song lyrics / Karamjit Anmol / Nooh Bhootni lyrics  | FRen Français

Nooh Bhootni lyrics

Performers Karamjit AnmolMannat NoorManpreet Hans

Nooh Bhootni song lyrics by Karamjit Anmol official

Nooh Bhootni is a song in Panjabi

ਅਲੱਖ ਨਿਰੰਜਨ
ਜੈ ਸੰਤਾਂ ਦੀ

ਕਾਹਦਾ ਪੁੱਤ ਵਿਆਹਾ ਮੈਂ ਪਲ਼ੇ ਡੈਣ ਪੈ ਗਈ ਮੇਰੇ
ਜਿਓਂਦੀ ਨੇਂ ਜਾਨ ਕੱਢੀ ਮਰਕੇ ਵੀ ਫਿਰੇ ਬਨੇਰੇ
ਕਦੇ ਮੰਜੀ ਖਿਚੇ ਮੇਰੀ ਕਦੀ ਲਾਈਟਾਂ ਬੰਦ ਕਰਦੀ
ਵੱਡੇ ਵੱਡੇ ਦੰਦ ਜਿੰਨੂ ਵੇਖ ਬੰਦਾ ਮਰਜੇ
ਦਿਸਨੋ ਹੱਟ ਦੀ ਨਾ ਜਿੰਨ੍ਹਾਂ ਵੀ ਨਾਮ ਧਿਆ ਲੋ
ਮੇਰੀ ਨੂੰਹ ਭੂਤਨੀ ਬਣਗੀ ਆ
ਬਾਬਾ ਜੀ ਜਾਨ ਬਚਾਲੋਂ
ਮੇਰੀ ਨੂੰਹ ਭੂਤਨੀ ਬਣਗੀ ਆ
ਬਾਬਾ ਜੀ ਜਾਨ ਬਚਾਲੋਂ

ਅੱਛਾ ਬਗਤਨੀਏ ਇਹ ਗੱਲ ਆ

ਹੋ ਡਰ ਨਾ ਬਚਾ ਗਰਦ ਠਾਲ ਦੁ
ਮੰਤਰ ਪੜਕੇ ਅੱਗ ਬਾਲ ਦੁ
3100 ਦੀ ਧੂਫ ਬਾਲ ਕੇ
ਭੂਤ ਦਾ ਕਰ ਅੱਜ ਬੁਰਾ ਹਾਲ ਦਊ
ਥੋਡਾ ਨਗਦ cash ਇਕ ਨਵਾਂ ਸੂਟ
ਪਾਕੇ ਬੋਤਲ ਵਿਚ ਬਾਬਾ ਲੈਜੂ ਭੂਤ
ਉਹ ਖਲੀ ਬੱਲੀ ਖਲੀ ਜੱਗ ਜਾਗਰ ਦਮ
ਦੇਖੀ ਨੂੰਹ ਤੇਰੀ ਅੱਜ ਕਰਦਾ ਸੂਤ
ਉਹ ਦੁਬਾਰੇ ਮਰਜੁਗੀ ਜਦੋਂ ਮੈਂ ਖਿੱਚ ਖਿੱਚ ਚਿਮਟੇ ਮਾਰੇ
ਤੂੰ ਡਰ ਨਾ ਭਗਤਨੀਏ ਬਾਬਾ ਦੁੱਖ ਤੋੜ ਦਊ ਸਾਰੇ
ਤੂੰ ਡਰ ਨਾ ਭਗਤਨੀਏ ਬਾਬਾ ਦੁੱਖ ਤੋੜ ਦਊ ਸਾਰੇ

ਓ ਸੰਤਾ ਦੇ ਹੁੰਦੇ ਬਚਾ ਘਬਰਾਉਣਾ ਨਹੀਂ

ਉਹ ਬਹਿਜਾ ਬਚਾ ਬਹਿਜਾ ਪਰੇਸ਼ਾਨੀ ਹੱਲ ਕਰਾ
ਭੂਤ ਸਾਹਮਣੇ ਬਿਠਾ ਕੇ ਓਹਦੇ ਨਾਲ ਗੱਲ ਕਰਾ
ਚਾਰੇ ਖੂੰਜੇਆਂ ਚ ਮੇਖਾਂ ਲਾਵਾਂ ਮਾਰ ਕੇ ਮੰਤਰ
ਤੰਗ ਮੁੜ੍ਹਕੇ ਨਾ ਕਰੂ ਐਸਾ ਪੱਕਾ ਹੱਲ ਕਰਾ
ਉਹ ਬਾਲਤਾ ਮੈਂ ਧੁਆਂ ਇਕ ਬੋਤਲ ਮੰਗਾ
ਖੱਬੇ ਹੱਥ ਨਾਲ ਤੂੰ ਸਮੱਗਰੀ ਵੀ ਪਾ
ਉਹ ਬਾਬੇ ਦਾ ਸਰੂਰ ਥੋਡਾ ਖਿੜ ਲੈਣ ਦੇ ਨੀ
ਤੇਰੇ ਸਾਹਮਣੇ ਮੈਂ ਦੇਣਾ ਓਹਨੂੰ ਪੁੱਠੀ ਲਮਕਾ
ਜਿੰਗਲਾਲਾ ਜਿੰਗਲਾਲਾ ਹੂਰ ਹੂਰ
ਬੁਰੀ ਆਤਮਾ ਤੂੰ ਹੋਜਾ ਘਰੋਂ ਫੁਰ ਫੁਰ
ਮਿੰਟ ਦੱਸ ਕੁ ਠਹਿਰ ਜਾ ਨੀ ਵੇਖੀ ਲਾਦੁ ਆਉਣ ਨਜ਼ਾਰੇ
ਤੂੰ ਡਰ ਨਾ ਭਗਤਨੀਏ ਬਾਬਾ ਦੁੱਖ ਤੋੜ ਦਊ ਸਾਰੇ
ਤੂੰ ਡਰ ਨਾ ਮੋਟੜੀਏ ਨੀ ਬਾਬਾ ਦੁੱਖ ਤੋੜ ਦਊ ਸਾਰੇ

ਸੱਸ ਨਾਲ ਜਾਣਾ ਅੱਜ ਬਾਬੇ ਨੂੰ ਵਿਖਾ
ਸੁਖ ਦਾ ਮੈ ਤੁਹਾਨੂੰ ਲੈਣ ਦਿੰਦੀ ਨਹੀਓ ਸਾਹ
ਦਿਖਦੀ ਮੈ ਰਹਿਣਾ ਤੈਨੂੰ ਸਾਰੀ ਹੀ ਉਮਰ
ਜਿੰਨੇ ਮਰਜੀ ਤੂੰ ਜਾਦੂ ਟੂਣੇ ਲਈ ਕਰਵਾ
ਬਾਬਾ ਮਾਰ ਕੇ ਹਟੁ ਤੇਰੀ ਬਿਸੁ ਹਟੀਆਂ
ਅੱਖਾਂ ਭੰਨ ਨਿਆਂ ਜਿਹੜੀਆਂ ਸੀ ਮੈਨੂੰ ਕੱਢੀਆਂ
ਮਿੰਟਾ ਵਿਚ ਦੋਹਾਂ ਦੀ ਸਵਾਹ ਬਣ ਜੁ
ਮੈ ਜਦੋ ਥੋੜੇ ਵਲ ਸ਼ਕਤੀਆਂ ਛੱਡੀਆਂ
ਨਾ ਸਰਪੰਚੀ ਹੋਣੀ ਜਿਹਦੇ ਪਿੱਛੇ ਆਪਣੀ ਤੂੰ ਮਾਂ ਦਿੱਤੀ ਨੂੰ
ਆਲਾ ਇਕਿ ਆਲਾ ਇਕੀ ਹੱਲਾ ਹੂ
ਅੱਜ ਨਹੀਓ ਬਚਣਾ ਸੱਸੇ ਤੂੰ
Fail ਨੇਂ ਸਾਰੇ ਤੰਤਰ ਮੰਤਰ
ਬਾਬੇ ਦੇ ਦੂਰ ਫਿੱਟੇ ਮੂੰਹ
ਆਲਾ ਇਕਿ ਆਲਾ ਇਕੀ ਹੱਲਾ ਹੂ
ਅੱਜ ਨਹੀਓ ਬਚਣਾ ਸੱਸੇ ਤੂੰ
Fail ਨੇਂ ਸਾਰੇ ਤੰਤਰ ਮੰਤਰ
ਬਾਬੇ ਦੇ ਦੂਰ ਫਿੱਟੇ ਮੂੰਹ
Lyrics copyright : legal lyrics licensed by Lyricfind.
No unauthorized reproduction of lyric.

Comments for Nooh Bhootni lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cloud
2| symbol at the top of the house
3| symbol at the top of the eye
grid grid grid
grid grid grid
grid grid grid