song lyrics / Jass Sahota / Brown Boys Trap lyrics  | FRen Français

Brown Boys Trap lyrics

Performers Jass SahotaSahib

Brown Boys Trap song lyrics by Jass Sahota official

Brown Boys Trap is a song in Panjabi

Lambo Truck ਵਿੱਚ ਗੇੜੀ ਛੇੜੀ Hollywood
ਗੀਤ Desi ਮੁੰਡਿਆਂ ਦੇ ਸੁਣੇ Bollywood
Music ਦੀ wave ਆ ਨਾ ਭਾਲ੍ਦੇ ਕੋਈ fav ਆ
ਗੋਣਾ ਵੀ ਔਂਦਾ ਤੇ lyrics ਵੀ
ਚੰਗੇ ਜਿਹਦੇ ਚਲਦੇ ਸੀ ਕਿਸੇ ਤੋਂ ਨਾ ਢਲਦੇ ਸੀ
ਓਹ੍ਨਾ ਦਾ ਬਨੌਂਦੇ ਆ clown ਮੁੰਡੇ Brown ਮੁੰਡੇ
ਓ desi ਜਿਹੇ ਗੀਤ ਆ Trap ਜਿਹੀ Beat ਆ
ਸਿਰ ਕਢ ਗਜਦੇ Speaker ਆਂ ਚ ਵਜਦੇ
Brown ਮੁੰਡੇ Brown ਮੁੰਡੇ
ਓ desi ਜਿਹੇ ਗੀਤ ਆ Trap ਜਿਹੀ Beat ਆ
ਸਿਰ ਕਢ ਗਜਦੇ Speaker ਆਂ ਚ ਵਜਦੇ
Brown ਮੁੰਡੇ Brown ਮੁੰਡੇ

ਓ bellmen ਦੀ jean ਆ Life ਹਸੀਨ ਆ
ਰਾਤਾਂ ਰੰਗੀਨ ਆ ਚੋਬਰ ਸ਼ੋਕੀਂ ਆ
ਕਪ’ਆਂ ਚ ਲੀਨ ਆ ਗੱਲਾਂ ਤੋਂ mean ਆ
ਕਈ ਨਾਰਾ ਦੇ message ਛੱਡੇ ਕਰ seen ਆ
ਪੱਕੇ ਤੈਰਾਕ ਆ ਨਾ ਉੱਡ ਦੇ ਜਾਵਕ ਆ
ਦਾਰੂ ਚ ਕਰਦੇ drown ਮੁੰਡੇ Brown ਮੁੰਡੇ
ਓ desi ਜਿਹੇ ਗੀਤ ਆ Trap ਜਿਹੀ Beat ਆ
ਸਿਰ ਕਢ ਗਜਦੇ Speaker ਆਂ ਚ ਵਜਦੇ
Brown ਮੁੰਡੇ Brown ਮੁੰਡੇ
ਓ desi ਜਿਹੇ ਗੀਤ ਆ Trap ਜਿਹੀ Beat ਆ
ਸਿਰ ਕਢ ਗਜਦੇ Speaker ਆਂ ਚ ਵਜਦੇ
Brown ਮੁੰਡੇ Brown ਮੁੰਡੇ

ਓ ਯਾਰ ਭਵੇ ਥੋੜੇ ਆ ਜੱਕੇ ਹੀ ਜੋੜੇ ਆ
ਮਿਠੇ ਨਾ ਬੰਨਦੇ ਏ ਬੁੱਲਾਂ ਤੋਂ ਕੌੜੇ ਆ
ਲੰਬੇ ਹੀ ਦੌਦੇ ਆ ਹਿੱਕਾ ਤੋਂ ਚੌਦੇ ਆ
ਮੁਕਦੀ ਆ ਗੱਲ ਇਹਨਾਂ ਦੱਬਣ ਚ ਘੋੜੇਆ
Diamond ਦੇ piece ਨੇ Crore ਆ ਦੀ ਚੀਜ਼ ਨੇ
ਔਂਦੇ ਕੀਤੇ ਮੁੰਡੇ down Brown ਮੁੰਡੇ
ਓ Desi ਜਿਹੇ ਗੀਤ ਆ Trap ਜਿਹੀ beat ਆ
ਸਿਰ ਕਢ ਗਜਦੇ Speaker ਆ ਚ ਵਜਦੇ
Brown ਮੁੰਡੇ brown ਮੁੰਡੇ
ਓ Desi ਜਿਹੇ ਗੀਤ ਆ Trap ਜਿਹੀ beat ਆ
ਸਿਰ ਕਢ ਗਜਦੇ Speaker ਆ ਚ ਵਜਦੇ
Brown ਮੁੰਡੇ brown ਮੁੰਡੇ
Lyrics copyright : legal lyrics licensed by Lyricfind.
No unauthorized reproduction of lyric.

Comments for Brown Boys Trap lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cloud
2| symbol to the left of the smiley
3| symbol at the top of magnifying glass
grid grid grid
grid grid grid
grid grid grid