song lyrics / Jyoti Nooran / Ishq Hoya lyrics  | FRen Français

Ishq Hoya lyrics

Performers Jyoti NooranArjit Srivastava

Ishq Hoya song lyrics by Jyoti Nooran official

Ishq Hoya is a song in Panjabi

ਇਸ਼ਕ ਹੋਇਆ, ਇਸ਼ਕ ਹੋਇਆ, ਇਸ਼ਕ ਹੋਇਆ
ਨੀ ਤੇਰੇ ਨਾਲ ਇਸ਼ਕ ਹੋਇਆ
ਇਸ਼ਕ ਹੋਇਆ, ਇਸ਼ਕ ਹੋਇਆ
ਮੈਂ ਸੁਧ-ਬੁਧ ਚੈਨ ਖੋਇਆ
ਚੈਨ ਖੋਇਆ, ਚੈਨ ਖੋਇਆ

ਨੀ ਤੇਰੇ ਨਾਲ ਇਸ਼ਕ ਹੋਇਆ
ਇਸ਼ਕ ਹੋਇਆ, ਇਸ਼ਕ ਹੋਇਆ
ਮੈਂ ਸੁਧ-ਬੁਧ ਚੈਨ ਖੋਇਆ
ਚੈਨ ਖੋਇਆ, ਚੈਨ ਖੋਇਆ
ਨੀ ਤੇਰੇ ਨਾਲ
ਯਾਦ ਕਰਾ ਮੈਂ ਸੱਚੀ ਬਾਤਾਂ ਨੂੰ
ਜਾਗਦੀ ਰਵਾਂ ਮੈਂ ਸੱਚੀ ਰਾਤਾਂ ਨੂੰ
ਯਾਦ ਕਰਾ ਮੈਂ ਤੇਰੀ ਸੱਚੀ ਬਾਤਾਂ ਨੂੰ
ਜਾਗਦੀ ਰਵਾਂ ਮੈਂ ਸੱਚੀ ਰਾਤਾਂ ਨੂੰ
ਹੁਣ ਦੱਸ ਕੀ ਹੋਇਆ
ਇਸ਼ਕ ਹੋਇਆ, ਇਸ਼ਕ ਹੋਇਆ, ਇਸ਼ਕ ਹੋਇਆ
ਮੈਂ ਸੁਧ-ਬੁਧ ਚੈਨ ਖੋਇਆ
ਚੈਨ ਖੋਇਆ, ਚੈਨ ਖੋਇਆ

ਹੋ ਮੈਂ ਨਦੀ ਤੇ ਤੂੰ ਦਰਿਆ ਵਰਗਾ
ਮੇਰੇ ਆਉਂਦੇ ਜਾਂਦੇ ਸਾਹ ਵਰਗਾ
ਤੂੰ ਇਸ਼ਕ ਚ ਹੋਏ ਗੁਨਾਹ ਵਰਗਾ
ਤੇ ਫ਼ਕਰ ਨੂੰ ਮਿਲੀ ਪਨਾਹ ਵਰਗਾ
ਫ਼ਕਰ ਨੂੰ ਮਿਲੀ ਪਨਾਹ ਵਰਗਾ
ਤੂੰ ਚੰਨ ਏ ਤੇ ਕੋ ਇੱਕ ਰਹਿਣਾ
ਤੂੰ ਹਵਾ ਨਈ ਜਿਹਣੇ ਰੋਜ਼ ਬਹਿਣਾ
ਤੂੰ ਹਵਾ ਨਈ ਜਿਹਣੇ ਰੋਜ਼
ਇਹ ਦਿਲ ਹਾਏ ਰੋਜ਼ ਰੋਇਆ
ਰੋਜ਼ ਰੋਇਆ, ਰੋਜ਼ ਰੋਇਆ
ਕਾਹਦਾ ਤੇਰੇ ਨਾਲ ਇਸ਼ਕ ਹੋਇਆ
ਇਸ਼ਕ ਹੋਇਆ, ਇਸ਼ਕ ਹੋਇਆ
ਹਾਏ ਤੇਰੇ ਨਾਲ
ਹੋ ਤੇਰੇ ਜਿਹਾ ਦੂਜਾ ਨਾ ਕੋਈ
ਲੱਭਣਾ ਨਾ ਜਹਾਨ ਚ
ਜਾਨ ਮੇਰੀ ਵੱਸਦੀ ਏ
ਬਸ ਤੇਰੀ ਜਾਨ ਚ
ਤੂੰ ਦਿਲ ਦਾ ਅਕਸ ਰੋਂਦਾ ਏ
ਤੇਰੇ ਕੋਲ ਤੇਰੇ ਕੋਲ ਹੋਣਾ ਚਾਹੁੰਦਾ

ਹੋ ਤੇਰਾ Lavi ਪਾਗਲ ਹੋਇਆ
ਪਾਗਲ ਹੋਇਆ, ਪਾਗਲ ਹੋਇਆ
ਹੋ ਤੇਰਾ Lavi ਪਾਗਲ ਹੋਇਆ
ਪਾਗਲ ਹੋਇਆ, ਪਾਗਲ ਹੋਇਆ
ਕਾਹਦਾ ਤੇਰੇ ਨਾਲ ਇਸ਼ਕ ਹੋਇਆ
ਇਸ਼ਕ ਹੋਇਆ, ਇਸ਼ਕ ਹੋਇਆ
ਕਾਹਦਾ ਤੇਰੇ ਨਾਲ ਇਸ਼ਕ ਹੋਇਆ
ਇਸ਼ਕ ਹੋਇਆ, ਇਸ਼ਕ ਹੋਇਆ
ਮੈਂ ਸੁਧ-ਬੁਧ ਚੈਨ ਖੋਇਆ
ਚੈਨ ਖੋਇਆ, ਚੈਨ ਖੋਇਆ
ਕਾਹਦਾ ਤੇਰੇ ਨਾਲ
Lyrics copyright : legal lyrics licensed by Lyricfind.
No unauthorized reproduction of lyric.

Comments for Ishq Hoya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the heart
2| symbol to the right of the padlock
3| symbol at the bottom of the target
grid grid grid
grid grid grid
grid grid grid