song lyrics / Karamjit Anmol / Giddha lyrics  | FRen Français

Giddha lyrics

Performers Karamjit AnmolRaman Romana

Giddha song lyrics by Karamjit Anmol official

Giddha is a song in Panjabi

ਅੱਜ ਗਿੱਧਾ ਪੈਂਦਾ ਜ਼ੋਰ ਧਾ ਹੈਂ ਸੱਬ ਨੂ ਚੜਿਆ ਚਾਅ
ਇੱਥੇ ਕਿੱਥੋਂ ਵੱਜ ਗਏ ਇੱਕ ਨੀ ਮੁਟਿਆਰਾਂ ਗਈਆਂ ਯਾਰ
ਤੂ ਹੋਸ਼ ਉਡਾ ਦੇ ਸਬ ਦੇ ਅੱਜ ਝਾਂਜਰ ਨੂੰ ਛਣਕਾ
ਲੈ ਗਿੱਧਾ ਲੁੱਟ ਮੱਜਾਜਣੇ ਕੋਈ ਐਸਾ ਠੁੱਮਕਾ ਲਾ
ਗਿੱਧਾ ਲੁੱਟ ਮੱਜਾਜਣੇ ਕੋਈ ਐਸਾ ਠੁੱਮਕਾ ਲਾ

ਲਗਦੀਆਂ ਸੰਗ ਵੀ ਸੋਣੇਆਂ ਮੇਨੂ ਗਿੱਧੇ ਦਾ ਵੀ ਚਾਅ
ਇੱਕ ਜੋਸ਼ ਜਵਾਨੀ ਬਾਲਣਾ ਇੱਕ ਇਸ਼ਕ ਤੇਰੇ ਦਾ ਤਾਰ
ਜੀ ਕਰਦਾ ਤੇਰੇ ਹੂਕਮ ਤੇ ਮੈਂ ਦੇਵਾ ਫੁੱਲ ਚੜ੍ਹਾ
ਮੈਂ ਕਮਲੀ ਹੋਂ ਜਾਂ ਨੱਚ ਕੇ ਕੋਈ ਐਸੀ ਬੋਲੀ ਪਾ
ਮੈਂ ਕਮਲੀ ਹੋਂ ਜਾਂ ਨੱਚ ਕੇ ਕੋਈ ਐਸੀ ਬੋਲੀ ਪਾ

ਤੇਰੀ ਚੜੀ ਜਵਾਨੀ , ਜਵਾਨੀ
ਚੜੀ ਜਵਾਨੀ ਘੁੰਮਕੇ ਤੂ ਹੁਸਨਾ ਦਾ ਦਰਿਆ
ਏਕ ਰੰਗ ਆਪਣੇ , ਆਪਣੇ
ਰੰਗ ਆਪਣੇ ਨਾਲਦਾ ਲਿਆ ਸੂਟ ਗੁਲਾਬੀ ਪਾ
ਫੁੱਲਕਾਰੀ ਫੁੱਲਾਂ ਵਾਲਣੀ ਫ਼ੁੱਲਾਂ ਵਰਗੀ ਏ ਲਈ ਸਜਾ
ਲੈ ਗਿੱਧਾ ਲੁੱਟ ਮੱਜਾਜਣੇ ਕੋਈ ਐਸਾ ਠੁੱਮਕਾ ਲਾ
ਗਿੱਧਾ ਲੁੱਟ ਮੱਜਾਜਣੇ ਕੋਈ ਐਸਾ ਠੁੱਮਕਾ ਲਾ

ਮੈਂ ਹਾਂ ਪੰਜਾਬਣ ਸੋਣੇਆਂ ਮੈਂ ਪਲੀ ਮੱਖਣੀਆਂ ਖਾ
ਮੈਂ ਗਿੰਣ ਗਿੰਣ ਖੁੰਦੀਆਂ ਪੂਰੀਆਂ ਜ਼ੋਰ ਹੁਣੇ ਅਜ਼ਮਾ
ਤੇਰੇ ਵਰਗੀ ਚਿੱਟੀ ਸੋਣੇਆਂ ਅੱਜ ਜਾਉ ਦਿੱਲਾਂ ਤੇ ਛਾਅ
ਮੈਂ ਕਮਲੀ ਹੋਂ ਜਾਂ ਨੱਚ ਕੇ ਕੋਈ ਐਸੀ ਬੋਲੀ ਪਾ
ਮੈਂ ਕਮਲੀ ਹੋਂ ਜਾਂ ਨੱਚ ਕੇ ਕੋਈ ਐਸੀ ਬੋਲੀ ਪਾ

ਤੂ ਮਾਰ ਮਾਰ ਕੇ
ਤੂੰ ਮਾਰ ਮਾਰ ਕੇ ਅੱਡੀਆਂ ਅੱਜ ਦੇਣੀ ਧਰਤ ਹਿੱਲਾ
ਦਿਲ ਜਾਣ ਚੁਬਾਰੇ
ਅੱਜ ਹਿੱਲਣ ਚੁਬਾਰੇ ਪਿੰਡ ਦੇ ਨੀ ਜਾਨ ਤੇਰੇ ਨਾ ਆ
ਤੂੰ ਨਾਨਕਸਰ ਵਿੱਚ ਗੋਰੀਏ ਅੱਜ ਐਸਾ ਰੰਗ ਜਮਾਂ
ਲੈ ਗਿੱਧਾ ਲੁੱਟ ਮੱਜਾਜਣੇ ਕੋਈ ਐਸਾ ਠੁੱਮਕਾ ਲਾ
ਲੈ ਗਿੱਧਾ ਲੁੱਟ ਮੱਜਾਜਣੇ ਕੋਈ ਐਸਾ ਠੁੱਮਕਾ ਲਾ

ਅੱਜ ਗਿੱਧਾ ਵੇਖਣ ਗੱਬਰੂ ਸੱਬ ਰੋਕ ਰੋਕ ਕੇ ਸਾ
ਢੋਲੀ ਨੂ ਗੰਡੇਆਰੇਆਂ ਅੱਜ ਖਿੱਜ ਕੇ ਢੋਲ ਬਜਾ
ਦੋਵੇਂ ਪਾਈਏ ਨੱਚ ਧਮਾਲ ਵੇ ਬਾਂਹ ਫੜ ਲੇ ਮੇਰੀ

ਮੈਂ ਕਮਲੀ ਹੋਂ ਜਾਂ ਨੱਚ ਕੇ ਕੋਈ ਐਸੀ ਬੋਲੀ ਪਾ
ਲੈ ਗਿੱਧਾ ਲੁੱਟ ਮੱਜਾਜਣੇ ਕੋਈ ਐਸਾ ਠੁੱਮਕਾ ਲਾ
ਮੈਂ ਕਮਲੀ ਹੋਂ ਜਾਂ ਨੱਚ ਕੇ ਕੋਈ ਐਸੀ ਬੋਲੀ ਪਾ
ਗਿੱਧਾ ਲੁੱਟ ਮੱਜਾਜਣੇ ਕੋਈ ਐਸਾ ਠੁੱਮਕਾ ਲਾ
ਮੈਂ ਕਮਲੀ ਹੋਂ ਜਾਂ ਨੱਚ ਕੇ ਕੋਈ ਐਸੀ ਬੋਲੀ ਪਾ
Lyrics copyright : legal lyrics licensed by Lyricfind.
No unauthorized reproduction of lyric.

Comments for Giddha lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the star
2| symbol to the right of the target
3| symbol at the top of the trash
grid grid grid
grid grid grid
grid grid grid