death is a song in Panjabi

Bookiee Boys Boys!
ਹਾਂ ਵੇਖਲੇ ਨੀ ਸਿੱਕਾ ਚਲਦਾ
ਵੈਰੀ ਖੈਰੇ ਤੋਹ ਖੈਰੇ ਆ ਪੈਰੀ ਰੋਲਤੇ
ਅਥੇ ਵੱਡੇ ਵੱਡੇ ਬਾਦਲ ਦੇ ਫੈਸਲਾ
ਵੈਰੀ ਸਾਡੇ ਬਲੋ ਕਹੇ ਇਕ ਬੋਲ ਤੇ
ਵੈਲੀ ਲਾਣੇਆਂ ਚੋਂ ਆਉਣ ਸਾਨੂ ਦਾਵਤਾ
ਵੈਲੀ ਲਾਣੇਆਂ ਚੋਂ ਆਉਣ ਸਾਨੂ ਦਾਵਤਾ
ਕਿਥੋਂ ਕੁੱਤੀ ਬਿੱਲੀ ਵੈਰ ਨੂੰ ਪੁਗਾਉਗੀ
ਜੱਟ ਆਪਣਿਆਂ ਮੂੜਿਆਂ ਤੇ ਨੱਚਦਾ ਦਾ
ਲਾਸ਼ ਕਿਸੇ ਦੇ ਮੋਢਿਆਂ ਤੇ ਭਾਮੇ ਜਾਊਗੀ
ਜੱਟ ਆਪਣਿਆਂ ਮੂੜਿਆਂ ਤੇ ਨੱਚ ਦਾ
ਲਾਸ਼ ਕਿਸੇ ਦੇ ਮੋਢਿਆਂ ਤੇ ਭਾਮੇ ਜਾਊਗੀ ਓ ਹੋ

ਅਥੇ ਸਾਨੂ ਨਾ ਸਿਖਾਓ ਕਿਵੇਂ ਉੱਡਣਾ
ਦਾ ਸਾਡੇ ਕੋਲੋਂ ਬਾਜ਼ੀਆਂ ਦੇ ਸਿੱਖ ਕੇ
ਪੈਜੇ ਲੰਗਣਾ ਜੇ ਸਾਡੇ ਦਾਰਾ ਮੁਹਰ ਦੀ
ਬਚੁ ਲੰਘਣਾ ਪੈਂਦਾ ਐ ਲੀਫ਼ ਲੀਫ਼ ਕੇ
ਅਸੀਂ ਬੰਨ ਕੇ ਖੜਾਤੀ ਸਾਰੀ ਦੁਨੀਆਂ
ਬੰਨ ਕੇ ਖੜਾਤੀ ਸਾਰੀ ਦੁਨੀਆਂ
ਗਾਹਾਂ ਪੈਰ ਕਿਵੇਂ ਪੱਟ ਕੇ ਦਿਖਾਉਂਗੀ
ਜੱਟ ਆਪਣਿਆਂ ਮੂੜਿਆਂ ਤੇ ਨੱਚ ਦਾ
ਲਾਸ਼ ਕਿਸੇ ਦੇ ਮੋਢਿਆਂ ਤੇ ਭਾਮੇ ਜਾਊਗੀ
ਜੱਟ ਆਪਣਿਆਂ ਮੂੜਿਆਂ ਤੇ ਨੱਚ ਦਾ
ਲਾਸ਼ ਕਿਸੇ ਦੇ ਮੋਢਿਆਂ ਤੇ ਭਾਮੇ ਜਾਊਗੀ
ਉਹ ਹੋਏ
ਉਹ ਮਿੱਠੀਏ ਘਬਰਾਏ ਦਾ ਨੀ ਹੁੰਦਾ
ਅਸੀਂ ਚੰਗੇਯਾ ਨਾਲ ਵੱਡੇ ਚੰਗੇ ਐ
ਐ ਤੈਨੂੰ ਪਤਾ
ਤੇ ਮਾੜਿਆਂ ਨਾਲ ਬੰਦਾ ਖਾਮੀ
ਹੋ ਕੌਣ ਦੱਸ ਦੇ ਰਕਾਣੇ ਸਾਡੇ ਹਾਣ ਦਾ
ਜਿਹੜਾ ਮਾਝੇ ਦੇ ਮਾਝਾਹਿਲਾਂ ਨੂੰ ਨੀ ਜਾਣਦਾ
ਹੋ ਕੰਡੇ ਪੁੱਛ ਕੇ ਤਾਂ ਦੇਖ ਜਾਣੇ ਮੇਰੀਏ
ਪਤਾ ਲੱਗਜੂਗਾ ਸਾਡੇ ਮਾਨ ਤਾਣ ਦਾ
ਯਾਰੀ ਗੁਰੀ ਤੇ ਕਲੇਰ ਦੀ ਨੀ ਮਿੱਠੀਏ
ਗੁਰੀ ਤੇ ਕਲੇਰ ਦੀ ਨੀ ਮਿੱਠੀਏ
ਧੂੰਮਾ ਦੇਹਲਿਓ ਲਾਹੌਰ ਤਕ ਪਾਊਗੀ
ਜੱਟ ਆਪਣਿਆਂ ਮੂੜਿਆਂ ਤੇ ਨੱਚ ਦਾ
ਲਾਸ਼ ਕਿਸੇ ਦੇ ਮੋਢਿਆਂ ਤੇ ਭਾਮੇ ਜਾਊਗੀ
ਜੱਟ ਆਪਣਿਆਂ ਮੂੜਿਆਂ ਤੇ ਨੱਚ ਦਾ
ਲਾਸ਼ ਕਿਸੇ ਦੇ ਮੋਢਿਆਂ ਤੇ ਭਾਮੇ ਜਾਊਗੀ
ਜੱਟ ਆਪਣਿਆਂ ਮੂੜਿਆਂ ਤੇ ਨੱਚ ਦਾ
ਲਾਸ਼ ਕਿਸੇ ਦੇ ਮੋਢਿਆਂ ਤੇ ਭਾਮੇ ਜਾਊਗੀ
ਜੱਟ ਆਪਣਿਆਂ ਮੂੜਿਆਂ ਤੇ ਨੱਚ ਦਾ
ਲਾਸ਼ ਕਿਸੇ ਦੇ ਮੋਢਿਆਂ ਤੇ ਭਾਮੇ ਜਾਊਗੀ
ਓਏ
Lyrics copyright : legal lyrics licensed by Lyricfind.
No unauthorized reproduction of lyric.

Comments for Till Death lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the star
2| symbol to the left of the house
3| symbol to the right of the thumbs up
grid grid grid
grid grid grid
grid grid grid