song lyrics / Kanwar Chahal / Brand lyrics  | FRen Français

Brand lyrics

Performers Kanwar ChahalFateh Doe

Brand song lyrics by Kanwar Chahal official

Brand is a song in Panjabi

Yeah Kanwar, Goldboy, Fateh

McLaren ਬੁਗੱਟੀ ਜਿਹੜੀ ਰੱਖੀਆਂ ਘੁੱਮਨੇ ਨੂ
ਹਵਾ ਤੋਵੀ ਚੱਲ ਦੀਆਂ fast ਨੇ
ਪੰਜ ਸਾਤ ਯਾਰ ਜਿਹੜੇ ਰਹੇਂ ਸਦਾ ਨਾਲ baby
ਊ ਵੀ ਜਿਹੜੇ ਮੇਰੇ ਬਸ ਖਾਸ ਨੇ

ਊ ਇਕ ਵਾਰੀ ਬੁਲਿਆਂ ਤੋਂ ਤੂ ਹੱਸ ਦੇ
baby ਕਿੱਥੇ ਚਲਨਾ ਤੂ ਥਾਂ ਦਸ ਦੇ
Time ਕੀਦਾ ਚੱਕਣਾ ਤੂ ਨਾਂਅ ਦਸ ਦੇ
ਕਿਉਂ ਤੂ ਮੰਨ ਦੀ ਨੀ ਗਲ ਸਾਰੇ ਕੱਢ ਡੁੰਗਾ ਹੱਲ
ਤੂ demand ਤਾ ਦੱਸ ਨਾ ਪੁਗਦਾ

Let's go

ਨੀ baby ਤੈਨੂੰ ਸੋਨੇ ਦੀ dress ਦਵਾਦਾ
ਨੀ baby ਤੈਨੂੰ diamond ring ਪਵਾਦਾ
ਯਾ baby ਤੈਨੂੰ ਦੁਨਿਯਾ ਦੀ ਸ਼ੇਰ ਕਰਾਦਾ
ਯਾ baby ਤੇਰੇ ਨਾਂਅ ਦਾ Brand ਬਣਾਂਦਾ

ਪਿੱਛੇ ਮੇਰੀ ਕੁੜੀਆਂ ਦੀ line ਲਗੀ ਹੈ baby
ਮੈ ਤੇਰੇ ਪਿਛਏ ਫਿਰਦਾ
ਇਕ ਪਾਸੇ ਲਾਦੇ ਗਲ ਅੱਜ ਤੂ ਮੁਕਾਦੇ ਗਲ
Wait ਕਰਾ ਕਿੰਨੇ ਚਿਰ ਦਾ
ਲੇਕੇ ਦੇਡੂ ਕਾਰ ਜੇ ਲਾਇਕ ਕਰੇ
feeling ਤੂ ਆਪਣੀ ਕੁ hide ਕਰੇ
ਓ ਕੁੜੀਏ ਕਿਯੂ change ਤੂੰ mind ਕਰੇ
ਕਯੋ ਤੂ ਮਾਨ ਦੀ ਨੀ ਗਲ ਸਾਰੀ ਕਦ ਦੂ ਮੈ ਹਾਲ
ਤੂ demand ਤਾ ਦੱਸ ਨਾ ਪੁਗਦਾ

ਨੀ baby ਤੈਨੂੰ ਸੋਨੇ ਦੀ dress ਦਵਾਦਾ
ਨੀ baby ਤੈਨੂੰ diamond ring ਪਵਾਦਾ
ਯਾ baby ਤੈਨੂੰ ਦੁਨਿਯਾ ਦੀ ਸ਼ੇਰ ਕਰਾਦਾ
ਯਾ baby ਤੇਰੇ ਨਾਂਅ ਦਾ Brand ਬਣਾਂਦਾ

ਬਿੱਲੋ ਦਸ ਦੇ ਤੇਰੇ ਸਾਰਿਆਂ demand
ਇਛਾਵਾ ਕੋਈ ਅਧੂਰੀਆਂ ਨਾ ਰਹਿਣ
ਕੀ ਜ਼ੁਦੂਵਲਾ ਤੇਜ਼ ਤੇ ਖਹਿਣ
that’s why they wanna be your man
ਜਿਵੇਂ deepika ਫਿਰਦੀ ਏ ranveer ਨਾਲ
ਪਿਛੇ ਹੋਣ ਗੇ reporter ਜਦੋਂ ਜਾਣਾ ਆ ਬਾਹਰ
LV bag ਨਾਲੇ ਕੀਤੇ ਆ straight ਤੂ ਬਾਲ
ਤੇਰੇ ਕਰਕੇ ਮੁੰਡਿਆਂ ਦਾ ਬੁਰਾ ਹਾਲ
Over-night celebrity ਬਣਾ ਦੂ
LA ਤੇ London ਦਿਖਾ ਦੂ
Louis ਤੇ Gucci ਦੂਵਾ ਦੂ
ਜਿਥੇ ਵੀ ਹੋ ਮੈਂ ਆਜੂ
ਹੌੂਗੀ ਨਾ ਤੈਨੂੰ ਕੋਈ ਥੋੜ , ਬਸ ਸਚੇ ਪ੍ਯਾਰ ਦੀ ਆ ਲੋੜ
ਜੇ ਬਦਲੇ ਹਾਲਾਤ ਫਿਰ ਵੇ ਹੋਗੀ ਮੇਰੇ ਨਾਲ
ਭਰਦੇ ਤੂ ਹਾਮੀ ਫਿਰ ਹੋਜਾ ਬਿਲੋ ਤਿਆਰ

ਜਿੰਨਾ ਨਿਰਮਾਣ ਟੇਣੂ ਕਰਦਾ ਪ੍ਯਾਰ
ਓੰਨਾ ਕਿਸੀ ਤੋ ਤੈਨੂੰ ਮਿਲਣਾ
ਅੱਖਾਂ ਬੰਦ ਕਰਕੇ ਤੂ ਕਰਲਾ ਭਰੋਸਾ
ਤੈਨੂੰ ਕਦੇ ਨਈਓਂ ਧੋਖਾ ਮਿਲਣਾ

ਚੈਨ ਤੈਨੂੰ ਸੋਨੇ ਚ ਜੇ ਜੜਾ ਦੂ ਬਲਿਏ
ਕਿਹਾ ਜੋ ਮੈ ਕਰਕੇ ਦਿਖਾ ਦੂ ਬਲਿਏ
ਏਕ ਵਾਰੀ ਹੱਥ ਦਾ ਫੜਾ ਦੇ ਬਲਿਏ
ਕਯੋਂ ਤੂ ਮੰਨ ਦੀ ਨੀ ਗਲ ਸਾਰੀ ਕੱਢ ਦੂ ਮੈ ਹਾਲ
ਤੂ demand ਤਾ ਦੱਸ ਨਾ ਪੁਗਦਾ

ਨੀ baby ਤੈਨੂੰ ਸੋਨੇ ਦੀ dress ਦਵਾਦਾ
ਨੀ baby ਤੈਨੂੰ diamond ring ਪਵਾਦਾ
ਯਾ baby ਤੈਨੂੰ ਦੁਨਿਯਾ ਦੀ ਸ਼ੇਰ ਕਰਾਦਾ
ਯਾ baby ਤੇਰੇ ਨਾਂਅ ਦਾ Brand ਬਣਾਂਦਾ
Lyrics copyright : legal lyrics licensed by Lyricfind.
No unauthorized reproduction of lyric.

Comments for Brand lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cloud
2| symbol to the right of the bulb
3| symbol at the top of the heart
grid grid grid
grid grid grid
grid grid grid