song lyrics / Jass Sahota / Dabbi Wali Khesi lyrics  | FRen Français

Dabbi Wali Khesi lyrics

Performer Jass Sahota

Dabbi Wali Khesi song lyrics by Jass Sahota official

Dabbi Wali Khesi is a song in Panjabi

ਮੁੰਡਾ 6 ਫੁਟ ਉਚਾ ਓਹਦੀ ਗਿੱਠ ਲੰਮੀ ਧੌਣ
ਨਾਲੇ ਰੱਜ ਕੇ ਦਲੇਰ ਇਹਨੂੰ ਹੱਥ ਪਾਲੂ ਕੌਣ?
ਅੱਤ ਪੂਰੇ ਜੱਗ ਚ ਕਰਾਈ ਹੋਈ ਆ
ਤਾਈਓਂ ਸੇਵਾ ਵਿਚ ਹਾਜ਼ੀਰ ਬਜਾਰ ਰਹਿੰਦਾ ਏ
ਇੱਕ ਡੱਬੀ ਵਾਲੀ ਖੇਸੀ ਉੱਤੋਂ ਅਸਲਾ ਵੀ ਦੇਸੀ
ਓ ਚਰਚਾ ਚ ਫੁੱਲ ਸਰਦਾਰ ਰਿਹੰਦਾ ਏ
ਦਬੀ ਆਲੀ ਖੇਸੀ ਉੱਤੋਂ ਅਸਲਾ ਵੀ ਦੇਸੀ
ਓ ਚਰਚਾ ਚ ਫੁੱਲ ਸਰਦਾਰ ਰਿਹੰਦਾ ਏ

ਲਾਵੇ ਬੰਨ ਕੇ ਨਿਸ਼ਾਨੇ load ਰਖੇ ਪਿਸਤੋਲ
ਹੱਥ ਡੀਸੀ ਨੂ ਹੀ ਪਾਵੇ ਕਰੇ ਮੌਤ ਨੂ ਮਖੌਲ
ਕਮਜ਼ੋਰ ਪਿੱਛੇ ਹਰ ਵੇਲੇ ਲੈਂਦਾ ਏ stand
ਪੁਰ ਕਰਦਾ ਹੈ ਮੂਹੋਂ ਜੇਡੇ ਕਢ ਦਾ ਹੈ ਬੋਲ
ਮਾਰਦੀ ਦੁਨਾਲੀ ਮੋਡਦੇ ਉੱਤੇ ਲਿਸ਼ਕਾਰੇ
ਉਂਝ ਡਬ ਚ ਵੀ ਥੋਡਾ ਭੋਤਾ ਭਾਰ ਰਿਹੰਦਾ ਏ
ਇੱਕ ਡੱਬੀ ਵਾਲੀ ਖੇਸੀ ਉੱਤੋਂ ਅਸਲਾ ਵੀ ਦੇਸੀ
ਓ ਚਰਚਾ ਚ ਫੁੱਲ ਸਰਦਾਰ ਰਿਹੰਦਾ ਏ
ਡੱਬੀ ਆਲੀ ਖੇਸੀ ਉੱਤੋਂ ਅਸਲਾ ਵੀ ਦੇਸੀ
ਓ ਚਰਚਾ ਚ ਫੁੱਲ ਸਰਦਾਰ ਰਿਹੰਦਾ ਏ

ਗੋਲ ਪਰਨੇ ਨਾਲ ਕੁੜਤਾ ਪਜਾਮਾ ਚਿੱਟਾ ਪਾਵੇ
ਓਹਦੀ ਦੇਸੀ ਜਿਹੀ ਲੁਕ ਖਿਚ ਸੀਨਾ ਨੂ ਪਾਵੇ
ਗੁਰੂ ਘਰ ਦੋ ਟਾਇਮ ਸੀਸ ਇਹ ਹੈ ਚੁਕੌਂਦਾ
ਮਾਂ ਬਾਪ ਦੇ ਵੀ ਪੈਰੀ ਹੱਥ ਸੁਬਹ ਸ਼ਾਮ ਲਾਵੇ
ਗੁਰੂ ਦਿਆਂ ਚਰਣਾ ਚ ਪੱਕੀ ਆ ਪ੍ਰੀਤ
ਥਾਂਹੀ ਭਾਣੇ ਓਹਦੇ ਵਿਚ ਸੇਵਾਦਾਰ ਰਹਿੰਦਾ ਏ
ਇਕ ਡੱਬੀ ਵਾਲੀ ਖੇਸੀ ਉੱਤੋਂ ਅਸਲਾ ਵੀ ਦੇਸੀ
ਓ ਚਰਚਾ ਚ ਫੁੱਲ ਸਰਦਾਰ ਰਹਿੰਦਾ ਏ
ਡੱਬੀ ਆਲੀ ਖੇਸੀ ਉੱਤੋਂ ਅਸਲਾ ਵੀ ਦੇਸੀ
ਓ ਚਰਚਾ ਚ ਫੁੱਲ ਸਰਦਾਰ ਰਿਹੰਦਾ ਏ

ਗੱਡੀ ਉੱਤੇ ਸਰਦਾਰ ਵੱਡਾ ਕਰ ਲਿਖਵਾਇਆ
ਗੰਦੇ ਬੰਦਿਆਂ ਨੂ ਵਕਤ ਏਰੀਏ ਚ ਪਾਯਾ
Nimma Kakkar ਦੇ ਚਰਚੇ ਤਾਂ ਘਰ-ਘਰ ਹੁੰਦੇ
ਓਹਨੇ ਰੁਤਬਾ ਹੀ ਸੁਖ ਨਾਲ ਵੱਡਾ ਹੈ ਬਣਾਇਆ
ਪਿੰਡ ਦੱਖੜਾਂ ਚ ਪੂਰੀ ਇੱਜ਼ਤ ਕਮਾਈ
ਤਾਈਓਂ ਪਿੰਡ ਵਿਚ ਓਹਦਾ ਸਤਕਾਰ ਹੁੰਦਾ ਏ
ਇਕ ਡੱਬੀ ਵਾਲੀ ਖੇਸੀ ਉੱਤੋਂ ਅਸਲਾ ਵੀ ਦੇਸੀ
ਓ ਚਰਚਾ ਚ ਫੁੱਲ ਸਰਦਾਰ ਰਿਹੰਦਾ ਏ
ਡੱਬੀ ਆਲੀ ਖੇਸੀ ਉੱਤੋਂ ਅਸਲਾ ਵੀ ਦੇਸੀ
ਓ ਚਰਚਾ ਚ ਫੁੱਲ ਸਰਦਾਰ ਰਿਹੰਦਾ ਏ
Lyrics copyright : legal lyrics licensed by Lyricfind.
No unauthorized reproduction of lyric.

Comments for Dabbi Wali Khesi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the smiley
2| symbol at the top of magnifying glass
3| symbol to the right of the house
grid grid grid
grid grid grid
grid grid grid