song lyrics / Jassi X / Sang Maar Gayi lyrics  | FRen Français

Sang Maar Gayi lyrics

Performer Jassi X

Sang Maar Gayi song lyrics by Jassi X official

Sang Maar Gayi is a song in Panjabi

ਓਹਦੇ ਨਾਲ ਮਿਲਦਾ ਸੁਬਾਹ ਜੱਟ ਦਾ
ਮਲਦੀ ਫਿਰੇ ਓ ਜਿਹੜੀ ਰਾਹ ਜੱਟ ਦਾ
ਓਹਦੇ ਨਾਲ ਮਿਲਦਾ ਸੁਬਾਹ ਜੱਟ ਦਾ
ਮਲਦੀ ਫਿਰੇ ਓ ਜਿਹੜੀ ਰਾਹ ਜੱਟ ਦਾ
ਨਾ ਹੀ ਓ brown ਨਾ ਹੀ ਸਾਂਵਲੀ ਜੀ ਲੱਗੇ
ਨਖਰੋ ਬਦਾਮੀ ਜਿਹਾ ਰੰਗ ਮਾਰਦੀ
ਅੱਸੀ ਦਿਲ ਨੂੰ ਕਿੱਸੇ ਦਾ ਕਦੇ ਹੋਣ ਨਈਓਂ ਦਿੱਤਾ
ਓਹਦੇ ਭੋਲੇ ਜਹੇ ਮੁਖੜੇ ਦੀ ਸੰਗ ਮਾਰ ਗਈ
ਅੱਸੀ ਦਿਲ ਨੂੰ ਕਿੱਸੇ ਦਾ ਕਦੇ ਹੋਣ ਨਈਓਂ ਦਿੱਤਾ
ਓਹਦੇ ਭੋਲੇ ਜਹੇ ਮੁਖੜੇ ਦੀ ਸੰਗ ਮਾਰ ਗਈ

ਤੇਰੇ ਪਿਛੇ ਵੀ ਯਾਰਾ ਦੇ ਡੱਟ ਫਿਰੇ ਖੋਲਦਾ
ਨੀ ਜਿਹਨੇ ਕਦੇ ਹੱਥ redbull ਨੂੰ ਨਾ ਲਾਇਆ
ਮਾਪਿਆਂ ਦਾ ਸਿੱਧਾ ਸਾਦਾ ਪੁੱਤ ਪੱਟ ਸੁੱਟ ਤਾ
ਨੀ cute ਜਾਈਏ ਮੈਨੂੰ ਕਿਹਦੇ ਚੱਕਰਾਂ ਚ ਪਾਇਆ
ਸੌਂ ਲੱਗੇ ਇਕ ਮਿੰਟ ਅੱਖ ਵੀ ਨੀ ਲੱਗੀ
ਤਿੰਨ ਹਫਤੇ ਤੋਂ ਪਿਹਲਾਂ ਵਾਲੇ ਬੁਧਵਾਰ ਦੀ
ਅੱਸੀ ਦਿਲ ਨੂੰ ਕਿੱਸੇ ਦਾ ਕਦੇ ਹੋਣ ਨਈਓਂ ਦਿੱਤਾ
ਓਹਦੇ ਭੋਲੇ ਜਹੇ ਮੁਖੜੇ ਦੀ ਸੰਗ ਮਾਰ ਗਈ
ਅੱਸੀ ਦਿਲ ਨੂੰ ਕਿੱਸੇ ਦਾ ਕਦੇ ਹੋਣ ਨਈਓਂ ਦਿੱਤਾ
ਓਹਦੇ ਭੋਲੇ ਜਹੇ ਮੁਖੜੇ ਦੀ ਸੰਗ ਮਾਰ ਗਈ

ਉਂਜ ਵੇਖਣੇ ਨੂੰ ਕੁੜੀਆਂ ਜਿਹੀ ਕੁੜੀ ਆ
ਲੱਗਦਾ ਨੀ ਪਤਾ ਕਿਹੜੀ ਗਲ ਖਾਸ ਆ
ਓਹਦੇ ਉੱਤੇ ਸ਼ੋਂਕੀ ਜਿਹੇ ਜੱਟ ਨੇ
ਲਾ ਦਿੱਤੀ ਸਾਰੀ ਦੀ ਸਾਰੀ ਹੀ ਆਸ ਆ
ਫਿਰ ਦੀ ਮੰਡੀਰ ਬੜੀ ਓਹਦੇ ਪਿਛੇ ਲੱਗੀ
ਕੁਝ ਕ ਕਾਲੇਜ ਦੀ ਤੇ ਕੁਝ ਬਹਾਰ ਦੀ
ਅੱਸੀ ਦਿਲ ਨੂੰ ਕਿੱਸੇ ਦਾ ਕਦੇ ਹੋਣ ਨਈਓਂ ਦਿੱਤਾ
ਓਹਦੇ ਭੋਲੇ ਜਹੇ ਮੁਖੜੇ ਦੀ ਸੰਗ ਮਾਰ ਗਈ
ਅੱਸੀ ਦਿਲ ਨੂੰ ਕਿੱਸੇ ਦਾ ਕਦੇ ਹੋਣ ਨਈਓਂ ਦਿੱਤਾ
ਓਹਦੇ ਭੋਲੇ ਜਹੇ ਮੁਖੜੇ ਦੀ ਸੰਗ ਮਾਰ ਗਈ

ਉਧਰੋਂ ਵੀ ਯਾਰਾਂ ਨੂੰ ਰਿਪੋਰਟਾਂ ਆਉਂਦੀਆਂ
ਜੀ ਕਿਹੰਦੇ Jassi Jassi ਕਿਹੰਦੀ ਦਾ ਨਾ ਮੂੰਹ ਥੱਕਦਾ
ਓਹਦੇ ਨਾਲ ਕਲਾਸ ਵਿਚ ਬੈਠਣੇ ਦਾ ਮਾਰਾ
ਮੁੰਡਾ miss ਨਾ ਕਰੇ ਜੀ ਟਾਇਮ ਸਵਾ ਅੱਠ ਦਾ
ਛੁੱਟੀਆਂ ਚ ਕਿਹੰਦੀ ਪਿੰਡ ਚਿਤ ਕਿਦਾਂ ਲੱਗੂ
ਮੈਂ ਕਿਹਾ ਵੱਜਿਆ ਕਰੂਗੀ ਗੇੜੀ ਜੈਲਦਾਰ ਦੀ
ਅੱਸੀ ਦਿਲ ਨੂੰ ਕਿੱਸੇ ਦਾ ਕਦੇ ਹੋਣ ਨਈਓਂ ਦਿੱਤਾ
ਓਹਦੇ ਭੋਲੇ ਜਹੇ ਮੁਖੜੇ ਦੀ ਸੰਗ ਮਾਰ ਗਈ
ਅੱਸੀ ਦਿਲ ਨੂੰ ਕਿੱਸੇ ਦਾ ਕਦੇ ਹੋਣ ਨਈਓਂ ਦਿੱਤਾ
ਓਹਦੇ ਭੋਲੇ ਜਹੇ ਮੁਖੜੇ ਦੀ

Jassi ਓਏ
Lyrics copyright : legal lyrics licensed by Lyricfind.
No unauthorized reproduction of lyric.

Comments for Sang Maar Gayi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the target
2| symbol to the left of the trash
3| symbol at the top of the cloud
grid grid grid
grid grid grid
grid grid grid