song lyrics / Labh Heera / Badla lyrics  | FRen Français

Badla lyrics

Performer Labh Heera

Badla song lyrics by Labh Heera official

Badla is a song in Panjabi

ਓ ਹਥ ਜੋਡ਼ ਸ੍ਮ੍ਝਾ ਆਏ ਸੀ ਸਾਲੇ ਫੀਲਿਂਗ ਚੱਕ ਗਏ
ਓ ਹਥ ਜੋਡ਼ ਸ੍ਮ੍ਝਾ ਆਏ ਸੀ ਸਾਲੇ ਫੀਲਿਂਗ ਚੱਕ ਗਏ
ਓ ਵੱਡੇ ਵੈਲੀ ਸਾਡੀ ਹੀ ਪੈਰ ਹੀ ਨਪ ਗਏ
ਹੁਣ ਤਕ ਨੇ ਸਾਰੇ ਭੁਲੇਖੇ ਨੀ ਜਿਹਦੇ ਦਿਲ ਵਿਚ ਰ੍ਖੇ ਤੂ
ਕਦੇ ਇੱਜ਼ਤ ਰੱਸ ਨਹੀ ਔਂਦੀ ਨੀ ਛਿੱਤ ਰਾ ਦੇ ਮਿਤਰਾ ਨੂ
ਕਦੇ ਇੱਜ਼ਤ ਰੱਸ ਨਹੀ ਔਂਦੀ ਨੀ ਛਿੱਤ ਰਾ ਦੇ ਮਿਤਰਾ ਨੂ
ਛਿੱਤ ਰਾ ਦੇ ਮਿਤਰਾ ਨੂ ਛਿੱਤ ਰਾ ਦੇ ਮਿਤਰਾ ਨੂ

ਓ ਕੇ ਹੁੰਦਾ ਜੱਟ ਵਧ ਦਿਸ ਦੀ ਸਾਰੇ ਦਿਸ ਦੇ ਸ਼ੇਰਾ ਨੂ
ਓ ਭੁਲ ਬੇਠੇ ਸੀ ਜਿਹਦੇ ਰੱਬ ਦਿਯਾ ਡੀਤੀਯਾ ਮਿਹਰਾ ਨੂ
ਓ ਭੁਲ ਬੇਠੇ ਸੀ ਜਿਹਦੇ ਰੱਬ ਦਿਯਾ ਡੀਤੀਯਾ ਮਿਹਰਾ ਨੂ
ਓਕਲਾ ਕੱਲਾ ਪੇਰਨਤ ਆ ਕੇ ਮਫ਼ੀ ਮਾਗੋ ਗਿਯਾ
ਜਦ ਵਿਚ ਸਾਤ ਦੇ ਜੱਟ ਓਹ੍ਨਾ ਨੂ ਪੁਤਾ ਟਂਗੁ ਗਿਯਾ
ਜਦ ਵਿਚ ਸਾਤ ਦੇ ਜੱਟ ਓਹ੍ਨਾ ਨੂ ਪੁਤਾ ਟਂਗੁ ਗਿਯਾ
ਓ ਪੁਤਾ ਪੰਗਾ ਲਾਯੀ ਲਿਯਾ ਹੁਣ ਹਾਰਮਾਨ ਨਾਲ ਮਿਤਰਾ ਤੂ
ਕਦੇ ਇੱਜ਼ਤ ਰੱਸ ਨਹੀ ਔਂਦੀ ਨੀ ਛਿੱਤ ਰਾ ਦੇ ਮਿਤਰਾ ਨੂ
ਕਦੇ ਇੱਜ਼ਤ ਰੱਸ ਨਹੀ ਔਂਦੀ ਨੀ ਛਿੱਤ ਰਾ ਦੇ ਮਿਤਰਾ ਨੂ
ਛਿੱਤ ਰਾ ਦੇ ਮਿਤਰਾ ਨੂ ਛਿੱਤ ਰਾ ਦੇ ਮਿਤਰਾ ਨੂ

ਓ ਲਵਾ ਕਿਹਦੀ ਕਿਹਦੀ ਧਾਰਾ ਥਾਣੇਦਾਰ ਵੇ ਸੋਚੋ ਗਿਯਾ
ਜਿਹ ਲੋਭਦੇੜ ਵਾਰਸੀ ਘੁਮ ਦੇ ਜੱਟ ੜਵਾ ਭੀ ਟੋਕੋ ਗਿਯਾ
ਜਿਹ ਲੋਭਦੇੜ ਵਾਰਸੀ ਘੁਮ ਦੇ ਜੱਟ ੜਵਾ ਭੀ ਟੋਕੋ ਗਿਯਾ
ਧਰਮਰਾਜ ਦੇ ਝੋਟੇ ਤੇ ਨਰਕਾ ਨੂ ਘਾਲੌ ਗਿਯਾ
ਮੈਂ ਸ਼ੌਕ ਨੂ ਅਸਲਾ ਰਹਿਯਾ ਸੀ ਹੁਣ ਹਕ ਲਾਯੀ ਚਾਲੂ ਗਿਯਾ
ਮੈਂ ਸ਼ੌਕ ਨੂ ਅਸਲਾ ਰਹਿਯਾ ਸੀ ਹੁਣ ਹਕ ਲਾਯੀ ਚਾਲੂ ਗਿਯਾ
ਓ ਲਾ ਲੀਏ ਜਿਨਾ ਜ਼ੋਰ ਵੈਲੀ ਜਿਨਾ ਲਾ ਸਾਕ ਦਾ ਆਏ ਤੂ
ਕਦੇ ਇੱਜ਼ਤ ਰੱਸ ਨਹੀ ਔਂਦੀ ਨੀ ਛਿੱਤ ਰਾ ਦੇ ਮਿਤਰਾ ਨੂ
ਕਦੇ ਇੱਜ਼ਤ ਰੱਸ ਨਹੀ ਔਂਦੀ ਨੀ ਛਿੱਤ ਰਾ ਦੇ ਮਿਤਰਾ ਨੂ
ਛਿੱਤ ਰਾ ਦੇ ਮਿਤਰਾ ਨੂ ਛਿੱਤ ਰਾ ਦੇ ਮਿਤਰਾ ਨੂ
Lyrics copyright : legal lyrics licensed by Lyricfind.
No unauthorized reproduction of lyric.

Comments for Badla lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the helmet
2| symbol to the left of the eye
3| symbol to the left of magnifying glass
grid grid grid
grid grid grid
grid grid grid