song lyrics / Kahlon / Suit lyrics  | FRen Français

Suit lyrics

Performer Kahlon

Suit song lyrics by Kahlon official

Suit is a song in Panjabi

ਹਾਏ ਚਮਕਣ ਨਗ ਟੋਪਸਾ ਵਾਲੇ
ਤੂੰ ਛੱਲੇ ਵਾਲਾਂ ਵਿਚ ਪਵਾ ਲੈ
ਹਾਏ ਰੰਗ ਅਸਮਾਨੀ ਪਾਕੇ ਸ਼ਿਖਰ ਦੁਪਹਿਰੇ
ਚੰਨ ਵਾਂਗਰ ਜਗਦੀ
ਸੂਟ ਤੇਰੇ ਤੇ ਫੱਬਦੇ ਨੇ ਆ ਤੂੰ ਸੂਟਾਂ ਵਿਚ ਫੱਬਦੀ
ਸੂਟ ਤੇਰੇ ਤੇ ਫੱਬਦੇ ਨੇ ਆ ਤੂੰ ਸੂਟਾਂ ਵਿਚ ਫੱਬਦੀ ਓ

ਹਾਏ ਬਾਹਾਂ ਗੋਲ ਵੀਣੀਆਂ ਵੰਗਾਂ ਦੇ ਨਾਲ ਭਰੀਆਂ ਹੋਈਆਂ ਨੇ
ਗੀਤ ਸੁਨ ਕਾਹਲੋਂ ਦੇ ਬਸ ਸਿਫਤਾਂ ਤੇਰੀਆਂ ਕਰੀਆਂ ਹੋਈਆਂ ਨੇ
ਗੀਤ ਸੁਨ ਕਾਹਲੋਂ ਦੇ ਬਸ ਸਿਫਤਾਂ ਤੇਰੀਆਂ ਕਰੀਆਂ ਹੋਈਆਂ ਨੇ
ਤੇ ਲਗੇ ਉਦੋਂ ਬਾਕਮਾਲ ਜਦੋ ਬੱਸ ਮੇਰੇ ਲਈ ਸੱਜਦੀ
ਸੂਟ ਤੇਰੇ ਤੇ ਫੱਬਦੇ ਨੇ ਆ ਤੂੰ ਸੂਟਾਂ ਵਿਚ ਫੱਬਦੀ
ਸੂਟ ਤੇਰੇ ਤੇ ਫੱਬਦੇ ਨੇ ਆ ਤੂੰ ਸੂਟਾਂ ਵਿਚ ਫੱਬਦੀ ਓ

ਹਾਏ ਤੁਰਦੀ ਪੱਬਾਂ ਉਤੇ ਤੂੰ ਦੇਖ ਮੇਰੇ ਵਲ ਕਰਦੀ ਗੱਲਾਂ
ਚੁੰਨੀ ਤੇਰੀ ਲਗਦੀ ਥਲੇ ਚੁੱਕ ਕੇ ਤੈਨੂੰ ਪੱਖੀ ਝਲਾ
ਰਖਾਂ ਪਰਦੇ ਕਰਕੇ ਮੈ ਨਜਰ ਨਾ ਤੈਨੂੰ ਲਗ ਜੇ ਜੱਗ ਦੀ
ਸੂਟ ਤੇਰੇ ਤੇ ਫੱਬਦੇ ਨੇ ਆ ਤੂੰ ਸੂਟਾਂ ਵਿਚ ਫੱਬਦੀ
ਸੂਟ ਤੇਰੇ ਤੇ ਫੱਬਦੇ ਨੇ ਆ ਤੂੰ ਸੂਟਾਂ ਵਿਚ ਫੱਬਦੀ

ਹਾਏ ਪਤਲੀਆਂ ਉਂਗਲਾਂ ਨੂੰ ਹੀਰੇ ਤੂੰ ਮੇਰੇ ਵਾਲਾਂ ਵਿਚ ਘੁਮਾ ਦੇ
ਜੇ ਤੂ ਸਾਡੀ ਨਹੀਂ ਹੋਣਾ ਤਾ ਆਪਣੇ ਹਥੀ ਜਹਿਰ ਪਿਆ ਦੇ
ਮੈ ਰੁੱਕਿਆ ਤੇਰੇ ਲਈ ਪਤਲੋ ਨੀ ਜਿੰਦਗੀ ਜਾਂਦੀ ਆ ਭਜਦੀ
ਸੂਟ ਤੇਰੇ ਤੇ ਫੱਬਦੇ ਨੇ ਆ ਤੂੰ ਸੂਟਾਂ ਵਿਚ ਫੱਬਦੀ
ਸੂਟ ਤੇਰੇ ਤੇ ਫੱਬਦੇ ਨੇ ਆ ਤੂੰ ਸੂਟਾਂ ਵਿਚ ਫੱਬਦੀ ਓ
Lyrics copyright : legal lyrics licensed by Lyricfind.
No unauthorized reproduction of lyric.

Comments for Suit lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the suitcase
2| symbol at the top of magnifying glass
3| symbol to the right of the camera
grid grid grid
grid grid grid
grid grid grid