song lyrics / Jyoti Nooran / Mujhko Bada Sataya Gya lyrics  | FRen Français

Mujhko Bada Sataya Gya lyrics

Performer Jyoti Nooran

Mujhko Bada Sataya Gya song lyrics by Jyoti Nooran official

Mujhko Bada Sataya Gya is a song in Panjabi

ਮੁਝਕੋ ਬੜਾ ਸਤਾਇਆ ਗਿਆ
ਕਿਸਮਤ ਕੇ ਹਾਥੋਂ ਰੁਲਾਇਆ ਗਿਆ
ਜਿਸ ਮੋੜ 'ਤੇ ਮੇਰੀ ਜਾਨ ਨਿਕਲੇ
ਉਸ ਮੋੜ 'ਤੇ ਮੈਨੂੰ ਲਾਯਾ ਗਿਆ
ਮੇਰੇ ਟੁੱਟੇ ਹੋਏ ਦਿਲ ਦਾ ਕੋਈ ਖਿਆਲ ਨਾ ਉਨਕੋ ਹੂਆ
ਇਕ-ਇਕ ਲਮ੍ਹਾ ਦਰਦ ਕਾ ਮੇਰੇ ਹਾਥੋਂ ਮੈ ਠਹਿਰਾ ਰਿਹਾ
ਇੱਕ ਘਰ ਸੀ ਮੈਂ ਰੱਬ ਦਾ ਬਣਾਇਆ
ਜਿਹਦਾ ਨਾਮ ਸੀ ਪਿਆਰ ਮੈ ਪਾਇਆ
ਇੱਕ ਗੱਲ ਤੇਨੂੰ ਦਿਲ ਦੀ ਮੈਂ ਦੱਸਦਾ
ਤੇਰੇ ਬਾਜੋ ਮੈਨੂੰ ਜੀਣਾ ਨਹੀਓ ਆਇਆ
ਓਹ ਜੀਣਾ ਨਹੀਯੋ ਆਇਆ
ਓਹ ਜੀਣਾ ਨਹੀਯੋ ਆਇਆ
ਓਹ ਜੀਣਾ ਨਹੀਯੋ ਆਇਆ
ਓਹ ਜੀਣਾ ਨਹੀਯੋ ਆਇਆ
ਓਹ ਜੀਣਾ ਨਹੀਯੋ ਆਇਆ
ਓਹ ਜੀਣਾ ਨਹੀਯੋ ਆਇਆ
ਓਹ ਜੀਣਾ ਨਹੀਯੋ ਆਇਆ
ਓਹ ਜੀਣਾ ਨਹੀਯੋ ਆਇਆ

ਮੈਂ ਤੇਰੇ ਸਾਹਾਂ ਵਿੱਚ ਸਾਹ ਲੈ ਜੀਉਂਦੀ ਰਹੀ
ਤੇਰੇ ਪੈਰਾਂ 'ਤੇ ਹੱਥ ਰੱਖ ਕੇ ਰੋਂਦੀ ਰਹੀ
ਤੇਰਾ ਮੇਰਾ ਰਿਸ਼ਤਾ ਆਪ ਉਜਾੜਿਆ ਤੂੰ
ਮੈਂ ਹਰ ਪਾਸੇ ਯਾਰਾ ਇਹਨੂੰ ਵਸਾਉਂਦੀ ਰਹੀ
ਕਟਨੀ ਸੀ ਤੇਰੇ ਨਾਲ ਹੀ ਮੈਂ ਚਾਹੇ ਹੋਈ ਬੇਹਲ ਸੀ ਮੈਂ
ਤੈਨੂੰ ਪਤਾ ਤੇਰੇ ਨਾਲ ਸੱਜਣਾ ਕਿੰਝ ਕੱਟੇ ਇਨ੍ਹਾਂ ਸਾਲਾਂ ਸੀ ਮੈਂ
ਤੂ ਯਾਰ ਹੈ ਰੂਹ ਜਵਾਕ ਸੀ ਮੈਂ
ਕੋਈ ਬਣ ਕੇ ਖਾਸ ਨਾ ਆਇਆ
ਮੈਂਨੂੰ ਇਸ਼ਕ ਇਹ ਰਸ ਨਾ ਆਇਆ
ਮੇਰੀ ਉਂਗਲੀ ਪਕੜ ਕੇ ਯਾਰਾ ਦਲ ਦਲ ਵਿੱਚ ਨਸੀਬਾ ਲਿਆਇਆ
ਓਹ ਜੀਣਾ ਨਹੀਯੋ ਆਇਆ
ਓਹ ਜੀਣਾ ਨਹੀਯੋ ਆਇਆ
ਓਹ ਜੀਣਾ ਨਹੀਯੋ ਆਇਆ
ਓਹ ਜੀਣਾ ਨਹੀਯੋ ਆਇਆ
ਓਹ ਜੀਣਾ ਨਹੀਯੋ ਆਇਆ
ਓਹ ਜੀਣਾ ਨਹੀਯੋ ਆਇਆ
ਓਹ ਜੀਣਾ ਨਹੀਯੋ ਆਇਆ
ਓਹ ਜੀਣਾ ਨਹੀਯੋ ਆਇਆ
Lyrics copyright : legal lyrics licensed by Lyricfind.
No unauthorized reproduction of lyric.

Comments for Mujhko Bada Sataya Gya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the heart
2| symbol at the top of the cloud
3| symbol to the left of the clock
grid grid grid
grid grid grid
grid grid grid