song lyrics / Jassi X / Bullan De Nishan lyrics  | FRen Français

Bullan De Nishan lyrics

Performer Jassi X

Bullan De Nishan song lyrics by Jassi X official

Bullan De Nishan is a song in Panjabi

Red ਤੇਰੇ shawl ਮੇਰੇ ਕਾਲੀ ਲੋਈ ਸੀ
ਸਾਡੀ ਜੋੜ ਜੋੜ ਹੱਥ ਅਲਵਿਦਾ ਹੋਈ ਸੀ
ਗਲਵਕੜੀ ਤੂੰ ਪਾਕੇ ਮੇਰਾ ਮੱਥਾ ਚੁਮਿਆ
ਜਾਨ ਲਗੇ ਮੋਡੇ ਮੇਰੇ ਲੱਗ ਰੋਈ ਸੀ
ਸ਼ੀਸ਼ਾ ਵੇਖਾ ਦਿਸੇ ਤਸਵੀਰ ਤੇਰੀ ਨੀ
ਵਿੱਚੋ ਨਖਰੇ ਨਾਦਾਨ ਮਹਿਕਦੇ
ਬਿੱਲੋ ਮੇਰੀਆਂ ਕਮੀਜ਼ ’ਨ ਵਿੱਚੋ ਅੱਜ ਵੀ
ਤੇਰੀ ਬੁੱਲਾਂ ਦੇ ਨਿਸ਼ਾਨ ਮਹਿਕਦੇ
ਬਿੱਲੋ ਮੇਰੀਆਂ ਕਮੀਜ਼ ’ਨ ਵਿੱਚੋ ਅੱਜ ਵੀ
ਤੇਰੀ ਬੁੱਲਾਂ ਦੇ ਨਿਸ਼ਾਨ ਮਹਿਕਦੇ

ਸੋਹਾ ’ਨ ਵਾਅਦੇ ਅਖੀਰ ਨੂੰ ਟੁੱਟਣੇ ਹੀ ਸੀ
ਨਾਲ ਨਾਲ ਸਮੇਂ ਦੇ ਜੋ ਕੱਚ ਹੋ ਗਏ
ਤਰਸੇਂਗਾ ਮੇਰੇ ਜੇਹਾ ਪਿਆਰ ਪੌਣ ਲਯੀ
ਦੇਰ ਲਗੀ ਬੋਲ ਤੇਰੀ ਸੱਚ ਹੋ ਗਏ
ਜੇੜੇ ਅਥਰੂ ਤੂੰ ਡੋਲਦੀ ਸੀ ਮੇਰੇ ਕਰਕੇ
ਮੇਰੀ ਵਿੱਚੋ ਮੁਸਕਾਨ ਮਹਿਕਦੇ
ਬਿੱਲੋ ਮੇਰੀਆਂ ਕਮੀਜ਼ਾਂ ਵਿੱਚੋ ਅੱਜ ਵੀ
ਤੇਰੀ ਬੁੱਲਾਂ ਦੇ ਨਿਸ਼ਾਨ ਮਹਿਕਦੇ
ਬਿੱਲੋ ਮੇਰੀਆਂ ਕਮੀਜ਼ਾਂ ਵਿੱਚੋ ਅੱਜ ਵੀ
ਤੇਰੀ ਬੁੱਲਾਂ ਦੇ ਨਿਸ਼ਾਨ ਮਹਿਕਦੇ

ਸਵੇਰ ਹੋਵੇ ਸ਼ਾਮ ਹੋਵੇ ਤੈਨੂੰ ਉਡੀਕਦਾ
ਰੱਖਦੀ ਤਾਂ ਤੂੰ ਵੀ ਹੋਣੀ ਬੂਹੇ ਖੋਲਕੇ
ਮੋਹਬਤਾਂ ’ਨ ਚ ਹੁੰਦਾ ਕੋਈ ਜੁਦਾ ਨਾ ਕਦੇ
ਰਿਸ਼ਤੇ ਜੇ ਠੀਕ ਹੁੰਦੇ sorry ਬੋਲਕੇ
ਇਕ ਦੂਜੇ ਨੂੰ ਗਵਾਕੇ ਮੁੜ ਪੌਣ ਦੇ ਲਈ
2 ਦਿਲ ਬਈਮਾਨ ਮਹਿਕਦੇ
ਬਿੱਲੋ ਮੇਰੀਆਂ ਕਮੀਜ਼ਾਂ ਵਿੱਚੋ ਅੱਜ ਵੀ
ਤੇਰੀ ਬੁੱਲਾਂ ਦੇ ਨਿਸ਼ਾਨ ਮਹਿਕਦੇ
ਬਿੱਲੋ ਮੇਰੀਆਂ ਕਮੀਜ਼ਾਂ ਵਿੱਚੋ ਅੱਜ ਵੀ
ਤੇਰੀ ਬੁੱਲਾਂ ਦੇ ਨਿਸ਼ਾਨ ਮਹਿਕਦੇ

Dalhousie ਦਾ ਉਹ ਟੌਰ ਕੈਦ ਪਿਆ ਫੋਨ ਚ
ਕਾਸ਼ ਕੀਤੇ ਫੇਰ ਓਵੇ ਚੱਲੇ ਨਾਲ ਤੂੰ
ਚਿਹਰੇ ਤੇ smile ਅੱਖ ਭਰੀ ਦੱਸਦੀ
ਹੋਲੀ ਹੋਲੀ ਝੱਲੀ ਹੋਗੀ ਝੱਲੇ ਨਾਲ ਤੂੰ
ਰਿਜ਼ਵਾਨ ਬਾਵਾ ਲਿਖਦਾ ਜੋ ਆਪਣੇ ਲਈ
ਵਿੱਚੋ ’ਨ ਤੇਰੀ ਫ਼ਰਮਾਨ ਮਹਿਕਦੇ
ਬਿੱਲੋ ਮੇਰੀਆਂ ਕਮੀਜ਼ਾਂ ਵਿੱਚੋ ਅੱਜ ਵੀ
ਤੇਰੀ ਬੁੱਲਾਂ ਦੇ ਨਿਸ਼ਾਨ ਮਹਿਕਦੇ
ਬਿੱਲੋ ਮੇਰੀਆਂ ਕਮੀਜ਼ਾਂ ਵਿੱਚੋ ਅੱਜ ਵੀ
ਤੇਰੀ ਬੁੱਲਾਂ ਦੇ ਨਿਸ਼ਾਨ ਮਹਿਕਦੇ
Lyrics copyright : legal lyrics licensed by Lyricfind.
No unauthorized reproduction of lyric.

Comments for Bullan De Nishan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the star
2| symbol to the right of the cross
3| symbol at the top of the calculator
grid grid grid
grid grid grid
grid grid grid