song lyrics / Jesan / Tareek lyrics  | FRen Français

Tareek lyrics

Performer Jesan

Tareek song lyrics by Jesan official

Tareek is a song in Panjabi

ਓਹ ਪਲ ਬੜੇ ਸੋਹਣੇ ਸੀ ਜਦੋ ਹਾਂ ਤੂੰ ਕਰੀ ਸੀ
ਪਲੇ ਪੇ ਗਏ ਸੀ ਰੋਣੇ ਮੇਰੇ ਜਦ ਗੈਰਾਂ ਤੇ ਮਰੀ ਸੀ
ਕਿਵੇਂ ਕਰਨੀ ਲੋਕਾਂ ਨਾਲ ਤੂੰ ਹਰ ਚਾਲਾਕੀ ਸਿਖੀ ਪਾਈ ਏ
ਕਦੋਂ ਮਿਲੇ ਕਦੋਂ ਵਿਛੜੇ ਆਪਾ ਤਾਰੀਖ ਲਿਖੀ ਪਈ ਏ
ਕੋਈ ਹੋਰ ਨਾ ਪੜਲੇ ਤਾਹੀ ਮੈਂ ਬਰੀਕ ਲਿਖੀ ਪਈ ਏ
ਕਦੋਂ ਮਿਲੇ ਕਦੋਂ ਵਿਛੜੇ ਆਪਾ

ਸੱਚ ਕਹਿੰਦੇ ਸੀ ਯਾਰ ਮੇਰੇ ਤੂੰ deserve ਨਾ ਕਰਦੀ ਮੈਨੂੰ ਨੀ
ਤੇਰੇ ਪਿਛੇ ਛੱਡ ਯਾਰਾ ਨੂੰ ਮੈਂ ਗਲ ਨਾਲ ਲਾਇਆ ਤੈਨੂੰ ਸੀ
ਨੇੜੇ ਤੇਰੇ ਹੋਕੇ ਮੇਰੇ ਵਹਿਮ ਦੂਰ ਹੋ ਗਏ
ਦੇਖੇ ਸੀ ਜੋ ਖ਼ਵਾਬ ਸਾਰੇ ਚੂਰੋ ਚੂਰ ਹੋ ਗਏ
Canada ਪਿਛੇ ਕਿਉਂ ਲੋਕਾਂ ਦੀ ਜ਼ਮੀਰ ਵਿਕੀ ਪਈ ਏ
ਕਦੋਂ ਮਿਲੇ ਕਦੋਂ ਵਿਛੜੇ ਆਪਾ ਤਾਰੀਖ ਲਿਖੀ ਪਈ ਏ
ਕੋਈ ਹੋਰ ਨਾ ਪੜਲੇ ਤਾਹੀ ਮੈਂ ਬਰੀਕ ਲਿਖੀ ਪਈ ਏ
ਕਦੋਂ ਮਿਲੇ ਕਦੋਂ ਵਿਛੜੇ ਆਪਾ

ਜੇ ਪਿਆਰ ਨਹੀਂ ਸੀ ਨਾਲ ਮੇਰੇ ਕਿਉਂ ਮਿਲਦੀ ਸੀ ਫਿਰ ਰਾਤਾਂ ਨੂੰ
ਨਾ ਸਮਝ ਸਕੀ ਤੂੰ ਹਾਲ ਮੇਰਾ ਨਾ ਸਮਝ ਸਕੀ ਜਜ਼ਬਾਤਾਂ ਨੂੰ
ਨਾ message ਮੇਰੇ seen ਕਰੇ ਨਾ ਫੋਨ ਕਦੇ ਮੇਰਾ ਚੱਕਿਆ ਏ
ਨਾ ਮੁੜਕੇ ਮੈਨੂੰ ਤੱਕਿਆ ਨੂ Jesan ਮਰਗਿਆ ਏ ਜਾ ਬਚਿਆ ਏ
ਦਿਲ ਅੱਜ ਵੀ ਕਰਦਾ ਯਾਦ ਚਾਹੇ ਤੂੰ ਨਜ਼ਰਾਂ ਤੋਂ ਡਿੱਗੀ ਪਈ ਏ
ਕਦੋਂ ਮਿਲੇ ਕਦੋਂ ਵਿਛੜੇ ਆਪਾ ਤਾਰੀਖ ਲਿਖੀ ਪਈ ਏ
ਕੋਈ ਹੋਰ ਨਾ ਪੜਲੇ ਤਾਹੀ ਮੈਂ ਬਰੀਕ ਲਿਖੀ ਪਈ ਏ
ਕਦੋਂ ਮਿਲੇ ਕਦੋਂ ਵਿਛੜੇ ਆਪਾ
Lyrics copyright : legal lyrics licensed by Lyricfind.
No unauthorized reproduction of lyric.

Comments for Tareek lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the smiley
2| symbol at the top of the trash
3| symbol at the bottom of the cross
grid grid grid
grid grid grid
grid grid grid